ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਦੇਸ਼ ਦੇ ਬਹੁਤ ਸਾਰੇ ਨਾਗਰਿਕਾਂ ਨੇ ਕੋਰੋਨਾ ਵੈਕਸੀਨ ਲਗਵਾਈ ਤਾਂ ਜੋ ਇਸ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਸੋ ਇਸੇ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੋਈਆਂ, ਜਿਸ ਵਿੱਚ ਕੁਝ ਲੋਕ ਕੋਰੋਨਾ ਮਾਹਾਵਾਰੀ ਤੋ ਬਚਾਅ ਵਾਲੀ ਇਸ ਵੈਕਸੀਨ ਨੂੰ ਲਗਵਾਉਂਦੇ ਸਮੇਂ ਬਹੁਤ ਹੀ ਅਜੀਬੋ ਗਰੀਬ ਹਰਕਤਾਂ ਕਰਦੇ ਹੋਏ ਦਿਖਾਈ ਦਿੱਤੇ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਔਰਤ ਵੈਕਸੀਨ ਲਗਵਾਉਂਦੇ ਸਮੇਂ ਬੱਚਿਆਂ ਵਾਂਗੂੰ ਡਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਔਰਤ ਵੱਲੋਂ ਜਿਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਦੇਖ ਕੇ ਇਸ ਦੇ
ਆਸਪਾਸ ਖੜ੍ਹੇ ਹੋਏ ਲੋਕ ਹੱਸ ਵੀ ਰਹੇ ਹਨ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਔਰਤ ਵੱਲ ਨੂੰ ਡਾਕਟਰ ਟੀਕਾ ਲੈ ਕੇ ਪਹੁੰਚਦਾ ਹੈ ਤਾਂ ਉਸ ਸਮੇਂ ਔਰਤ ਬਾਅਦ ਸਦਾ ਡਰ ਜਾਂਦੀ ਹੈ॥ ਉਸ ਤੋਂ ਬਾਅਦ ਉਸ ਦੇ ਨਾਲ ਖੜ੍ਹੀ ਔਰਤ ਉਸ ਦੀਆਂ ਅੱਖਾਂ ਉੱਤੇ ਹੱਥ ਰੱਖ ਲੈਂਦੀ ਹੈ ਤਾਂ ਜੋ ਉਸ ਨੂੰ ਡਰ ਦਾ ਅਹਿਸਾਸ ਨਾ ਹੋਵੇ।ਉਸ ਤੋਂ ਬਾਅਦ ਡਾਕਟਰ ਉਸਦੇ ਟੀਕਾ ਲਗਵਾਉਣ ਲੱਗਦਾ ਹੈ ਤਾਂ ਉਸ ਸਮੇਂ ਉਹ ਆਪਣੀ ਕੁਰਸੀ ਤੋਂ ਖੜ੍ਹੇ ਹੋ ਜਾਂਦੀ ਹੈ।ਸੋ ਲਗਾਤਾਰ ਰਹੇ ਔਰਤ ਅਜੀਬੋ ਗ਼ਰੀਬ ਹਰਕਤਾਂ ਕਰਦੀ ਹੋਈ ਦਿਖਾਈ ਦਿੰਦੀ ਹ
।ਸੋ ਇਸ ਔਰਤ ਦੇ ਨਾਲ ਖੜ੍ਹੇ ਕੁਝ ਲੋਕਾਂ ਵੱਲੋਂ ਇਸ ਵੀਡੀਓ ਨੂੰ ਲਾਇਆ ਗਿਆ ਅਤੇ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ, ਜਿਸ ਤੋਂ ਬਾਅਦ ਲਗਾਤਾਰ ਲੋਕਾਂ ਵੱਲੋਂ ਵੱਖਰੇ ਵੱਖਰੇ ਕਮੈਂਟ ਕੀਤੇ ਜਾ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਔਰਤ ਡਰਾਮਾ ਕਰ ਰਹੀ ਹੈ ਤਾਂ ਜੋ ਇਹ ਵੀਡੀਓ ਬਣਵਾ ਸਕੇ। ਇਸ ਤੋਂ ਇਲਾਵਾ ਬਹੁਤ ਸਾਰੇ
ਲੋਕ ਇਸ ਵੀਡੀਓ ਵਿਚ ਇਕ ਔਰਤ ਦੀਆਂ ਹਰਕਤਾਂ ਨੂੰ ਦੇਖ ਕੇ ਹੱਸ ਵੀ ਰਹੇ ਹਨ।