ਅੱਜ ਦੀ ਵੱਡੀ ਖ਼ਬਰ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ ਹਰਸਦੀਪ ਕੌਰ ਦੇ ਨਾਲ ਜੁਡ਼ੀ ਹੋਈ ਸਾਹਮਣੇ ਆ ਰਹੀ ਹੈ ਜੋ ਕਿ ਇਸ ਵੇਲੇ ਕੈਨੇਡਾ ਵਿੱਚ ਰਹਿ ਰਹੀ ਹੈ ਉਸ ਦਾ ਮਾ ਮ ਲਾ ਸੁਣ ਹਰ ਕੋਈ ਹੈ ਰਾ ਨ ਹੁੰਦਾ ਹੈ ਆਓ ਤੁਹਾਨੂੰ ਵੀ ਲੈ ਚੱਲਦੇ ਹਾਂ ਅਰਸ਼ਦੀਪ ਕੌਰ ਦੇ ਇਸ ਮਾ ਮ ਲੇ ਦੀ ਪੂਰੀ ਜਾਣਕਾਰੀ ਦੇ ਵੱਲ ਜਿਸ ਨੂੰ ਸੁਣ ਕੇ ਤੁਸੀਂ ਵੀ ਹੈ ਰਾ ਨ ਰਹਿ ਜਾਵੋਂਗੇ ਦਰਾਸਲ ਇਹ ਮਾ ਮ ਲਾ ਬਾਸੀ ਸ਼ੋ ਅ ਵਿੱਚ ਦੇਖਣ ਨੂੰ ਮਿਲਿਆ ਹੈ ਲੜਕੀ ਹਰਸ਼ਦੀਪ ਕੋਰ ਨੇ ਦੱਸਿਆ ਕਿ
ਉਸ ਦੀ ਉਮਰ ਵੀਹ ਸਾਲ ਦੀ ਹੈ ਤੇ ਉਹ ਪਟਿਆਲੇ ਜਿਲ੍ਹੇ ਦੀ ਰਹਿਣ ਵਾਲੀ ਹੈ ਉਸ ਦੇ ਪਿਤਾ ਦਾ ਨਾਮ ਗੁਰਪ੍ਰੀਤ ਸਿੰਘ ਹੈ ਉਹ ਗਿਆਰਾਂ ਮਾਰਚ ਦੋ ਹਜਾਰ ਵੀਹ ਨੂੰ ਕੈਨੇਡਾ ਆਈ ਸੀ ਤੇ ਉਸ ਦਾ ਵਿਆਹ ਚਾਰ ਮਾਰਚ ਦੋ ਹਜਾਰ ਵੀਹ ਨੂੰ ਹੋਇਆ ਸੀ ਤੇ ਜਿਸ ਨਾਲ ਵਿਆਹ ਹੋਇਆ ਉਸ ਦਾ ਨਾਮ ਮਨਪ੍ਰੀਤ ਸਿੰਘ ਹੈ ਤੇ ਉਹ ਰਿਸ਼ਤੇ ਵਿੱਚ ਮਾ ਮਾ ਲੱਗਦਾ ਹੈ ਉਸ ਦੀ ਉਮਰ ਤਿਹ ਸਾਲ ਦੀ ਹੈ ਲੜਕੀ ਨੇ ਦੱਸਿਆ ਕਿ ਉਮਰਾਂ ਵਿੱਚ ਇੰਨਾ ਫ ਰ ਕ ਹੋਣ ਤੇ ਵੀ ਵਿਆਹ ਤਾਂ ਕਰਾਇਆ
ਕਿ ਇਹ ਮੁੰਡਾ ਮਨਪ੍ਰੀਤ ਕਿਸੇ ਤ ਰੀ ਕੇ ਨਾਲ ਕੈਨੇਡਾ ਆਉਣਾ ਚਾਹੁੰਦਾ ਸੀ ਜਿਸ ਕਰਕੇ ਇਸ ਨੇ ਮੈਨੂੰ ਡ ਰਾ ਇ ਆ ਧ ਮ ਕਾ ਇ ਆ ਕਿ ਜੇਕਰ ਤੂੰ ਮੇਰੇ ਨਾਲ ਵਿ ਆ ਹ ਨਾਲ ਕਰਾਇਆ ਤਾਂ ਤੇਰੇ ਪਰਿਵਾਰ ਨੂੰ ਜਾ ਨ ਤੋਂ ਮਾ ਰ ਦੇਵਾਂਗਾ ਤੇ ਉਸ ਨੇ ਗੰ ਨ ਪੁ ਆਂ ਇੰ ਟ ਤੇ ਮੇਰੇ ਨਾਲ ਵਿਆਹ ਕਰਵਾਇਆ ਤੇ ਜਿਸ ਸਮੇਂ ਵਿਆਹ ਹੋਇਆ ਮੇਰੀ ਉਮਰ ਉਨੀ ਸਾਲ ਦੀ ਸੀ ਉਸ ਨੇ ਦੱਸਿਆ ਕਿ ਸਾਡਾ ਵਿਆਹ ਜੀਰਕਪੁਰ ਹੋਇਆ ਸੀ
ਤੇ ਸਾਡੇ ਘਰ ਵਿੱਚ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਤੇ ਵਿਆਹ ਤੇ ਸਾਡੇ ਵੱਲੋਂ ਕੋਈ ਵੀ ਨਹੀਂ ਸੀ ਤੇ ਉਸ ਵੱਲੋਂ ਉਸ ਦੇ ਦੋਸਤ ਸਨ ਇਸ ਮਾਮਲੇ ਦੇ ਨਾਲ ਜੁੜੀ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿਚ ਦਿੱਤੀ ਕਿ ਵੀਡੀਓ ਨੂੰ ਦੇਖੋ ਅਤੇ ਇਸਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਹੋਰ ਨਵੀਂਆਂ ਅਤੇ ਵਾਇਰਲ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ