ਸਿੱਧੂ ਮੂਸੇ ਦੇ ਕ ਤ ਲ ਚ ਨਾਮ ਆਉਣ ਤੋਂ ਬਾਅਦ ਮਨਕੀਰਤ ਔਲਖ ਨੇ ਦੱਸਿਆ ਸਾਰੀਆਂ ਅੰਦਰਲੀਆਂ ਗੱਲਾਂ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਜ ਮਨਕੀਰਤ ਔਲਖ ਲਾਈਵ ਹੁੰਦਾ ਹੈ ਜੋ ਕਿ ਇਕ ਖ਼ੁਦ ਸਿੰਗਰ ਹਨ ਅਤੇ ਖੁਦ ਕਲਾਕਾਰ ਹਨ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਿੱਧੂ ਮੂਸੇ ਵਾਲਾ ਸਾਡਾ ਭਰਾ ਸੀ ਇੰਡਸਟਰੀ ਦੇ ਵਿਚ ਉਸਦਾ ਬਹੁਤੀ ਵੱਡਾ ਨਾਮ ਸੀ ਉਸ ਨੂੰ ਸਾਰੇ ਹੀ ਜਾਣਦੀ ਸੀ ਅਤੇ ਸਿੱਧੂ ਮੂਸੇਵਾਲੇ ਦੇ ਨਾਲ ਜੋ ਕੁਝ ਵੀ ਹੋਇਆ ਬਹੁਤ ਜ਼ਿਆਦਾ ਮੰਦਭਾਗਾ ਹੋਇਆ ਇਸ ਤੋਂ ਵੱਡੀ ਦੁੱਖ ਵਾਲੀ ਖ਼ਬਰ ਮੈਨੂੰ ਲੱਗਦਾ ਹੈ ਕਿ ਦੁਨੀਆਂ ਦੇ ਵਿੱਚ ਕੋਈ ਵੀ ਨਹੀਂ ਹੋ ਸਕਦੀ ਹੈ ਕਿ ਇਕ ਨੌਜਵਾਨ ਪੁੱਤ ਜਿਸਦੀ ਉਮਰ ਉਣੱਤੀ ਸਾਲ ਹੋਵੇ ਜਿਸ ਨੂੰ ਮਾਂ ਅਤੇ ਪਿਓ ਦੇ ਵੱਲੋਂ ਬੜੇ ਲਾਡਾਂ ਨਾਲ ਪਾਲਿਆ ਹੋਵੇ ਅਤੇ ਇਕਲੌਤਾ ਪੁੱਤ ਹੋਵੇ ਉਨ੍ਹਾਂ ਦੇ ਦੁੱਖ ਨੂੰ ਕੋਈ ਵੀ ਨਹੀਂ ਸਮਝ ਸਕਦਾ ਹੈ

ਅਸੀਂ ਸਿਰਫ ਦੁੱਖ ਪ੍ਰਗਟਾ ਸਕਦੇ ਹਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਮਾੜਾ ਹੋਇਆ ਅਤੇ ਸਾਨੂੰ ਦੁੱਖ ਵੀ ਬਹੁਤ ਜ਼ਿਆਦਾ ਹੈ ਪਰ ਮਾਂ ਪਿਓ ਜਿੰਨਾ ਦੁੱਖ ਕਿਸੇ ਨੂੰ ਵੀ ਨਹੀਂ ਹੋ ਸਕਦਾ ਹੈ ਮਾਂ ਪਿਓ ਦਾ ਦੁੱਖ ਕੋਈ ਸਮਝ ਹੀ ਨਹੀਂ ਸਕਦਾ ਹੈ ਕਿ ਉਨ੍ਹਾਂ ਦੇ ਦਿਲ ਦੇ ਵਿੱਚ ਕੀ ਬੀਤ ਰਹੀ ਹੋਵੇਗੀ ਸਿੱਧੂ ਮੂਸੇ ਵਾਲੇ ਦੇ ਬਹੁਤ ਵੱਡੇ ਪੱਧਰ ੳੁੱਤੇ ਦੁਨੀਆ ਫੈਨ ਸੀ ਉਹ ਬਹੁਤ ਵਧੀਆ ਲਿਖਦਾ ਸੀ ਬਹੁਤ ਵਧੀਆ ਉਸਦੀ ਗੀਤ ਹੁੰਦੇ ਸੀ ਅਤੇ ਦੁਨੀਆਂ ਦੇ ਵਿੱਚ ਉਚਾ ਚੁੱਕਿਆ ਸੀ ਅਤੇ ਹਰ ਕੋਈ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਪਰ ਮਨਕੀਰਤ ਔਲਖ ਦੇ ਵੱਲੋਂ ਕਿਹਾ ਗਿਆ ਕਿ ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਇਸ ਲਈ ਵੀ ਲਾਈਵ ਹੋਇਆ ਹਾਂ ਕਿ ਮੇਰਾ ਨਾਂ ਸੋਸ਼ਲ ਮੀਡੀਆ ਦੇ ਵਿਚ ਮੀਡੀਆ ਦੇ ਦੁਆਰਾ ਬਹੁਤ ਜ਼ਿਆਦਾ ਚਲਾਇਆ ਜਾ ਰਿਹਾ ਹੈ ਜਦਕਿ ਮੈਂ ਖ਼ੁਦ ਸਦਮੇ ਵਿੱਚ ਹਾਂ ਕਿ ਆਖਿਰਕਾਰ ਪੰਜਾਬ ਦੇ ਵਿੱਚ ਇਹ ਹੋ ਕੀ ਗਿਆ

ਪਰ ਮੈਨੂੰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੇਰਾ ਨਾਮ ਲਿਆ ਜਾ ਰਿਹਾ ਹੈ ਮੈਨੇਜਰ ਦਾ ਨਾਮ ਲਿਆ ਜਾ ਰਿਹਾ ਹੈ ਕਿ ਇਸ ਦੇ ਮੈਨੇਜਰ ਦੇ ਨਾਲ ਕੋਈ ਆਪ ਗੱਲਬਾਤ ਦਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹਨ ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਕੀੜੀਆਂ ਨੂੰ ਕਹੀਆਂ ਜਾ ਰਹੀਆਂ ਹਨ ਮੈਨੂੰ ਸਮਝ ਨਹੀਂ ਆ ਰਹੀ ਕਿ ਆਖਿਰਕਾਰ ਮੈਂ ਕੀ ਕਰਾਂ ਜਦ ਮੇਰਾ ਕਿਸੇ ਨਾਲ ਕੋਈ ਕੁਨੈਕਸ਼ਨ ਹੀ ਨਹੀਂ ਹੈ ਨਾ ਹੀ ਕਿਸੇ ਤਰ੍ਹਾਂ ਦੇ ਨਾਲ ਕੋਈ ਸਾਬਤ ਹੋਇਆ ਹੈ ਫਿਰ ਵੀ ਮੈਨੂੰ ਬਿਨਾਂ ਮਤਲਬ ਤੋਂ ਘੜੀਸਿਆ ਜਾ ਰਿਹਾ ਹੈ ਦੇਖੋ ਜੇਕਰ ਤੁਸੀਂ ਇਸੇ ਤਰੀਕੇ ਦੇ ਨਾਲ ਕਰੋਂਗੇ ਤਾਂ ਕੀ ਹੋਵੇਗਾ ਜਿਵੇਂ ਸਿੱਧੂ ਮੁਸੇਵਾਲਾ ਇਸ ਦੁਨੀਆਂ ਵਿੱਚੋਂ ਚਲਾ ਗਿਆ ਹੈ ਉਸੇ ਤਰੀਕੇ ਦੇ ਨਾਲ ਮੈਂ ਵੀ ਇਸ ਦੁਨੀਆਂ ਵਿੱਚੋਂ ਚਲਾ ਜਾਵਾਂਗਾ ਕਿਉਂਕਿ ਇਸ ਨੇ ਕਿਸੇ ਨੇ ਮੈਨੂੰ ਵੀ ਇਸੇ ਤਰੀਕੇ ਦੇ ਨਾਲ ਮਾਰ ਦੇਣਾ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡਿਓ ਵਿੱਚ ਮਿਲ ਜਾਵੇਗੀ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

Leave a Reply

Your email address will not be published.