ਪਤੀ ਨੇ ਕਿਹਾ ਸੀਨਾ ਚੀਰ ਕੇ ਵੇਖ ਤੇਰਾ ਹੀ ਨਾਮ ਆਊਗਾ ,ਪਤਨੀ ਚਾਕੂ ਲੈ ਕੇ ਪੈ ਗਈ ਪਿੱਛੇ,ਫਿਰ ਵੇਖੋ ਕੀ ਹੋਇਆ

Uncategorized

ਦੋਸਤੋ ਅਸੀ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਹਾਂ।ਜੋ ਕਿ ਤੁਹਾਡਾ ਮਨੋਰੰਜਨ ਕਰਦੀਆਂ ਹਨ ਅਤੇ ਕਈ ਬਾਰੇ ਵੀਡਿਓਜ਼ ਅਜਿਹੀਆਂ ਹੁੰਦੀਆਂ ਹਨ,ਜਿਨ੍ਹਾਂ ਨੂੰ ਦੇਖ ਕੇ ਸਭ ਹੈਰਾਨ ਹੋ ਜਾਂਦੇ ਹਨ।ਜਿਸ ਵੀਡੀਓ ਦੀ ਅਸੀਂ ਅੱਜ ਗੱਲ ਕਰਾਂਗੇ ਉਸ ਵੀਡੀਓ ਨਾਲ ਬਹੁਤ ਸਾਰੇ ਲੋਕ ਸਹਿਮਤੀ ਜਤਾਉਣ ਕਿ ਕਿਉਂਕਿ ਪਤੀ ਪਤਨੀ ਵਿਚਕਾਰ ਅਕਸਰ ਹੀ ਤਕਰਾਰ ਹੁੰਦੀ ਰਹਿੰਦੀ ਹੈ ਅਤੇ ਕਈ ਪਤਨੀਆਂ ਵੱਲੋਂ ਆਪਣੇ ਪਤੀਆਂ ਉੱਤੇ ਸ਼ੱਕ ਵੀ ਕੀਤਾ ਜਾਂਦਾ ਹੈ ਅਤੇ ਉਹ ਉਨ੍ਹਾਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛਦੀਆਂ ਹਨ। ਇਸੇ ਤਰੀਕੇ ਨਾਲ ਇਸ ਵੀਡੀਓ ਵਿੱਚ ਵੀ ਜਦੋਂ ਪਤੀ ਕੋਲੋਂ ਪਤਨੀ ਵੱਲੋਂ ਕੁਝ ਸਵਾਲ ਪੁੱਛੇ ਗਏ ਤਾਂ ਪਤੀ ਨੇ ਜੋਸ਼ ਵਿੱਚ ਆ ਕੇ ਕਹਿ ਦਿੱਤਾ

ਕਿ ਭਾਵੇਂ ਉਹ ਇਸ ਦਾ ਸੀਨਾ ਚੀਰ ਕੇ ਦੇਖ ਲਵੇ ਤਾਂ ਉਸ ਦਾ ਹੀ ਨਾਮ ਦਿਖੇਗਾ,ਭਾਵ ਕੇ ਇਹ ਕਿਸੇ ਹੋਰ ਔਰਤ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦਾ। ਪਰ ਬਾਅਦ ਵਿੱਚ ਇਸ ਦੀ ਪਤਨੀ ਦੇ ਦਿਮਾਗ ਵਿਚ ਕੁਝ ਅਜਿਹਾ ਆਇਆ,ਜਿਸ ਤੋਂ ਬਾਅਦ ਉਸ ਦੇ ਪਤੀ ਦੇ ਪਸੀਨੇ ਛੁੱਟ ਗਏ ਅਤੇ ਉਹ ਘਰੋਂ ਬਾਹਰ ਭੱਜ ਗਿਆ ਸੜਕ ਉਤੇ ਭੱਜਦਾ ਭੱਜਦਾ ਉਹ ਵੀਡੀਓ ਬਣਾਉਣ ਲਗਿਆ। ਜਿਸ ਵਿੱਚ ਉਹ ਦੱਸ ਰਿਹਾ ਹੈ ਕਿ ਉਸ ਦੀ ਪਤਨੀ ਚਾਕੂ ਲੈ ਕੇ ਉਸ ਦੇ ਪਿੱਛੇ ਪੈ ਗਈ ਹੈ ਅਤੇ ਉਸ ਦਾ ਸੀਨਾ ਪਾੜ ਕੇ ਦੇਖਣਾ ਚਾਹੁੰਦੀ ਹੈ ਕਿ ਸੱਚਮੁੱਚ ਉਸ ਦੇ ਸੀਨੇ ਉੱਤੇ ਉਸ ਦਾ ਨਾਮ ਲਿਖਿਆ ਹੋਇਆ ਹੈ

ਜਾਂ ਨਹੀਂ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਜੋ ਕਿ ਇਸ ਵੀਡੀਓ ਨੂੰ ਦੇਖ ਕੇ ਹੱਸ ਵੀ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਸ ਵਿਅਕਤੀ ਵੱਲੋਂ ਕਹੀ ਗਈ ਗੱਲ ਦਾ ਮਜ਼ਾਕ ਉਡਾ ਰਹੇ ਹਨ।ਅਕਸਰ ਹੀ ਪਤੀ ਪਤਨੀ ਵਿਚ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ,ਜਿਸ ਤੋਂ ਬਾਅਦ ਉਨ੍ਹਾਂ ਵਿੱਚ ਝਗੜਾ ਹੋ ਜਾਂਦਾ ਹੈ ਅਤੇ ਇਸ ਝਗੜੇ ਦੌਰਾਨ ਕੁਝ ਅਜਿਹੀ ਗੱਲਬਾਤ ਹੋ ਜਾਂਦੀ ਹੈ।ਜਿਸ ਤੋਂ ਬਾਅਦ ਉਨ੍ਹਾਂ ਨੂੰ ਪਛਤਾਉਣਾ ਪੈ ਜਾਂਦਾ ਹੈ।ਇਸੇ ਤਰ੍ਹਾਂ ਨਾਲ ਇਹ ਵਿਅਕਤੀ ਹੁਣ ਪਛਤਾਅ ਰਿਹਾ ਹੈ ਕਿ

ਉਸ ਨੂੰ ਆਪਣੀ ਪਤਨੀ ਨੂੰ ਅਜਿਹਾ ਨਹੀਂ ਬੋਲਣਾ ਚਾਹੀਦਾ ਸੀ,ਜਿਸ ਕਾਰਨ ਅੱਜ ਉਸ ਨੂੰ ਸੜਕ ਉੱਤੇ ਭੱਜ ਕੇ ਆਪਣੀ ਜਾਨ ਬਚਾਉਣੀ ਪੈ ਰਹੀ ਹੈ।

Leave a Reply

Your email address will not be published.