ਜੰਗਲ ਦੇ ਵਿੱਚ ਘੁੰਮ ਰਹੇ ਸਨ ਵਿਅਕਤੀ,ਅਚਾਨਕ ਹਾਥੀ ਉੱਪਰ ਸ਼ੇਰ ਨੇ ਕਰ ਦਿੱਤਾ ਹਮਲਾ ਹਾਥੀ ਉੱਪਰ ਬੈਠੇ ਵਿਅਕਤੀ ਦੀ ਵੇਖੋ ਹਾਲਤ

Uncategorized

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਹਾਂ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ।ਪਰ ਕਈ ਬਾਰੇ ਵੀਡੀਓ ਦਾ ਅਜਿਹੀਆਂ ਹੁੰਦੀਆਂ ਹਨ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਸਭ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਵਿਅਕਤੀ ਜੋ ਕਿ ਹਾਥੀ ਉਤੇ ਸਵਾਰ ਹੈ।ਉਹ ਜੰਗਲ ਦਾ ਦੌਰਾ ਕਰਨ ਲਈ ਨਿਕਲ ਪੈਂਦਾ ਹੈ,ਇਸੇ ਦੌਰਾਨ ਉਸ ਨਾਲ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਦੇਖਣ ਵਾਲਿਆਂ ਦੇ ਹੋਸ਼ ਉੱਡ ਜਾਂਦੇ ਹਨ।ਵੀਡੀਓ ਵਿੱਚ ਦਿਖਾਈ ਦੇ

ਰਿਹਾ ਹੈ ਕਿ ਵਿਅਕਤੀ ਹਾਥੀ ਦੇ ਉੱਪਰ ਬੈਠਾ ਹੋਇਆ ਹੈ, ਇਸੇ ਦੌਰਾਨ ਇਕ ਚੀਤਾ ਉੱਥੇ ਆਉਂਦਾ ਹੈ ਅਤੇ ਉਹ ਬਹੁਤ ਹੀ ਗੁੱਸੇ ਵਿਚ ਦਿਖਾਈ ਦਿੰਦਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚੀਤਾ ਇੱਕ ਬਹੁਤ ਹੀ ਖਤਰਨਾਕ ਜਾਨਵਰ ਹੈ, ਜਦੋਂ ਉਸ ਨੂੰ ਗੁੱਸਾ ਆਉਂਦਾ ਹੈ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲੈਂਦਾ ਹੈ।ਬਹੁਤ ਘੱਟ ਮਾਮਲੇ ਅਜਿਹੇ ਸਾਹਮਣੇ ਆਉਂਦੇ ਹਨ ਜਿੱਥੇ ਚੀਤੇ ਦੇ ਸਾਹਮਣੇ ਕੋਈ ਵਿਅਕਤੀ ਹੋਵੇ ਅਤੇ ਉਸ ਨੂੰ ਗੁੱਸਾ ਆਇਆ ਹੋਵੇ,ਪਰ ਉਸ ਵਿਅਕਤੀ ਦੀ ਜਾਨ ਬਚ ਜਾਵੇ।ਪਰ ਇਸ ਵੀਡੀਓ ਵਿੱਚ ਜੋ ਵਿਅਕਤੀ ਦਿਖਾਈ ਦੇ ਰਿਹਾ ਹੈ ਲੱਗਦਾ ਹੈ ਕਿ ਉਸ ਦੀ ਕਿਸਮਤ ਚੰਗੀ ਸੀ,ਜਿਸ ਕਾਰਨ ਉਸਦੀ ਜਾਨ ਬਚ ਗਈ।ਪਰ

ਇਸ ਵਿਚ ਉਸ ਵਿਅਕਤੀ ਦੀ ਕੋਈ ਬਹਾਦਰੀ ਨਹੀਂ ਸੀ।ਕਿਉਂਕਿ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਹਾਥੀ ਉਹ ਉੱਤੇ ਸਵਾਰ ਸੀ,ਉਸ ਹਾਥੀ ਵੱਲੋਂ ਬਹਾਦਰੀ ਦਿਖਾਈ ਗਈ ਅਤੇ ਉਸ ਚੀਤੇ ਨੂੰ ਉਥੋਂ ਭਜਾ ਦਿੱਤਾ ਗਿਆ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ ਜਿਨ੍ਹਾਂ ਵੱਲੋਂ ਵੱਖਰੇ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸੈਲਾਨੀ ਇਸ ਤਰੀਕੇ ਨਾਲ ਜੰਗਲ ਦਾ ਦੌਰਾ ਕਰਨ ਲਈ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਦੇ ਲਈ ਕੁਝ ਕਦਮ ਚੁੱਕੇ ਜਾਣੇ

ਚਾਹੀਦੇ ਹਨ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.