ਇਸ ਵੇਲੇ ਦੀ ਵੱਡੀ ਖ਼ਬਰ ਇਕ ਚੱਲ ਰਹੇ ਵਿਆਹ ਦੇ ਨਾਲ ਜੁੜ ਵੀ ਸਾਹਮਣੇ ਆ ਰਹੀ ਹੈ ਕ ਰੋ ਨਾ ਦੇ ਵਧਦੇ ਕੇ ਸਾਂ ਨੂੰ ਦੇਖਦੇ ਕੈਪਟਨ ਸਰਕਾਰ ਨੇ ਲਾਕਡਾਊਨ ਨੂੰ ਦੱਸ ਜੂਨ ਤੱਕ ਵਧਾ ਦਿੱਤਾ ਹੈ ਅਤੇ ਨਾਲ ਹੀ ਕੋ ਰੋ ਨਾ ਦੀਆਂ ਹ ਦਾ ਇ ਤਾਂ ਨੂੰ ਮੰਨਣ ਦੇ ਆ ਦੇ ਸ਼ ਵੀ ਦਿੱਤੇ ਹਨ ਪਰ ਅੱਜ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਆਪਣੇ ਦੱਸ ਗੰ ਨ ਮੈ ਨਾਂ ਨਾਲ ਸੰਗਰੂਰ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾ ਮ ਲ ਹੁੰਦੇ ਹਨ
ਇੱਥੇ ਦੇਖਣ ਵਾਲੀ ਗੱਲ ਇਹ ਸੀ ਕਿ ਵਿਆਹ ਵਿੱਚ ਪਹਿਲਾਂ ਇਹ ਦਸ ਤੋਂ ਜ਼ਿਆਦਾ ਬੰਦੇ ਸ਼ਾ ਮ ਲ ਸਨ ਅਤੇ ਵਿਆਹ ਕੈਪਟਨ ਸਾਹਿਬ ਦੇ ਹੁ ਕ ਮ ਹਨ ਕਿ ਵਿਆਹ ਵਿਚ ਦਸ ਬੰਦੇ ਹੀ ਆ ਸਕਦੇ ਹਨ ਅਤੇ ਖੁਦ ਉਨ੍ਹਾਂ ਦੇ ਮੰਤਰੀ ਸਾਹਿਬ ਹੀ ਕਾ ਨੂੰ ਨ ਦੀ ਉ ਲੰ ਘ ਣਾ ਕਰਦੇ ਹੋਏ ਦਿਖਾਈ ਦਿੱਤੇ ਹਨ ਜਦੋਂ ਪੱਤਰਕਾਰਾਂ ਨੇ ਸਾਧੂ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਖੁਸ਼ੀ ਦਾ ਕੰਮ ਹੈ ਜੇਕਰ ਦਸ ਤੋਂ ਵੱਧ ਬੰਦੇ ਆ ਵੀ ਗਏ ਤਾਂ ਕਿੱਡੀ ਕੁ ਵੱਡੀ ਗੱਲ ਹੋ ਗਈ ਹੈ
ਅਤੇ ਮੈਂ ਤਾਂ ਇਕੱਲਾ ਹੀ ਆਇਆ ਅਤੇ ਮੇਰੇ ਮਾ ਸ ਕ ਵੀ ਲਗਾਇਆ ਹੋਇਆ ਹੈ ਤਾਂ ਪੱਤਰਕਾਰ ਆਖਦਾ ਹੈ ਕਿ ਤੁਹਾਨੂੰ ਕੈਪਟਨ ਸਾਹਿਬ ਦੇ ਹੁ ਕ ਮਾਂ ਦੀਆਂ ਤਾ ਰੀ ਫ਼ਾਂ ਕਰਕੇ ਆਏ ਛੋ ਟੇ ਹੋਣਾ ਆਪ ਹੀ ਉ ਲੰ ਘ ਣਾ ਕਰ ਰਹੇ ਹੋ ਜਿਸ ਤੇ ਸਾਧੂ ਸਿੰਘ ਨਾਲ ਪੱਤਰਕਾਰਾਂ ਨੂੰ ਬਾਹਰ ਜਾਣ ਲਈ ਕਿਹਾ ਇਹ ਗੱਲ ਬਹੁਤ ਹੀ ਨਿੰ ਦਾ ਯੋ ਗ ਹੈ ਜੇਕਰ ਮੰਤਰੀ ਸਾਹਿਬ ਖ਼ੁਦ ਹੀ ਕਾ ਨੂੰ ਨ ਦੀਆਂ ਉ ਲੰ ਘ ਣਾ ਕਰਨਗੇ ਤਾਂ
ਫਿਰ ਆਮ ਜਨਤਾ ਕਿਵੇਂ ਕਾਨੂੰਨ ਦੀ ਪਾਲਣਾ ਕਰੇਗੀ ਵੱਡੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਪੁਲੀਸ ਆਮ ਜਨਤਾ ਦੇ ਕੋ ਰੋ ਨਾ ਹ ਦਾ ਇ ਤਾਂ ਦੀ ਉ ਲੰ ਘ ਣਾ ਕਰਨ ਤੇ ਏਨਾ ਤ ਸ਼ੱ ਦ ਦ ਕਰਦੀ ਹੈ ਉਹ ਮੰਤਰੀਆਂ ਨੂੰ ਕਿਉਂ ਨਹੀਂ ਕੁਝ ਕਹਿੰਦੀ ਤੁਸੀਂ ਵੀ ਦੇਖੋ ਵੀਡੀਓ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ