ਕਬਾੜ ਵਾਲੇ ਵਿਅਕਤੀ ਨੂੰ ਸਾਰੇ ਕਰ ਰਹੇ ਹਨ ਸਲਾਮ,ਜਦੋਂ ਸੱਚ ਆਇਆ ਸਾਹਮਣੇ ਦਾ ਸਭ ਦੇ ਉੱਡ ਗਏ ਹੋਸ਼!

Uncategorized

ਦੋਸਤੋ ਜੋ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਖ਼ਬਰ ਲੈ ਕੇ ਆਏ ਹਾਂ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਇਕ ਇਨਸਾਨ ਕਬਾੜੀ ਵੇਚਣ ਵਾਲਾ ਬਣਨਾ ਚਾਹੁੰਦਾ ਸੀ ਜਿਸ ਦਾ ਨਾਮ ਆਈਏਐਸ ਦੀਪਕ ਰਾਵਤ ਹੈ ਜੋ ਕਿ ਅੱਜ ਦੇਸ਼ ਦੇ ਸਭ ਤੋਂ ਚਰਚਿਤ ਆਈਏਐਸ ਅਧਿਕਾਰੀਆਂ ਵਿੱਚੋਂ ਇੱਕ ਹਨ ਤਾਂ ਦੋਸਤੋ ਜਾਣਦੇ ਹਾਂ ਦੀਪਕ ਰਾਵਤ ਦੀ ਇਸ ਜਰਨੀ ਵਾਰੇ ਕਹਿੰਦੇ ਹਨ ਕਿ ਸ਼ੁਰੂਆਤ ਕਿਵੇਂ ਦੀ ਵੀ ਹੋਵੇ ਪਰ ਲਾਈਫ ਕਿੱਥੋਂ ਤੋਂ ਕਿੱਥੇ ਲੈ ਜੇ ਇਹ ਕੋਈ ਨਹੀਂ ਜਾਣਦਾ ਇਹ ਗੱਲ ਬਿਲਕੁਲ ਹੀਆਈਏਐਸ ਦੀਪਕ ਰਾਵਤ ਦੇ ਉੱਪਰ ਫਿਟ ਬੈਠਦੀ ਹੈ ਫੇਸਬੁੱਕ ਉੱਪਰ ਫੈਨ ਕਲੱਬ ਯੂ ਟਿਊਬ ਉੱਪਰ ਚਾਰ ਮਿਲੀਅਨ ਤੋਂ ਜ਼ਿਆਦਾ ਸਬਸਕ੍ਰਾਈਬਰ ਅਤੇ ਅਕਸਰ ਹੈੱਡਲਾਈਨ ਨਿਊਜ਼ ਵਿੱਚ ਬਣੇ

ਰਹਿੰਦੇ ਹਨ ਆਈਐਸ ਦੀਪਕ ਰਾਵਤ ਉਤਰਾਖੰਡ ਵਿੱਚ ਪਲਿਆ ਇਕ ਆਮ ਜਿਹਾ ਲੜਕਾ ਜੋ ਕਿ ਅੱਜ ਅਸਾਮ ਦੇ ਲੋਕਾਂ ਨੂੰ ਮੋਟੀਵੇਟ ਕਰ ਰਿਹਾ ਹੈ ਦੀਪਕ ਰਾਵਤ ਚੌਵੀ ਸਤੰਬਰ ਉੱਨੀ ਸੌ ਸਤੱਤਰ ਵਿਚ ਹੋਇਆ ਸੀ ਉਹ ਬਾਰਲੋ ਗੰਜ ਮਸੂਰੀ ਉਤਰਾਖੰਡ ਦੇ ਰਹਿਣ ਵਾਲੇ ਹਨ ਦੀਪਕ ਰਾਵਤ ਦਾ ਜੀਵਨ ਸੰਘਰਸ਼ ਭਰਿਆ ਰਿਹਾ ਦੀਪਕ ਰਾਵਤ ਨੇ ਮਸੂਰੀ ਦੇ ਸਾਇੰਸ ਜੋੜ ਸਕੂਲ ਤੋਂ ਸਕੂਲੀ ਪ੍ਰੀਖਿਆ ਪ੍ਰਾਪਤ ਕੀਤੀ ਅਤੇ ਦਿੱਲੀ ਵਿਸ਼ਵ ਵਿਦਿਆਲਿਆ ਦੇ ਹੰਸ ਰਾਜ ਕਾਲਜ ਤੋਂ ਗ੍ਰੈਜੂਏਸ਼ਨ ਪ੍ਰਾਪਤ ਕੀਤੀ ਇਕ ਲੇਖ ਦੇ ਅਨੁਸਾਰ ਜਦੋਂ ਉਹ ਚੌਵੀ ਸਾਲ ਦੇ ਸੀ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖ਼ੁਦ ਕਮਾਉਣ ਦੇ ਲਈ ਕਿਹਾ ਅਤੇ ਪਾਕੇਟ ਮਨੀ ਦੇਣਾ ਬੰਦ ਕਰ ਦਿੱਤਾ ਜੇਰਿਆਂ ਤੋਂ ਐਮ ਫਿਲ ਕਰ ਰਹੇ ਰਾਵਤ ਨੂੰ ਦੋ ਹਜਾਰ ਪੰਜ ਵਿੱਚ ਜੀ ਆਰ ਐਫ ਦੇ ਲਈ ਸਲੈਕਸ਼ਨ ਹੋਇਆ ਅਤੇ ਅੱਠ

ਹਜਾਰ ਪ੍ਰਤੀ ਮਹੀਨੇ ਮਿਲ ਲੱਗ ਗਏ ਕਿਹਾ ਜਾਂਦਾ ਹੈ ਕਿ ਜਦੋਂ ਦੀਪਕ ਗਿਆਰ੍ਹਵੀਂ ਬਾਰ੍ਹਵੀਂ ਵਿੱਚ ਸੀ ਤਾਂ ਅਧਿਕਾਰ ਸ਼ਾਤਰ ਪਰ ਇੰਜਨੀਅਰਿੰਗ ਏਅਰ ਡਿਫੈਂਸ ਵਿੱਚ ਜਾਣ ਦੀ ਤਿਆਰੀ ਕਰ ਰਹੇ ਸਨ ਦੀਪਕ ਦੀ ਉਨ੍ਹਾਂ ਸਾਰੀਆਂ ਪ੍ਰੀਖਿਆਵਾ ਵਿੱਚ ਰੁਚੀ ਨਹੀਂ ਸੀ ਇੱਕ ਯੂ ਟਿਊਬ ਚੈਨਲ ਨੂੰ ਇੰਟਰਵਿਊ ਵਿੱਚ ਦੀਪਕ ਰਾਵਤ ਨੇ ਦੱਸਿਆ ਕਿ ਉਨ੍ਹਾਂ ਨੂੰ ਡੱਬੇ ਖਾਲੀ ਟੂਥਪੇਸਟ ਟਿਊਬ ਆਦਿ ਚੀਜ਼ਾਂ ਵਿੱਚ ਕਾਫ਼ੀ ਰੁਚੀ ਸੀ ਅਤੇ ਜਦੋਂ ਉਸ ਨੂੰ ਲੋਕ ਪੁੱਛਦੇ ਤਾਂ ਤੁਸੀਂ ਅੱਗੇ ਕੀ ਬਣੋਗੇ ਤਾਂ ਉਹ ਕਹਿੰਦਾ ਸੀ ਕਿ ਮੈਂ ਕਬਾੜੀ ਵਾਲਾ ਬਣੂਗਾ ਪੂਰੀ ਜਾਣਕਾਰੀ ਤੁਸੀਂ ਥੱਲੇ ਦਿੱਤੇ ਵੀਡੀਓ ਦੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ।

ਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

Leave a Reply

Your email address will not be published. Required fields are marked *