ਇਸ ਬੱਚੀ ਦੀ ਵੀਡੀਓ ਨੇ ਸਾਰਿਆਂ ਨੂੰ ਹੀ ਰਵਾ ਦਿੱਤਾ ,ਵੇਖੋ ਕਿੰਜ ਹੱਸਦੀ ਖੇਡਦੀ ਨੂੰ ਲੈ ਗਈ ਮੌਤ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਛੋਟੀ ਉਮਰ ਦੀ ਲੜਕੀ ਜਦੋਂ ਆਪਣੇ ਘਰ ਵਿੱਚ ਮੋਟਰ ਚਲਾਉਣ ਲਈ ਇਸ ਵਿਚ ਦਵਾਉਣ ਲੱਗਦੀ ਹੈ ਤਾਂ ਉਸੇ ਸਮੇਂ ਉਸ ਨਾਲ ਕੁਝ ਅਜਿਹਾ ਹੁੰਦਾ ਹੈ। ਜਿਸ ਨੂੰ ਦੇਖਣ ਤੋਂ ਬਾਅਦ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ ਅਤੇ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਭਾਵੁਕ ਵੀ ਹੋ ਰਹੇ ਹਨ,ਕਿਉਂਕਿ ਇਸ ਲੜਕੀ ਦੀ ਹੁਣ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਇਸ ਲੜਕੀ ਦੇ ਚਾਚੇ ਨੇ ਸਾਂਝੀ ਕੀਤੀ, ਜਿਸ ਨੇ ਦੱਸਿਆ ਕਿ ਉਸਦੀ ਭਤੀਜੀ ਉਨ੍ਹਾਂ ਦੇ ਘਰ ਵਿੱਚ ਮੋਟਰਾਂ ਨੂੰ ਚਲਾਉਣ ਲਈ ਆਈ ਸੀ। ਉਸੇ ਦੌਰਾਨ ਉਸ ਦੇ ਪੈਰ ਉੱਤੇ ਸੱਪ ਨੇ ਡੰਗ ਮਾਰਿਆ ਅਤੇ

ਉਹ ਇਕਦਮ ਕਮਰੇ ਦੇ ਅੰਦਰ ਚਲੀ ਜਾਂਦੀ ਹੈ, ਅੰਦਰ ਜਾ ਕੇ ਉਸ ਦੀ ਮੌਤ ਹੋ ਜਾਂਦੀ ਹੈ।ਸੋ ਇਹ ਬਹੁਤ ਹੀ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿਥੇ ਕਿ ਛੋਟੀ ਉਮਰ ਦੀ ਬੱਚੀ ਨੂੰ ਆਪਣੀ ਜਾਨ ਗਵਾਉਣੀ ਪਈ।ਕਿਉਂਕਿ ਇਕ ਸੱਪ ਉਨ੍ਹਾਂ ਦੇ ਘਰ ਵਿੱਚ ਲੁਕਿਆ ਬੈਠਾ ਸੀ ਅਤੇ ਅਚਾਨਕ ਹੀ ਉਹ ਲੜਕੀ ਜਦੋਂ ਮੋਟਰ ਵਾਲਾ ਸਵਿੱਚ ਨੂੰ ਦਬਾਉਣ ਵਾਸਤੇ ਬਾਹਰ ਨਿਕਲਦੀ ਹੈ ਅਤੇ ਇਸ ਵਿਚ ਨੂੰ ਹੱਥ ਲਗਾਉਣ ਲੱਗਦੀ ਹੈ ਤਾਂ ਉਸੇ ਸਮੇਂ ਉਸ ਦੇ ਪੈਰ ਉੱਤੇ ਸੱਪ ਦੁਆਰਾ ਡੰਗ ਮਾਰਿਆ ਜਾਂਦਾ ਹੈ ਅਤੇ ਇਕਦਮ ਤਾਂ ਉਹ ਕਮਰੇ ਦੇ ਅੰਦਰ ਚਲੀ ਜਾਂਦੀ ਹੈ ਅਤੇ ਅੰਦਰ ਜਾਣ ਤੋਂ ਬਾਅਦ ਉਸ ਦੀ ਅਚਾਨਕ ਹੀ ਮੌਤ ਹੋ ਜਾਂਦੀ ਹੈ। ਪਰਿਵਾਰਕ ਮੈਂਬਰਾਂ ਨੂੰ ਇਹ ਸਮਝ ਹੀ ਨਹੀਂ

ਲਗਦਾ ਕਿ ਉਸ ਨੂੰ ਕੀ ਹੋਇਆ ਹੈ।ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਜਿਹਾ ਲੱਗਦਾ ਹੈ ਕਿ ਲੜਕੀ ਨੂੰ ਕਰੰਟ ਲੱਗਿਆ ਹੋਵੇਗਾ, ਪਰ ਬਾਅਦ ਵਿੱਚ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਲੜਕੀ ਨੂੰ ਸੱਪ ਨੇ ਡੰਗਿਆ ਸੀ। ਇਸ ਵੀਡੀਓ ਨੂੰ ਦੇਖਣ ਵਾਲੇ ਲੋਕ ਭਾਵੁਕ ਵੀ ਹੋ ਰਹੇ ਹਨ ਅਤੇ ਉਨ੍ਹਾਂ ਦੇ ਮਨ ਵਿੱਚ ਡਰ ਬੈਠ ਗਿਆ ਹੈ ਕਿ ਅੱਜਕੱਲ੍ਹ ਜਿਸ ਤਰੀਕੇ ਦਾ ਮੌਸਮ ਹੈ, ਉਸ ਮੌਸਮ ਵਿੱਚ ਘਰਾਂ ਵਿੱਚ ਸੱਪ ਆਮ ਹੀ ਆ ਜਾਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ।ਅੱਜ ਤਕ ਸਾਡੇ ਸਾਹਮਣੇ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਆਈਆਂ ਹਨ,ਜਿੱਥੇ ਕਿ ਲੋਕ ਸੱਪ ਦੇ ਡੰਗਣ ਤੋਂ ਬਾਅਦ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਸੋ ਅਜਿਹੀਆਂ

ਘਟਨਾਵਾਂ ਨੂੰ ਦੇਖਣ ਤੋਂ ਬਾਅਦ ਲੋਕਾਂ ਨੂੰ ਥੋੜ੍ਹਾ ਚੁਕੰਨਾ ਰਹਿਣਾ ਚਾਹੀਦਾ ਹੈ ਅਤੇ ਆਪਣੇ ਘਰਾਂ ਨੂੰ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਨਾਲ ਹੀ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *