ਇਸ ਵੇਲੇ ਦੀ ਵੱਡੀ ਖ਼ਬਰ ਕੈਪਟਨ ਸਰਕਾਰ ਦੁਆਰਾ ਦਿੱਤੇ ਗਏ ਵੱਡੇ ਹੁ ਕ ਮਾਂ ਦੇ ਨਾਲ ਜੁਡ਼ੀ ਵਿੱਚ ਸਾਹਮਣੇ ਆ ਰਹੀ ਹੈ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਰਾਂ ਵਿੱਚ ਵੱਡੀ ਰਾ ਹ ਤ ਮਿਲ ਰਹੀ ਹੈ ਘਰੇਲੂ ਖ਼ਪਤਕਾਰਾਂ ਨੌੰ ਪੰਜਾਹ ਪੈਸੇ ਤੋਂ ਇਕ ਰੁਪਿਆ ਪ੍ਰਤੀ ਯੂਨਿਟ ਦੀ ਕ ਟੌ ਤੀ ਕੀਤੀ ਗਈ ਹੈ ਇਸਦੇ ਨਾਲ ਹੀ ਚੋਣ ਵਰ੍ਹੇ ਤੋਂ ਪਹਿਲਾਂ ਲੋਕਾਂ ਨੂੰ ਸ ਸ ਤੀ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ
ਇਹ ਫ਼ੈ ਸ ਲਾ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸਨਰ ਚੋਨਵੇ ਚੇਅਰਮੈਨ ਵਿਸ਼ਵਾਜੀਤ ਖੰਨਾ ਵੱਲੋਂ ਕੀਤੀ ਮੀਟਿੰਗ ਦੇ ਵਿੱਚ ਕੀਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀਏ ਕਿ ਘਰੇਲੂ ਖਪਤਕਾਰਾਂ ਨੂੰ ਪੰਜਾਹ ਪੈਸੇ ਤੋਂ ਇੱਕ ਰੁਪਏ ਪ੍ਰਤੀ ਯੂਨਿਟ ਦੇ ਵਿੱਚ ਕਟੌਤੀ ਕੀਤੀ ਗਈ ਹੈ ਜਦਕਿ ਸਨਅਤੀ ਅਤੇ ਕਮਰਸ਼ੀਅਲ ਖਪਤਕਾਰਾਂ ਦੀਆਂ ਦਰਾਂ ਵਿਚ ਕੋਈ ਜ਼ਿਆਦਾ ਬ ਦ ਲ ਨਹੀਂ ਕੀਤਾ ਗਿਆ ਇਸੇ ਨਾਲ ਇਸ ਨਾਲ ਸਾਲ ਪਹਿਲੀ ਜੂਨ ਤੋਂ ਲਾ ਗੂ ਹੋਣਗੀਆਂ
ਅਤੇ ਤਿੰਨ ਮਾਰਚ ਤੋਂ ਦੋ ਹਜਾਰ ਬਾਈ ਤਕ ਲਾਗੂ ਰਹਿਣਗੀਆਂ ਦੂਜੇ ਪਾਸੇ ਸਨਅਤੀ ਖ਼ਪਤਕਾਰਾਂ ਦੀਆਂ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਦੋ ਹਜਾਰ ਕਿਲੋਵਾਟ ਤੱਕ ਦੇ ਖਪਤਕਾਰਾਂ ਨੂੰ ਪਹਿਲੀਆਂ ਸੌ ਯੂਨਿਟਾਂ ਤੇ ਇੱਕ ਰੁਪਏ ਅਤੇ ਇੱਕ ਸੌ ਤੋਂ ਤਿੱਨ ਸੌ ਯੂਨਿਟ ਤੱਕ ਪੰਜਾਹ ਪੈਸੇ ਦੀ ਕਟੌਤੀ ਕੀਤੀ ਗਈ ਹੈ ਇਸ ਵੇਲੇ ਘਰੇਲੂ ਖ਼ਪਤਕਾਰਾਂ ਲਈ ਬਿਜਲੀ ਦਰਾਂ ਚਾਰ ਪੁਆਇੰਟ ਉਨੰਜਾ ਰੁਪਏ ਤੋਂ ਲੈ ਕੇ ਸੱਤ ਪੁਆਇੰਟ ਤੀਹ ਰੁਪਏ ਪ੍ਰਤੀ ਯੂਨਿਟ ਉਦਯੋਗਿਕ ਖਪਤਕਾਰਾਂ ਲਈ
ਇਹ ਦਰਾਂ ਪੰਜਾਹ ਰੁਪਏ ਅਠੱਨਵੇ ਤੋਂ ਲੈ ਕੇ ਛੇ ਰੁਪਏ ਇਕਤਾਲੀ ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਅਤੇ ਵਪਾਰਕ ਖਪਤਕਾਰਾਂ ਲਈ ਛੇ ਰੁਪਏ ਤੋਂ ਸੱਤ ਰੁਪਏ ਉਣੱਤੀ ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਹੈ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੋਹਰਤਾਂ ਜੋ ਸਾਡੇ ਦੁਆਰਾ ਦਿੱਤੀ ਜਾਣਕਾਰੀ ਹਰੇਕ ਵਿਅਕਤੀ ਤੱਕ ਪਹੁੰਚ ਜਾਵੇ ਹੋਰ ਨਵੀਂਆਂ ਅਤੇ ਵਾਇਰਲ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰੋਗ