ਇਸ ਵੇਲੇ ਦੀ ਵੱਡੀ ਖ਼ਬਰ ਨੂਰਪੁਰ ਬੇਦੀ ਦੇ ਅਧੀਨ ਪੈਂਦੇ ਪਿੰਡ ਗੜਬਾਗਾ ਤੂੰ ਦੇਖਣ ਨੂੰ ਮਿਲਦੀ ਹੈ ਇਕ ਪਾਸੇ ਦਾ ਕੋ ਰੋ ਨਾ ਕਾਰਨ ਸੂ ਬੇ ਵਿਚ ਲੌ ਕ ਡਾ ਊ ਨ ਲੱਗਿਆ ਹੋਇਆ ਹੈ ਬਾਜ਼ਾਰ ਵੀ ਕੁਝ ਸਮੇਂ ਲਈ ਖੁੱਲ੍ਹਦੇ ਨਹੀਂ ਹਨ ਜਿਸ ਕਰਕੇ ਦੁਕਾਨਦਾਰਾਂ ਅਤੇ ਮ ਜ਼ ਦੂ ਰਾਂ ਦੀ ਆਮਦਨ ਉੱਤੇ ਵੱਡਾ ਅ ਸ ਰ ਪਿਆ ਹੈ ਹੋਰ ਭਾਵੇਂ ਸਭ ਕੁਝ ਬੰ ਦ ਹੋ ਗਿਆ ਹੈ ਪਰ ਠੇ ਕੇ ਸ਼ ਰੇ ਆ ਮ ਖੁੱਲ੍ਹੇ ਰਹਿੰਦੇ ਹਨ ਹੋਰ ਤਾਂ ਹੋਰ ਠੇ ਕੇ ਦਰ ਆਪਣੀ ਮ ਰ ਜ਼ੀ ਨਾਲ ਨਵੀਆਂ ਬ ਰਾਂ ਚਾਂ ਵੀ ਖੋਲ੍ਹ ਰਹੇ ਹਨ
ਜਿਸ ਦੀ ਉਦਾਹਰਨਾਂ ਹਲਕਾ ਨੂਰਪੁਰ ਬੇਦੀ ਦੇ ਪਿੰਡ ਗਡ਼੍ਹਬਾਗਾ ਉੱਪਰਲਾ ਵਿੱਚ ਦੇਖਣ ਨੂੰ ਮਿਲੀ ਹੈ ਇਸ ਪਿੰਡ ਦੀ ਆਬਾਦੀ ਬਹੁਤ ਥੋੜ੍ਹੀ ਹੈ ਪਿੰਡ ਦੇ ਬੱਸ ਸਟੈਂਡ ਨੇੜੇ ਠੇਕੇਦਾਰ ਨੇ ਠੇ ਕਾ ਖੋਲ੍ਹਣ ਦੀ ਕੋ ਸ਼ਿ ਸ਼ ਕੀਤੀ ਜਿਸ ਤੇ ਪਿੰਡ ਦੀਆਂ ਔਰਤਾਂ ਨੇ ਇ ਤ ਰਾ ਜ਼ ਜਤਾਇਆ ਅਤੇ ਪਰ ਠੇਕੇਦਾਰ ਨੇ ਇਸ ਨੂੰ ਅੱਖੋਂ ਪਰੋਖੇ ਕਰਦੇ ਹੋਏ ਇੱਥੇ ਖੋ ਖਾ ਲਿਆ ਕੇ ਰੱਖ ਦਿੱਤਾ ਇਸ ਅ ਸ ਥਾ ਨ ਤੇ ਬਿ ਲ ਕੁਲ ਨਾਲ ਹੀ ਲਗਭਗ ਚਾਲੀ ਪੰਜਾਹ ਮੀਟਰ ਦੀ ਦੂਰੀ ਤੇ ਧਾ ਰ ਮਿ ਕ ਸ ਥਾ ਨ ਵੀ ਸਥਿਤ ਹੈ
ਇਸ ਤੋਂ ਬਿਨਾਂ ਇੱਥੇ ਨੇੜੇ ਰਿ ਹਾ ਇ ਸ਼ੀ ਘਰ ਵੀ ਹਨ ਕੁੱਝ ਫ ਰ ਕ ਨਾਲ਼ ਇੱਕ ਪ੍ਰਾਇਮਰੀ ਸਕੂਲ ਵੀ ਹੈ ਇਨ੍ਹਾਂ ਕੁਝ ਨੇਡ਼ੇ ਹੋਣ ਦੇ ਬਾ ਵ ਜੂ ਦ ਵੀ ਠੇਕੇਦਾਰ ਨੂੰ ਕੋਈ ਪ ਰ ਵਾ ਹ ਨਹੀਂ ਉਸ ਨੂੰ ਤਾਂ ਕਮਾਈ ਹੋਣੀ ਚਾਹੀਦੀ ਹੈ ਜਦੋਂ ਖੋ ਖਾ ਰੱਖੇ ਜਾਣ ਤੋਂ ਬਾਅਦ ਤਿੰਨ ਗੱਡੀਆਂ ਦਾ ਰੂ ਲੈ ਕੇ ਆਇਆ ਤਾਂ ਪਿੰਡ ਦੀਆਂ ਔਰਤਾਂ ਡੰ ਡੇ ਲੈ ਕੇ ਮਗਰ ਪੈ ਗਈਆਂ ਗੱਡੀਆਂ ਵਾਲੇ ਤਾਂ ਗੱਡੀਆਂ ਲੈ ਕੇ ਦੌ ੜ ਗਏ
ਪਰ ਔਰਤਾਂ ਨੇ ਡਾਂ ਗਾਂ ਨਾਲ ਖੋ ਖਾ ਤੋ ਡ਼ ਕੇ ਰੱਖ ਦਿੱਤਾ ਇਸ ਤੋਂ ਬਾਅਦ ਇਨ੍ਹਾਂ ਔਰਤਾਂ ਨੇ ਇਹ ਖੋ ਖਾ ਚੁੱਕ ਕੇ ਬਰਸਾਤੀ ਨਾਲੇ ਵਿੱਚ ਲਿਜਾ ਸੁੱ ਟਿ ਆ ਜਿਸ ਦੀ ਲਾਈਵ ਤਸਵੀਰਾਂ ਤੁਸੀਂ ਇਸ ਵੀਡੀਓ ਦੇ ਵਿਚ ਦੇਖ ਸਕਦੇ ਹੋ ਪੂਰੀ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਦੇਖੋ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ