ਕਹਿੰਦੇ ਹਨ ਕਿ ਲਾ ਪ੍ਰ ਵਾ ਹੀ ਕਦੇ ਨਹੀਂ ਕਰਨੀ ਚਾਹੀਦੀ ਕਈ ਵਾਰ ਨਿੱਕੀ ਜਿਹੀ ਕੀਤੀ ਲਾ ਪ੍ਰ ਵਾ ਹੀ ਬਹੁਤ ਵੱਡਾ ਨੁ ਕ ਸਾ ਨ ਕਰ ਸਕਦੀ ਹੈ ਸਾਡੇ ਆਲੇ ਦੁਆਲੇ ਕਿੰਨੇ ਹੀ ਹਾ ਦ ਸੇ ਵਾਪਰਦੇ ਰਹਿੰਦੇ ਹਨ ਜਿਨ੍ਹਾਂ ਦਾ ਕਾਰਨ ਆਮ ਤੌਰ ਤੇ ਲਾ ਪ ਰ ਵਾ ਹੀ ਹੀ ਹੈ ਕੁਝ ਘ ਟ ਨਾ ਵਾਂ ਵੱਖਰੀ ਕਿਸਮ ਦੀਆਂ ਹੁੰਦੀਆਂ ਹਨ ਜੋ ਜਨਤਾ ਵਿਚ ਚ ਰ ਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਅਜਿਹੀ ਹੀ ਇੱਕ ਅਜੀਬ ਘ ਟ ਨਾ ਦਿੱਲੀ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੀ ਉਡਾਣ ਵਿੱਚ ਦੇਖਣ ਨੂੰ ਮਿਲੀ ਹੈ
ਜਿਸ ਕਰਕੇ ਜਹਾਜ਼ ਨੂੰ ਮੁਡ਼ ਤੋਂ ਲੈਨਿੰਗ ਕਰਵਾਉਣੀ ਪਈ ਦੱਸਿਆ ਜਾ ਰਿਹਾ ਹੈ ਕਿ ਏਅਰ ਇੰਡੀਆ ਦਾ ਇਹ ਜਹਾਜ਼ ਏ ਆਈ ਇੱਕ ਸੌ ਚਰਵੰਜਾ ਜਦੋਂ ਦਿੱਲੀ ਤੋਂ ਨਿਊਯਾਰਕ ਲਈ ਉੱ ਡਿ ਆ ਉੱਡਣ ਤੋਂ ਕੁਝ ਮਿੰਟਾਂ ਬਾਅਦ ਹੀ ਜਹਾਜ਼ ਵਿੱਚ ਇੱਕ ਚਮਗਾਦੜ ਨਜ਼ਰ ਆਇਆ ਉੱਡਦੇ ਜਹਾਜ਼ ਵਿਚ ਉੱਡਦੇ ਚਮਗਾਦੜ ਨੂੰ ਦੇਖ ਕੇ ਸਾਰੇ ਹੀ ਆਪਣਾ ਆਪਣਾ ਬ ਚਾ ਅ ਕਰਨ ਲੱਗੇ ਹਰ ਕੋਈ ਸੋਚ ਰਿਹਾ ਸੀ ਕਿਤੇ ਇਹ ਚਮਗਾਦੜ ਉਸ ਉੱਤੇ ਨਾ ਆ ਡਿੱ ਗੇ
ਪਾਇਲਟ ਅਤੇ ਦੂਸਰੇ ਸਟਾਫ ਨੇ ਜਹਾਜ਼ ਨੂੰ ਵਾਪਸ ਦਿੱਲੀ ਏਅਰ ਫੋਰਸ ਵੱਲ ਲਿਜਾਣ ਦਾ ਫ਼ੈ ਸ ਲਾ ਕੀਤਾ ਇਸ ਤੋਂ ਬਾਅਦ ਜਹਾਜ਼ ਦਿੱਲੀ ਏਅਰਪੋਰਟ ਉੱਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਇਸ ਤੋਂ ਬਾਅਦ ਚਮਗਾਦੜ ਨੂੰ ਜਹਾਜ਼ ਵਿੱਚੋਂ ਬਾਹਰ ਕੱ ਢਿ ਆ ਗਿਆ ਪੂਰੀ ਤ ਸੱ ਲੀ ਕਰ ਲੈਣ ਤੋਂ ਬਾਅਦ ਹੀ ਦੁਬਾਰਾ ਜਹਾਜ਼ ਨੇ ਆਪਣੀ ਮੰਜ਼ਿਲ ਵੱਲ ਉ ਡਾ ਣ ਭਰੀ ਇਸ ਘ ਟ ਨਾ ਕਾਰਨ ਇਹ ਉਡਾਣ ਕੁਝ ਮਿੰਟ ਲੇ ਟ ਹੋ ਗਈ ਜਹਾਜ਼ ਦੇ ਯਾਤਰੀਆਂ ਵਿੱਚ ਇਹ ਘ ਟ ਨਾ ਚ ਰ ਚਾ ਦਾ ਵਿਸ਼ਾ ਬਣੀ ਹੋਈ ਹੈ
ਇਸ ਮਾ ਮ ਲੇ ਦੇ ਨਾਲ ਜੁੜੀ ਹੋਈ ਹੋਰ ਜਾਣਕਾਰੀ ਦੇਖਣ ਲਈ ਪੋਸਟ ਵਿਚ ਦਿੱਤੀ ਗਈ ਵੀਡੀਓ ਨੂੰ ਦੇਖੋ ਇਸ ਵੀਡੀਓ ਦੇ ਵਿਚ ਤੁਸੀਂ ਸ਼ ਰ੍ਹੇ ਆ ਮ ਉੱ ਡ ਦੇ ਹੋਏ ਚਮਗਾਦੜ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿਸ ਨੇ ਕਿ ਜਹਾਜ਼ ਵਿਚ ਸਫਰ ਕਰ ਰਹੇ ਯਾਤਰੀਆਂ ਨੂੰ ਭ ਸੂ ੜੀ ਪਾ ਕੇ ਰੱਖੀ ਹੋਈ ਸੀ ਤਾਂ ਦੇਖੋ ਤੁਸੀਂ ਵੀ ਇਹ ਵੀਡੀਓ ਅਤੇ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ