ਨਸ਼ੇ ਚ ਟੱਲੀ ਨੌਜਵਾਨਾ ਨੇ ਚਲਾਈਆ ਕਲੱਬ ਚ ਸ਼ਰ੍ਹੇਆਮ ਗੋਲੀਆਂ ਜਿਨ੍ਹਾਂ ਨੇ ਰੋਕਿਆ ਉਨ੍ਹਾਂ ਨੂੰ ਵੀ ਨਾ ਛੱਡਿਆ!

Uncategorized

ਦੋਸਤੋ ਆਹ ਦੇਖ ਲਵੋ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਹਾਲ ਕਿਸ ਤਰ੍ਹਾਂ ਨਾਈਟ ਕਲੱਬਾਂ ਵਿਚ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਨਸ਼ੇ ਵਿਚ ਧੁੱਤ ਨੌਜਵਾਨਾਂ ਨੇ ਪੰਚਕੂਲਾ ਦੇ ਨਾਈਟ ਕਲੱਬ ਦੇ ਵਿਚ ਗੋਲੀਆਂ ਚਲਾਈਆਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਨੌਜਵਾਨ ਸੀ ਇਹ ਨੌਜਵਾਨ ਜੋ ਹਨ ਉਹ ਚਾਰ ਦੱਸੇ ਜਾ ਰਹੇ ਹਨ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਚਕੂਲਾ ਦੇ ਨਾਈਟ ਕਲੱਬ ਇਹ ਹਾਦਸਾ ਵਾਪਰਦਾ ਹੈ ਇੱਥੇ ਚਾਰ ਨੌਜਵਾਨ ਪਹਿਲਾਂ ਸੀ ਸਾਰੀ ਰਾਤ ਪਾਰਟੀ ਕਰਦੇ ਨੇ ਸ਼ਰਾਬ ਦੇ ਨਸ਼ੇ ਵਿੱਚ ਬਿਲਕੁਲ ਧੁਤ ਨੇ

ਉਸ ਤੋਂ ਬਾਅਦ ਕਲੱਬ ਦੇ ਬਾਉਂਸਰਾਂ ਤੇ ਕੀ ਗੋਲੀਆਂ ਚਲਾ ਦਿੰਦੇ ਨੇ ਦੋ ਬਾਉਂਸਰ ਆ ਕੇ ਰੋਕਦੇ ਹਨ ਤੇ ਜੋ ਸੀਸੀਟੀਵੀ ਵੀਡੀਓ ਉਹ ਸਾਹਮਣੇ ਨਿਕਲ ਕੇ ਆਈ ਜਿਸ ਵਿਚ ਤੁਸੀਂ ਦੇਖ ਸਕਦੇ ਹੋ ਕੇ ਨੌਜਵਾਨ ਕਲੱਬ ਤੋਂ ਬਾਹਰ ਨਿਕਲਦੇ ਹਨ ਬਾਊਂਸਰਾਂ ਤੇ ਗੋਲੀਆਂ ਚਲਾ ਦਿੱਤੇ ਨੇ ਤੇ ਉੱਥੇ ਹੀ ਦੂਸਰੇ ਦੋਸਤ ਉਸ ਦੀ ਲੱਤ ਤੇ ਗੋਲੀ ਭੱਜ ਜਾਂਦੀ ਹੈ ਉਸ ਤੋਂ ਬਾਅਦ ਇਹ ਨੌਜਵਾਨ ਜਿਹੜੇ ਨੇ ਉਹ ਫ਼ਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਮੋਹਿਤ ਨਾਮ ਦਾ ਸ਼ਖ਼ਸ ਸੀ ਜਿਸ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ

ਅਤੇ ਉਨ੍ਹਾਂ ਦੇ ਨਾਲ ਇਕ ਮਹਿਲਾ ਸਾਥੀ ਵੀ ਪਾਈ ਗਈ ਜੋ ਕਿ ਉਨ੍ਹਾਂ ਨੂੰ ਵਾਰ ਵਾਰ ਰੋਕ ਰਹੀ ਸੀ ਪਰ ਫਿਰ ਵੀ ਨੌਜਵਾਨ ਨਹੀਂ ਰੁਕੇ ਕਿਉਂਕਿ ਉਹ ਨਸ਼ੇ ਚ ਟੱਲੀ ਸੀ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਤੋਂ ਲੱਤ ਵਿੱਚ ਗੋਲੀ ਚੱਲਦੀ ਹੈ ਜਦੋਂ ਬਾਊਂਸਰਾਂ ਤੇ ਹਮਲਾ ਕਰਦੇ ਨੇ ਬਾਊਂਸਰ ਕੋਸਿਸ ਕਰਦੇ ਨੇ ਮਾਮਲੇ ਨੂੰ ਠੀਕ ਕਰਨ ਦੀ ਪਰ ਹਾਲਾਤ ਤਣਾਅਪੂਰਨ ਹੋ ਜਾਂਦੇ ਨੇ ਹੱਥੋਂ ਨਿਕਲ ਜਾਂਦੇ ਹਨ ਅਤੇ ਉਸ ਤੋਂ ਬਾਅਦ ਇਹ ਨੌਜਵਾਨ ਉਸੇ ਵੇਲੇ ਫਲਾਰ ਹੋ ਜਾਂਦੇ ਨੇ

ਚਕੂਲਾ ਦਾ ਨਾਮੀ ਨਾਈਟ ਪ੍ਰਾਪਤ ਦੱਸਿਆ ਜਾ ਰਿਹਾ ਸਾਰੀ ਰਾਤ ਪਾਰਟੀ ਚੱਲ ਰਹੀ ਸੀ ਇਹ ਨੌਜਵਾਨ ਜਿਹੜੇ ਨਸ਼ੇ ਦੇ ਵਿਚ ਇਸ ਹਰਕਤ ਨੂੰ ਅੰਜਾਮ ਦਿੰਦੇ ਨੇ ਸੀਸੀਟੀਵੀ ਵੀਡੀਓ ਦੇ ਵਿਚ ਸਾਰੀ ਹਰਕਤ ਰਿਕਾਰਡ ਹੋ ਜਾਂਦੀ ਹੈ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਇਨ੍ਹਾਂ ਨੌਜਵਾਨਾਂ ਨੂੰ ਲੱਭਣ ਦੀ ਤੁਸੀਂ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਉਹ ਨੌਜਵਾਨ ਨਸ਼ੇ ਵਿੱਚ ਧੁੱਤ ਗੋਲੀਆਂ ਚਲਾ ਰਹੇ ਹਨ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *