ਮਾਈਨਿੰਗ ਮਾਫੀਆ ਦੇ ਹੌਸਲੇ ਬੁਲੰਦ ਡੀਐੱਸਪੀ ਤੇ ਸਿੱਧਾ ਚਾੜ੍ਹਿਆ ਡਿੱਪਰ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਦੋਸਤੋ ਅਸੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਹੀ ਨਹੀਂ ਸਗੋਂ ਹਰਿਆਣੇ ਦੇ ਵਿੱਚ ਵੀ ਮਾਈਨਿੰਗ ਮਾਫੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਹੌਸਲੇ ਬੁਲੰਦ ਹਨ ਨੂਰ ਜ਼ਿਲ੍ਹੇ ਦੇ ਇਲਾਕੇ ਪਚਗਾਓਂ ਦੇ ਵਿਚ ਮਾਈਨਿੰਗ ਮਾਫੀਆ ਨੇ ਡੀ ਐੱਸ ਪੀ ਸੁਰਿੰਦਰ ਸਿੰਘ ਬਿਸ਼ਨੋਈ ਦੀ ਹੱਤਿਆ ਕਰ ਦਿੱਤੀ ਹੈ ਡੀਐੱਸਪੀ ਸੁਰਿੰਦਰ ਦੀ ਮਾਈਨਿੰਗ ਰੋਕਣ ਵਾਸਤੇ ਗਏ ਹੋਏ ਸੀ ਇਸੇ ਦੌਰਾਨ ਮਾਈਨਿੰਗ ਮਾਫੀਆ ਦੇ ਵੱਲੋਂ ਡੀਐੱਸਪੀ ਦੇ ੳੁੱਤੇ ਡਿੱਪਰ ਚੜ੍ਹਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਉੱਥੇ ਹੀ ਮੌ ਤ ਹੋ ਜਾਂਦੀ ਹੈ ਇਸ ਘਟਨਾ ਤੋਂ ਬਾਅਦ ਹਰਿਆਣਾ ਦੀ ਏਡੀਜੀਪੀ ਖੇੜੇ ਵਾਲਾ ਨੇ ਦੱਸਿਆ ਕਿ ਪੁਲੀਸ ਨੂੰ ਤਕਰੀਬਨ ਬਾਰਾਂ ਵਜੇ ਸੂਚਨਾ ਮਿਲੀ

ਅਤੇ ਮਾਈਨਿੰਗ ਮਾਫੀਆ ਦੇ ਉੱਤੇ ਪਹਿਲਾਂ ਵੀ ਕਈ ਵਾਰ ਕਾਰਵਾਈ ਹੁੰਦੀ ਰਹੀ ਹੈ ਅੱਜ ਉਸੇ ਤਰੀਕੇ ਦੇ ਨਾਲ ਹੁਣ ਵੀ ਲਗਾਤਾਰ ਹੁੰਦੀ ਆ ਰਹੀ ਹੈ ਤੇ ਲਗਾਤਾਰ ਇਸੇ ਤਰੀਕੇ ਨਾਲ ਹੁੰਦੀ ਵੀ ਰਹੇਗੀ ਇਸਦੇ ਨਾਲ ਹੀ ਜਿਵੇਂ ਹੀ ਪੁਲੀਸ ਕਰਮਚਾਰੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪੁਲਸ ਕਰਮਚਾਰੀਆਂ ਦੀ ਵਿੱਚ ਹੜਕੰਪ ਮੱਚ ਜਾਂਦਾ ਹੈ ਕਿਉਂਕਿ ਡੀ ਐੱਸ ਪੀ ਕੋਈ ਛੋਟੀ ਮੋਟੀ ਪੋਸਟ ਨਹੀਂ ਹੁੰਦੀ ਅਤੇ ਉਸ ਨੂੰ ਇਸ ਤਰੀਕੇ ਦੇ ਨਾਲ ਮਾਰ ਦੇਣਾ ਇਹ ਵੀ ਬਹੁਤ ਵੱਡੀ ਗੱਲ ਹੈ ਜਿਸ ਤੋਂ ਬਾਅਦ ਪੁਲਸ ਕਰਮਚਾਰੀ ਮੌਕੇ ਤੇ ਐਕਸ਼ਨ ਦੇ ਵਿੱਚ ਪਹੁੰਚੇ ਅਤੇ ਪੁਲੀਸ ਵੱਡੀ ਗਿਣਤੀ ਦੇ ਵਿਚ ਉਸ ਘਟਨਾ ਵਾਲੇ ਸਥਾਨ ਤੇ ਪਹੁੰਚਦੀ ਹੈ ਹਾਦਸਾ ਜਾਣਕਾਰੀ ਦੇ ਮੁਤਾਬਿਕ ਜਦੋਂ ਸੂਚਨਾ ਮਿਲੀ ਸੀ ਤਾਂ ਮਾਈਨਿੰਗ ਨੂੰ ਰੋਕਣ ਵਾਸਤੇ ਡੀਐਸਪੀ ਖੁਦ ਗਏ ਸੀ

ਤਾਂ ਨਾਜਾਇਜ਼ ਤਰੀਕੇ ਦੇ ਨਾਲ ਪੱਥਰਾਂ ਨੂੰ ਭਰ ਕੇ ਲਿਜਾ ਰਹੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਮਾਈਨਿੰਗ ਮਾਫੀਆ ਦੇ ਬੰਦੇ ਨੇ ਉਸ ਵੇਲੇ ਡੀਐੱਸਪੀ ਦੇ ਉੱਤੇ ਟਿੱਪਰ ਚੜ੍ਹਾ ਦਿੱਤਾ ਡੀਐੱਸਪੀ ਕਾਰ ਦੇ ਕੋਲ ਖੜ੍ਹਾ ਸੀ ਇਸੇ ਦੌਰਾਨ ਤੇਜ਼ ਰਫਤਾਰ ਇਕ ਡੰਪਰ ਨੇ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ ਉਸ ਟੱਕਰ ਦੀ ਵਜ੍ਹਾ ਕਰਕੇ ਉਹ ਟਰੱਕ ਦੇ ਨੀਚੇ ਆ ਗਏ ਅਤੇ ਉਨ੍ਹਾਂ ਦੀ ਮੌਕੇ ਤੇ ਹੀ ਮੌ ਤ ਹੋ ਗਈ ਸਮਝ ਨਹੀਂ ਆ ਰਹੀ ਕਿ ਆਖਿਰਕਾਰ ਲੋਕ ਕਿਸ ਤਰ੍ਹਾਂ ਦੀਆਂ ਇਹ ਹਰਕਤਾਂ ਕਰ ਰਹੇ ਹਨ ਜੋ ਕਿ ਸਾਡੇ ਸਮਾਜ ਦੇ ਲਈ ਬਹੁਤੀ ਜ਼ਿਆਦਾ ਦੁਖਦਾਈ ਅਤੇ ਬਹੁਤੀ ਜ਼ਿਆਦਾ ਦੁੱਖ ਭਰੀ ਹੈ ਕਿਸ ਤਰੀਕੇ ਦੇ ਨਾਲ ਗਲਤ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਰੁਕਣ ਜਾਂਦਾ ਹੈ ਤਾਂ ਉਸ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਜਾਂਦੀ ਹੈ ਇਹਦਾ ਖੁਦ ਡੀ ਐੱਸ ਪੀ ਸੀ ਜੇਕਰ ਆਮ ਵਿਅਕਤੀ ਕੋਈ ਚਲਾ ਗਿਆ ਹੁੰਦਾ ਤਾਂ ਉਸ ਨਾਲ ਉਨ੍ਹਾਂ ਨੇ ਕੀ ਕਰਨਾ ਸੀ ਸਮਝ ਸਕਦੇ ਹੋ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓਜ਼ ਮਿਲ ਜਾਵੇਗੀ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *