ਇਸ ਵੇਲੇ ਦੀ ਵੱਡੀ ਖ਼ਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜ ਵੀ ਸਾਹਮਣੇ ਆ ਰਹੀ ਹੈ ਪੰਜਾਬ ਕਾਂਗਰਸ ਵਿੱਚ ਆਪਸੀ ਕਾ ਟੋ ਕ ਲੇ ਸ਼ ਲਗਾਤਾਰ ਜਾਰੀ ਹੈ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਹੋ ਰਹੀ ਬਿ ਆ ਨ ਬਾ ਜ਼ੀ ਤੇ ਚੱਲਦਿਆਂ ਕਾਂਗਰਸ ਹਾਈ ਕ ਮਾ ਨ ਦੁਬਾਰਾ ਇਸ ਮਾ ਮ ਲੇ ਤੇ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ
ਜਿਸ ਦੀ ਕਿ ਅੱਜ ਬੈਠਕ ਹੋਈ ਬੈਠਕ ਖ ਤ ਮ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਦੇ ਕਦੇ ਪਰਿਵਾਰਾਂ ਵਿੱਚ ਨੋ ਕ ਝੋ ਕ ਹੋ ਜਾਂਦੀ ਹੈ ਉਨ੍ਹਾਂ ਦਾ ਅ ਵਾ ਕੀਤਾ ਕਿ ਜੂਨ ਦੇ ਪਹਿਲੇ ਹਫ਼ਤੇ ਤਕ ਇਸ ਮੁੱ ਦੇ ਨੂੰ ਸੁ ਲ ਝਾ ਲਿਆ ਜਾਵੇਗਾ ਤੇ ਕਾਂਗਰਸ ਪ੍ਰਦੇਸ਼ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਦਿੱਲੀ ਸੱਦ ਕੇ ਉਨ੍ਹਾਂ ਨਾਲ ਗੱਲ ਬਾਤ ਕੀਤੀ ਜਾਵੇਗੀ ਅਤੇ ਜੇਕਰ ਜ਼ ਰੂ ਰ ਤ ਪਈ
ਤਾਂ ਉਹ ਖੁਦ ਪੰਜਾਬ ਜਾ ਕੇ ਸਾਰਿਆਂ ਨਾਲ ਗੱਲਬਾਤ ਕਰਨਗੇ ਇਸ ਤੋਂ ਇਲਾਵਾ ਰਾਵਤ ਨੇ ਕਿਹਾ ਕਿ ਕਮੇਟੀ ਤੈ ਅ ਕਰੇਗੀ ਕਿ ਪੰਜਾਬ ਵਿਚ ਸਰਕਾਰ ਅਤੇ ਪਾਰਟੀ ਨੂੰ ਕਿਵੇਂ ਮ ਜ਼ ਬੂ ਤੀ ਦਿੱਤੀ ਜਾਵੇ ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਵੱਲੋਂ ਕਮੇਟੀ ਬਣਾਏ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ ਜਨਤਕ ਤੌਰ ਤੇ ਬਿ ਆ ਨ ਬਾ ਜ਼ੀ ਬੰ ਦ ਕਰ ਦੇਣੀ ਚਾਹੀਦੀ ਹੈ ਉਨ੍ਹਾਂ ਨੇ ਕਿਹਾ ਕਿ ਕਮੇਟੀ ਦੀ ਬੈਠਕ ਵਿਚ ਇਹ ਤੈ ਅ ਕੀਤਾ ਗਿਆ ਕਿ ਦੋ ਹਜਾਰ ਬਾਈ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਕਿਵੇਂ ਜਿੱ ਤਿ ਆ ਜਾਵੇ ਹਰੀਸ਼ ਰਾਵਤ ਨੇ ਕਿਹਾ
ਕਿ ਕਮੇਟੀ ਦਾ ਉਦੇਸ਼ ਪੰਜਾਬ ਵਿੱਚ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਮ ਜ਼ ਬੂ ਤ ਕਰਨਾ ਅਤੇ ਸੂਬੇ ਦੇ ਆਗੂਆਂ ਦਰਮਿਆਨ ਮੱ ਤ ਭੇ ਦਾਂ ਨੂੰ ਸੁਲਝਾਉਣਾ ਹੈ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਤੇ ਲਿਖਣ ਦੀ ਖੁੱਲ੍ਹ ਹੈ ਅਤੇ ਸਾਨੂੰ ਯਕੀਨ ਹੈ ਕਿ ਉਹ ਲਿਖਣਗੇ ਜੋ ਕਿ ਪੰਜਾਬ ਅਤੇ ਕਾਂਗਰਸ ਪਾਰਟੀ ਦੇ ਹਿੱਤ ਵਿੱਚ ਹੋਵੇਗਾ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਕਿ ਵੀਡੀਓ ਨੂੰ ਦੇਖੋ ਅਤੇ ਇਸਨੂੰ ਕਰੋ ਵੱਧ ਤੋਂ ਵੱਧ ਸ਼ੇਅਰ