ਮਨਪ੍ਰੀਤ ਮੰਨੂ ਕੁੱਸਾ ਦੇ ਪਿੰਡ ਵਾਸੀਆਂ ਨੇ ਵੇਖੋ ਕੀ ਕਿਹਾ

Uncategorized

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਇਸ ਗੱਲ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਮਨਪ੍ਰੀਤ ਮੰਨੂ ਕੂਸਾ ਜੋ ਕਿ ਐਨਕਾਊਂਟਰ ਵਿੱਚ ਮਾਰੇ ਜਾ ਚੁੱਕੇ ਹਨ ਉਨ੍ਹਾਂ ਦੇ ਪਿੰਡ ਵਾਸੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਚੰਗੇ ਵਿਅਕਤੀ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਉਸ ਤਰ੍ਹਾਂ ਦੇ ਰਸਤਿਆਂ ਵਿੱਚ ਪੈ ਚੁੱਕੇ ਨੇ ਬਚਪਨ ਦੇ ਵਿੱਚ ਸਾਡੇ ਹੀ ਹੱਥਾਂ ਦੇ ਵਿੱਚ ਪਲੇ ਹਨ ਪਰ ਸਾਨੂੰ ਨਹੀਂ ਪਤਾ ਸੀ ਕਿਸ ਤਰ੍ਹਾਂ ਦੇ ਰਸਤੇ ਵਿੱਚ ਉਹ ਪੈ ਚੁੱਕੇ ਹਨ ਬਹੁਤ ਚੰਗਾ ਕੰਮ ਉਹ ਕਰਦਾ ਸੀ ਲੱਕੜੀ ਦਾ ਕੰਮ ਜਾਣਦਾ ਸੀ ਵਧੀਆ ਕੀਤੇ ਉੱਤੇ ਪਏ ਹੋਏ ਸੀ ਪਰ ਪਤਾ ਨਹੀਂ ਅਚਾਨਕ ਉਨ੍ਹਾਂ ਦੇ ਘਰ ਵਿੱਚ ਇੱਕ ਕ ਤ ਲ ਹੁੰਦਾ ਹੈ ਉਸ ਤੋਂ ਬਾਅਦ ਉਹ ਜੇਲ੍ਹ ਕੱਟ ਕੇ ਆਉਂਦਾ ਹੈ

ਉਸ ਤੋਂ ਬਾਅਦ ਉਹ ਇਹੋ ਜਿਹੀ ਲਾਈਨ ਵਿੱਚ ਪੈ ਜਾਂਦਾ ਹੈ ਕੀ ਸਾਨੂੰ ਵੀ ਇਸ ਚੀਜ਼ ਬਾਰੇ ਪਤਾ ਨਹੀਂ ਲੱਗਦਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਿੱਧੂ ਮੂਸੇਵਾਲੇ ਦੇ ਕ ਤ ਲ ਨੂੰ ਅੰਜਾਮ ਦੇਣ ਵਾਲਿਆਂ ਨੂੰ ਅੱਜ ਪੁਲੀਸ ਵਾਲਿਆਂ ਦੇ ਵੱਲੋਂ ਐਨਕਾਉਂਟਰ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਵਿਚੋਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੋ ਅਜਿਹੇ ਸ਼ਖ਼ਸ ਸੀ ਜਿਨ੍ਹਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਗਿਆ ਸੀ ਬਹੁਤ ਸਾਰੇ ਹੋਰ ਵੀ ਗੈਂ ਗ ਸਟ ਰ ਸੀ ਜਿਨ੍ਹਾਂ ਨੂੰ ਪੁਲੀਸ ਨੇ ਫੜ ਲਿਆ ਸੀ ਇਹ ਦੋ ਲਾਪਤਾ ਸੀ ਜਿਨ੍ਹਾਂ ਨੂੰ ਪੁਲੀਸ ਲੰਬੇ ਸਮੇਂ ਤੋਂ ਲੱਭ ਰਹੀ ਸੀ ਕਿ ਆਖਿਰਕਾਰ ਇਹ ਲੋਕ ਕਿੱਥੇ ਗਏ ਪੁਲੀਸ ਨੇ ਕਾਫੀ ਮਿਹਨਤ ਕੀਤੀ ਅਤੇ ਪੁਲੀਸ ਦੀ ਬਹਾਦਰੀ ਦੇ ਨਾਲ ਹੀ ਇਨ੍ਹਾਂ ਨੂੰ ਲੱਭਿਆ

ਜਿਸ ਤੋਂ ਬਾਅਦ ਪੁਲੀਸ ਨੇ ਇਨ੍ਹਾਂ ਨੂੰ ਮੌਕਾ ਵੀ ਦਿੱਤਾ ਕਿ ਤੁਸੀਂ ਆਪਣੇ ਹਥਿਆਰਾਂ ਨੂੰ ਸੁੱਟ ਕੇ ਸਰੰਡਰ ਕਰ ਦੇਵੋ ਪਰ ਉਨ੍ਹਾਂ ਦੇ ਵੱਲੋਂ ਸਰੈਂਡਰ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ ਗਿਆ ਅਤੇ ਪੁਲੀਸ ਵਾਲਿਆਂ ਦੇ ਨਾਲ ਮੁੱਠਭੇਡ਼ ਹੋ ਜਾਂਦੀ ਹੈ ਇਸਦੇ ਨਾਲ ਹੀ ਜਦੋਂ ਪੁਲਸ ਅਤੇ ਗੈਂਗਸਟਰਾਂ ਦੇ ਵਿਚਕਾਰ ਮੁੱਠਭੇੜ ਹੁੰਦੀ ਹੈ ਤਾਂ ਇਸ ਵਿੱਚ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਜਿਹੜੇ ਹਨ ਉਹ ਐਨਕਾਊਂਟਰ ਦੇ ਵਿਚ ਮਾਰੇ ਜਾਂਦੇ ਹਨ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰ ਪਰ ਨਗਰ ਦੇ ਵਿਚ ਵਾਰਦਾਤ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਵਾਲਿਆਂ ਦੇ ਵੱਲੋਂ ਉਨ੍ਹਾਂ ਨੂੰ ਢੇਰੀ ਕਰ ਦਿੱਤਾ ਜਾਂਦਾ ਹੈ ਦੱਸਣਾ ਚਾਹੁੰਦੇ ਹਾਂ ਕਿ ਜਗਰੂਪ ਰੂਪਾ ਦੇ ਪਿੰਡ ਪਹੁੰਚ ਕੇ ਸਰਪੰਚ ਦੇ ਕੋਲੋਂ ਜਦੋਂ ਪੁੱਛਿਆ ਗਿਆ ਕਿ

ਆਖਰਕਾਰ ਕਿਸ ਤਰ੍ਹਾਂ ਦਾ ਵਿਅਕਤੀ ਸੀ ਤਾਂ ਸਰਪੰਚ ਨੇ ਦੱਸਿਆ ਕਿ ਉਹ ਬਚਪਨ ਦੇ ਵਿੱਚ ਤਾਂ ਇਹੋ ਜਿਹਾ ਬਿਲਕੁਲ ਵੀ ਨਹੀਂ ਸੀ ਪਰ ਜਦੋਂ ਉਹ ਥੋੜ੍ਹਾ ਜਿਹਾ ਜਵਾਨ ਹੋਇਆ ਤਾਂ ਚੋਰੀਆਂ ਚੂਰੀਆਂ ਕਰਨਾ ਸ਼ੁਰੂ ਕਰ ਰਿਹਾ ਸੀ ਜਿਸ ਤੋਂ ਬਾਅਦ ਮਾਂ ਪਿਉ ਬੀਨੇ ਜ਼ਿਆਦਾ ਦੁਖੀ ਹੋ ਗਏ ਸੀ ਕਿ ਉਸ ਨੂੰ ਘਰ ਤੋਂ ਬੇਦਖਲ ਕਰਨਾ ਪੈ ਗਿਆ ਸੀ ਜਿਸ ਤੋਂ ਬਾਅਦ ਜੇਲ੍ਹ ਵੀ ਜਾ ਕੇ ਆਉਂਦਾ ਹੈ ਜੇਲ੍ਹ ਤੋਂ ਬਾਅਦ ੳੁਸ ਦੀ ਜ਼ਮਾਨਤ ਵੀ ਹੁੰਦੀ ਹੈ ਜ਼ਮਾਨਤ ਤੋਂ ਬਾਅਦ ਫਿਰ ਉਹ ਇਹੋ ਜਿਹੇ ਰਸਤੇ ਦੇ ਵਿੱਚ ਪੈ ਜਾਂਦਾ ਹੈ ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਇਸ ਗੱਲ ਬਾਰੇ ਨਹੀਂ ਪਤਾ ਸੀ ਕਿ ਇਸ ਨੇ ਸਿੱਧੂ ਮੂਸੇਵਾਲੇ ਆਰ ਨੂੰ ਮਾਰ ਦਿੱਤਾ ਹੈ ਪਰ ਜਿਵੇਂ ਹੀ ਉਸ ਦੀ ਮਾਤਾ ਨੂੰ ਵੀ ਇਸ ਗੱਲ ਬਾਰੇ ਪਤਾ ਲੱਗਦਾ ਹੈ

ਕਿ ਕਿਸੇ ਦਾ ਨੌਜਵਾਨ ਪੁੱਤਰ ਜਿਸ ਨੇ ਪੂਰੀ ਦੁਨੀਆਂ ਜਿੱਤ ਲਈ ਸੀ ਪੂਰੀ ਦੁਨੀਆਂ ਦੇ ਵਿੱਚ ਉਸਨੂੰ ਪਿਆਰ ਮਿਲ ਰਿਹਾ ਸੀ ਉਸ ਨੂੰ ਮਾਰ ਦਿੱਤਾ ਤਾਂ ਉਸ ਦੀ ਮਾਤਾ ਦੇ ਵੱਲੋਂ ਵੀ ਇਹੀ ਸ਼ਬਦ ਨਿਕਲੇ ਸੀ ਕਿ ਜਗਰੂਪ ਰੂਪਾਂ ਚੋਂ ਮੇਰਾ ਪੁੱਤ ਤੇ ਉਸ ਨੂੰ ਜਿੱਥੇ ਮਿਲੇ ਉਥੇ ਗੋ ਲੀ ਮਾਰ ਦੇਣੀ ਚਾਹੀਦੀ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ ਇਹ ਜਾਣਕਾਰੀ ਅਸੀਂ ਵੀਡੀਓ ਦੇ ਆਧਾਰ ਤੇ ਦਿੱਤੀ ਹੈ ਇਸ ਵੀਡੀਓ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ਼ ਇਹ ਜਾਣਕਾਰੀ ਤੁਹਾਡੇ ਨਾਲ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ

ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਵੀਂਆਂ ਤੇ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਈਕ ਕਰੋ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ

Leave a Reply

Your email address will not be published. Required fields are marked *