ਇਸ ਨੌਜਵਾਨ ਨੂੰ ਦਾਜ ਵਿਚ ਮਿਲੀ ਰੇਲ ਗੱਡੀ ਪਾਰ ਕਰ ਦਿੱਤੀ ਵਾਪਸ,ਕਾਰਨ ਜਾਣ ਹੋ ਜਾਵੋਗੇ ਹੈਰਾਨ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਮਜ਼ੇਦਾਰ ਵੀਡਿਓਜ਼ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ ਅਤੇ ਇਨ੍ਹਾਂ ਵਿੱਚੋਂ ਕੁਝ ਵੀਡੀਓਜ਼ ਦਾ ਜਿਹੀਆਂ ਹੁੰਦੀਆਂ ਹਨ, ਜੋ ਕਿ ਸਾਰਿਆਂ ਨੂੰ ਹੈਰਾਨ ਕਰ ਦਿੰਦੀਆਂ ਹਨ।ਇਸੇ ਤਰ੍ਹਾਂ ਦੀ ਹੈਰਾਨ ਕਰਨ ਵਾਲੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਲੋਕ ਆਪਣਾ ਮਨੋਰੰਜਨ ਵੀ ਕਰ ਰਹੇ ਹਨ ਅਤੇ ਹੱਸ ਵੀ ਰਹੇ ਹਨ,ਕਿਉਂਕਿ ਇਸ ਵੀਡੀਓ ਵਿੱਚ ਵਿਅਕਤੀ ਵੱਲੋਂ ਬਹੁਤ ਹੀ ਜ਼ਿਆਦਾ ਵੱਡੇ-ਵੱਡੇ ਗੱਪ ਮਾਰੇ ਜਾ ਰਹੇ ਹਨ। ਵੀਡੀਓ ਵਿੱਚ ਵਿਅਕਤੀ ਆਪਣੇ ਦੋਸਤ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਦਹੇਜ ਵਿੱਚ ਰੇਲ ਗੱਡੀ ਮਿਲ ਰਹੀ ਸੀ,

ਪਰ ਉਸ ਦੇ ਘਰ ਵਿੱਚ ਰੇਲ ਗੱਡੀ ਖੜਾਉਣ ਦੀ ਜਗ੍ਹਾ ਨਹੀਂ ਸੀ।ਜਿਸ ਕਾਰਨ ਉਸ ਨੇ ਦਹੇਜ ਲੈਣ ਤੋਂ ਮਨ੍ਹਾ ਕਰ ਦਿੱਤਾ।ਇਸ ਤੋਂ ਇਲਾਵਾ ਜੇਕਰ ਉਹ ਰੇਲ ਗੱਡੀ ਲੈ ਲੈਂਦਾ ਤਾਂ ਉਸ ਨੂੰ ਰੇਲ ਪਟੜੀ ਬਣਾਉਣੀ ਪੈਣੀ ਸੀ,ਜਿਸ ਉੱਤੇ ਬਹੁਤਾ ਖਰਚਾ ਜਾਣਾ ਸੀ।ਇਸ ਤੋਂ ਇਲਾਵਾ ਵੀ ਕਿਸੇ ਵਿਅਕਤੀ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਗਿਣਾਈਆਂ ਗਈਆਂ, ਜਿਸ ਕਾਰਨ ਇਸ ਨੇ ਰੇਲ ਗੱਡੀ ਦਹੇਜ ਵਿੱਚ ਨਹੀਂ ਲਈ।ਜਦੋਂ ਇਸ ਦੇ ਦੋਸਤ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਕੀ ਇਸ ਨੂੰ ਇੰਜਣ ਵੀ ਮਿਲ ਰਿਹਾ ਸੀ ਤਾਂ ਇਹ ਵਿਅਕਤੀ ਬੜੇ ਹੀ ਆਤਮ ਵਿਸ਼ਵਾਸ ਨਾਲ ਕਹਿ ਰਿਹਾ ਹੈ

ਕਿ ਇਸ ਨੂੰ ਦਹੇਜ ਵਿੱਚ ਇੰਜਣ ਵੀ ਮਿਲ ਰਿਹਾ ਸੀ ਅਤੇ ਬਾਕੀ ਸਾਮਾਨ ਵੀ ਮਿਲ ਰਿਹਾ ਸੀ।ਪਰ ਇਸ ਨੇ ਜਗ੍ਹਾ ਘੱਟ ਹੋਣ ਕਾਰਨ ਰੇਲ ਗੱਡੀ ਲੈਣ ਤੋਂ ਮਨ੍ਹਾ ਕਰ ਦਿੱਤਾ।ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣਾ ਮਨੋਰੰਜਨ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਆਪਣੇ ਦੋਸਤਾਂ ਦੀਆਂ ਕੁਝ ਅਜਿਹੀਆਂ ਗੱਲਾਂ ਸਾਂਝੀਅਾਂ ਕੀਤੀਅਾਂ ਜਾ ਰਹੀਅਾਂ ਹਨ,ਜਿਨ੍ਹਾਂ ਉੱਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।ਕਿਉਂਕਿ ਅਕਸਰ ਹੀ ਸਾਡੇ ਆਸ ਪਾਸ ਕੁਝ ਅਜਿਹੇ ਲੋਕ ਹੁੰਦੇ ਹਨ

ਜੋ ਕਿ ਬਹੁਤ ਹੀ ਜ਼ਿਆਦਾ ਫੜ੍ਹਾਂ ਮਾਰਦੇ ਹਨ ਅਤੇ ਰੱਬ ਨੂੰ ਹੇਠਾਂ ਉਤਾਰਨ ਵਾਲੀ ਗੱਲ ਕਰ ਦਿੰਦੇ ਹਨ।

Leave a Reply

Your email address will not be published. Required fields are marked *