ਜਗਰੂਪ ਰੂਪਾ ਦੀ ਮਾਤਾ ਆਈ ਕੈਮਰੇ ਸਾਹਮਣੇ , ਵੇਖੋ ਕੀ ਕਿਹਾ ਲੋਕਾਂ ਨੂੰ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਗਰੂਪ ਰੂਪਾ ਜੋ ਕਿ ਇਸ ਵੇਲੇ ਪੁਲਿਸ ਐਨਕਾਉਂਟਰ ਦੇ ਵਿੱਚ ਮਾਰਿਆ ਗਿਆ ਹੈ ਦੱਸਣਾ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਦੇ ਹੁਸ਼ਿਆਰ ਨਗਰ ਦੇ ਵਿਚ ਇਨ੍ਹਾਂ ਦੋਵਾਂ ਗੈਂਗਸਟਰਾਂ ਨੂੰ ਪਾਇਆ ਗਿਆ ਜਿਸ ਤੋਂ ਬਾਅਦ ਇਨ੍ਹਾਂ ਨੂੰ ਸਰੰਡਰ ਕਰਨ ਦੇ ਲਈ ਪੁਲਸ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਪਰ ਉਨ੍ਹਾਂ ਨੇ ਸਰੈਂਡਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਵਾਲਿਆਂ ਦੇ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਪੁਲੀਸ ਵਾਲੇ ਵੀ ਕਈ ਜ਼ਖ਼ਮੀ ਹੋਏ ਅਤੇ ਬਾਅਦ ਵਿੱਚ ਮੁਕਾਬਲੇ ਦੇ ਦੌਰਾਨ ਉਨ੍ਹਾਂ ਦੇ ਕੋਲ ਵੀ ਕਾਫੀ ਹਥਿਆਰ ਸੀ ਜਿਸ ਦੇ ਨਾਲ ਉਹ ਪੁਲੀਸ ਵਾਲਿਆਂ ਦੇ ਉਤੇ ਹਮਲਾ ਕਰ ਰਹੇ ਸੀ ਇਸ ਦੇ ਨਾਲ ਉਨ੍ਹਾਂ ਦਾ ਮੁਕਾਬਲਾ ਕਰਨ ਵਾਸਤੇ ਵੱਡੇ ਅਫ਼ਸਰ ਵੀ ਪਹੁੰਚਦੇ ਹਨ

ਅਤੇ ਬਾਅਦ ਵਿਚ ਜੋ ਰੂਪਾ ਅਤੇ ਮੰਨੂ ਕੁੱਸਾ ਦੋਨੋਂ ਜਣੇ ਇਨਕਾਊਂਟਰ ਦੇ ਵਿਚ ਮਾਰੇ ਜਾਂਦੇ ਹਨ ਜਿਸ ਤੋਂ ਬਾਅਦ ਜਗਰੂਪ ਰੂਪਾ ਦੀ ਮਾਤਾ ਵੀ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਅੱਜ ਮੇਰਾ ਪੁੱਤ ਇਸ ਦੁਨੀਆ ਵਿਚ ਨਹੀਂ ਰਿਹਾ ਜੇਕਰ ਉਸ ਨੇ ਮਾੜਾ ਕੰਮ ਕੀਤਾ ਹੈ ਤਾਂ ਉਸ ਨੂੰ ਉਸ ਦੀ ਸਜ਼ਾ ਮਿਲ ਚੁੱਕੀ ਹੈ ਜੇਕਰ ਸਿੱਧੂ ਮੁਸੇਵਾਲਾ ਉਸ ਦਿਨ ਮਰ ਗਿਆ ਤੋਂ ਸਾਮਾਨ ਨੂੰ ਕਿੰਨਾ ਦੁੱਖ ਲੱਗਿਆ ਹੋਵੇਗਾ ਅੱਜ ਮੈਨੂੰ ਕੀ ਉਸ ਚੀਜ਼ ਦਾ ਅਹਿਸਾਸ ਹੈ ਅਤੇ ਜੇਕਰ ਮੇਰਾ ਪੁੱਤ ਇਸ ਚੀਜ਼ ਦੇ ਵਿਚ ਇਕਬਾਲ ਸੀ ਜਾਂ ਫਿਰ ਉਸ ਨੇ ਉਸ ਨੂੰ ਮਾਰਿਆ ਹੈ ਤਾਂ ਜੋ ਉਸ ਨਾਲ ਹੋਇਆ ਉਹ ਸਹੀ ਹੋਇਆ ਪਰ ਜੇਕਰ ਮੇਰਾ ਪੁੱਤ ਨਿਰਦੋਸ਼ ਸੀ ਉਸ ਨੇ ਅਜਿਹਾ ਕੁਝ ਨਹੀਂ ਕੀਤਾ

ਤਾਂ ਪਰਮਾਤਮਾ ਉਸ ਨੂੰ ਖੁਦ ਇਨਸਾਫ ਦਿਵਾਏਗਾ ਜਿਵੇਂ ਕਿ ਸਿੱਧੂ ਮੂਸੇਵਾਲੇ ਨੂੰ ਮਿਲਿਆ ਹੈ ਉਸੇ ਤਰੀਕੇ ਦੇ ਨਾਲ ਮੇਰੇ ਪੁੱਤ ਨੂੰ ਵੀ ਇਨਸਾਫ਼ ਮਿਲੇਗਾ ਮਾਂ ਨੇ ਬੜੇ ਨਰਮ ਸੁਭਾਅ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਜਗਰੂਪ ਰੂਪਾ ਜੇਕਰ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਸੀ ਜਾਂ ਫਿਰ ਉਸਨੇ ਕਿਸੇ ਮਾਂ ਦੇ ਪੁੱਤ ਨੂੰ ਇਸ ਤਰ੍ਹਾਂ ਮਾਰਿਆ ਬੇਰਹਿਮੀ ਨਾਲ ਮਾਰਿਆ ਸੀ ਤਾਂ ਉਸ ਨੂੰ ਵੀ ਉਸ ਚੀਜ਼ ਦੀ ਸਜ਼ਾ ਜਿਹੜੀ ਹੈ ਮਿਲ ਚੁੱਕੀ ਹੈ ਪਰ ਮਾਂ ਨੇ ਫਿਰ ਵੀ ਇਹ ਗੱਲ ਕਹੀ ਕਿ ਜੇਕਰ ਮੇਰੇ ਪੁੱਤ ਨੂੰ ਜੇਕਰ ਦੇਣਾ ਚਾਹੁਣਗੇ ਤਾਂ ਵੀ ਉਨ੍ਹਾਂ ਦੀ ਮਰਜ਼ੀ ਹੈ ਜੇਕਰ ਨਹੀਂ ਦੇਣਾ ਚਾਹੁੰਦੇ ਤਾਂ ਵੀ ਉਨ੍ਹਾਂ ਦੀ ਜੋ ਮਰਜ਼ੀ ਐ ਇਹ ਕਹਿਣਾ ਹੈ ਜਗਰੂਪ ਰੂਪਾ ਦੀ ਮਾਤਾ ਦਾ ਅਤੇ ਉਨ੍ਹਾਂ ਨੇ ਸਾਫ ਗੱਲ ਈ ਕਹਿ ਦਿੱਤੀ ਹੈ ਕਿ ਜੇਕਰ ਮੇਰੇ ਪੁੱਤ ਦਾ ਕਸੂਰ ਸੀ ਤਾਂ ਉਸ ਨੂੰ ਉਸ ਦੀ ਸਜ਼ਾ ਮਿਲ ਚੁੱਕੀ ਹੈ

ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *