ਨਿਹੰਗ ਸਿੰਘ ਲਾਈਵ ਸਿੱਧੂ ਮੂਸੇ ਵਾਲੇ ਦੀ ਅੰਤਿਮ ਯਾਤਰਾ ਬਾਰੇ ਦੇਖੋ ਕੀ ਕਿਹਾ

Uncategorized

ਕਦੇ ਸੋਚਿਆ ਵੀ ਨਹੀਂ ਸੀ ਕਿ ਸਿੱਧੂ ਮੂਸੇਵਾਲੇ ਦੀ ਮੌਤ ਇਸ ਤਰੀਕੇ ਦੇ ਨਾਲ ਹੋਵੇਗੀ ਬਹੁਤੀ ਚੰਗਾ ਕਲਾਕਾਰ ਸੀ ਬਹੁਤੀ ਵਧੀਆ ਪੰਜਾਬ ਦਾ ਉੱਭਰਦਾ ਹੋਇਆ ਸਤਾਰਾਂ ਸੀ ਹਰ ਕੋਈ ਉਸ ਨੂੰ ਪਿਆਰ ਕਰਦਾ ਸੀ ਹਰ ਕੋਈ ਉਸ ਦੀਆਂ ਗੱਲਾਂ ਕਰਦਾ ਸੀ ਕਈ ਲੋਕ ਉਸ ਦੇ ਗਾਣੇ ਨੂੰ ਨਹੀਂ ਪਸੰਦ ਕਰਦੇ ਸੀ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਪਰ ਦੇਖਿਆ ਜਾਵੇ ਤਾਂ ਸਿੱਧੂ ਮੂਸੇਵਾਲੇ ਦੀ ਚਰਚਾ ਪੂਰੀ ਦੁਨੀਆ ਦੇ ਵਿਚ ਸੀ ਵਿਦੇਸ਼ਾਂ ਦੇ ਵਿਚ ਵੀ ਸਿੱਧੂ ਮੂਸੇਵਾਲੇ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀ ਪਰ ਅੱਜ ਬੜੇ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਇੱਕ ਨੌਜਵਾਨ ਪੋਤਾ ਸਾਡੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨ ਵਾਲਾ ਸਾਡਾ ਵੀਰ ਸਿੱਧੂ ਮੁਸੇਵਾਲਾ ਨਹੀਂ ਰਿਹਾ ਇੱਕ ਮਾਂ ਦੇ ਕੋਲੋਂ ਉਸ ਦਾ ਨੌਜਵਾਨ ਪੁੱਤ ਖੋਹ ਲਿਆ ਗਿਆ ਤਕਰੀਬਨ ਉਸ ਦੀ ਉਮਰ ਉਣੱਤੀ ਸਾਲ ਸੀ

ਤੁਸੀਂ ਸੋਚ ਵੀ ਨਹੀਂ ਸਕਦੇ ਕਿ ਆਖਿਰਕਾਰ ਉਸ ਨੂੰ ਕਿੰਨੇ ਲਾਡਾਂ ਪਿਆਰਾਂ ਦੇ ਨਾਲ ਪਾਲ ਕੇ ਰੱਖਿਆ ਹੋਵੇਗਾ ਇਕਲੌਤਾ ਪੁੱਤ ਸੀ ਪਿਓ ਦੇ ਵੱਲੋਂ ਇੱਥੋਂ ਤੱਕ ਇਹ ਗੱਲ ਕਹਿ ਦਿੱਤੀ ਗਈ ਕਿ ਜੇਕਰ ਮੈਂ ਮਜ਼ਦੂਰੀ ਹੀ ਕਰਦਾ ਰਹਿੰਦਾ ਤਾਂ ਸ਼ਾਇਦ ਮੇਰਾ ਪੋਤਾ ਜੀ ਮੇਰੇ ਕੋਲੋਂ ਨਾ ਜਾਂਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਵਿਅਕਤੀ ਇੱਥੇ ਤਰੱਕੀ ਕਰਦਾ ਹੈ ਜਾਂ ਫਿਰ ਚੜ੍ਹਾਈ ਕਰ ਲੈਂਦਾ ਹੈ ਤਾਂ ਉਸਦੀ ਮੌਤ ਤੈਅ ਹੈ ਉਸਦੇ ਪਿਓ ਦੇ ਵੱਲੋਂ ਇਹ ਸਾਫ ਸਾਫ ਕਹਿ ਦਿੱਤਾ ਗਿਆ ਕਿ ਜੇਕਰ ਮੈਂ ਮਜ਼ਦੂਰੀ ਕਰਦਾ ਦਿਹਾੜੀ ਕਰਦਾ ਤਾਂ ਸ਼ਾਇਦ ਅੱਜ ਮੇਰਾ ਪੁੱਤ ਮੇਰੇ ਨਾਲ ਹੁੰਦਾ ਆਪਣੇ ਪੁੱਤ ਦੀ ਇੰਨੀ ਵੀ ਤਰੱਕੀ ਨਾ ਕਰਵਾਓ ਕਿ ਕੋਈ ਜੀਣ ਦਾ ਹੱਕ ਹੀ ਖੋਹ ਲਵੇ

ਤੁਸੀਂ ਦੇਖ ਸਕਦੇ ਹੋ ਕਿ ਜਦੋਂ ਅੰਤਿਮ ਸੰਸਕਾਰ ਹੋ ਰਿਹਾ ਸੀ ਤਾਂ ਲੱਖਾਂ ਦੇ ਹਿਸਾਬ ਨਾਲ ਲੋਕ ਉਸ ਦੇ ਘਰ ਪਹੁੰਚੀ ਹੋਈ ਸੀ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਹੰਝੂ ਭਰੀਆਂ ਅੱਖਾਂ ਦੇ ਨਾਲ ਉਨ੍ਹਾਂ ਨੇ ਆਪਣੇ ਭਰਾ ਨੂੰ ਅਲਵਿਦਾ ਕੀਤਾ ਤੁਸੀਂ ਸੋਚ ਵੀ ਨਹੀਂ ਸਕਦੇ ਹੋ ਕਿ ਆਖ਼ਰਕਾਰ ਮਾਂ ਪਿਓ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਬੜੀ ਦੁੱਖ ਦੀ ਘੜੀ ਹੈ ਕਿਉਂਕਿ ਇਕਲੌਤਾ ਪੁੱਤ ਸੀ ਪਰ ਸੋਚਣ ਵਾਲੀ ਗੱਲ ਇੱਥੇ ਇਹ ਵੀ ਹੈ ਕਿ ਜਿੱਥੇ ਵੱਡੇ ਵੱਡੇ ਅਧਿਕਾਰੀਆਂ ਪਹੁੰਚੇ ਹੋਏ ਸੀ ਅਤੇ ਪਹੁੰਚਣ ਦਾ ਹੱਕ ਵੀ ਸੀ ਕਿਉਂਕਿ ਇੰਨੀ ਵੱਡੀ ਵਾਰਦਾਤ ਹੋ ਗਈ ਪਰ ਭਗਵੰਤ ਮਾਨ ਜੋ ਕਿ ਸਾਡੇ ਮੁੱਖ ਮੰਤਰੀ ਹਨ ਉੱਥੇ ਆਏ ਵੀ ਨਹੀਂ ਉਂਜ ਤਾਂ ਭਗਵੰਤ ਮਾਨ ਹਰ ਪਾਸੇ ਪਹੁੰਚ ਜਾਂਦੇ ਹਨ ਹਰ ਕਿਤੇ ਚਲੇ ਜਾਂਦੇ ਹਨ ਪਰ ਭਗਵੰਤ ਮਾਨ ਇਸ ਵਾਰ ਉੱਤੇ ਪਹੁੰਚੇ ਨਹੀਂ ਜਿੱਥੋਂ ਤਕ ਮੈਨੂੰ ਪਤਾ ਹੈ ਕਿ ਭਗਵੰਤ ਮਾਨ ਉੱਥੇ ਨਹੀਂ ਗਏ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published. Required fields are marked *