ਕੰਮ ਤੋਂ ਘਰ ਆਈ ਮਾਂ ਨੇ ਜਦੋਂ ਧੀ ਨੂੰ ਦੇਖਿਆ ਇਸ ਹਾਲਤ ਵਿੱਚ ਤਾਂ ਸਾਰੇ ਪਿੰਡ ਚ ਮੱਚ ਗਈ ਹਾਹਾਕਾਰ

Uncategorized

ਲੁਧਿਆਣਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਮਾਂ ਰੋ ਰੋ ਕੇ ਜਾ ਰਹੀ ਹੈ ਕਿ ਉਸ ਦੀ ਲੜਕੀ ਦੀ ਮੌਤ ਦੀ ਵਜ੍ਹਾ ਕੁਝ ਹੋਰ ਹੋ ਸਕਦੀ ਹੈ। ਪਰ ਬਹੁਤ ਸਾਰੇ ਲੋਕ ਉਸ ਨੂੰ ਸਮਝਾ ਰਹੇ ਹਨ ਕਿ ਉਸ ਦੀ ਲੜਕੀ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ।ਜਾਣਕਾਰੀ ਮੁਤਾਬਕ ਚੌਦਾਂ ਸਾਲਾਂ ਦੀ ਇੱਕ ਲੜਕੀ ਕਿਸੇ ਕੋਠੀ ਵਿੱਚ ਕੰਮ ਕਰਦੀ ਸੀ, ਭਾਵ ਉੱਥੇ ਸਾਫ਼ ਸਫ਼ਾਈ ਕਰਨ ਲਈ ਜਾਇਆ ਕਰਦੀ ਸੀ।ਪਿਛਲੇ ਚਾਰ ਸਾਲਾਂ ਤੋਂ ਇਹ ਲੜਕੀ ਉੱਥੇ ਹੀ ਕੰਮ ਕਰ ਰਹੀ ਸੀ ਅਤੇ ਰੋਜ਼ਾਨਾ ਘਰ ਵਾਪਸ ਆ ਜਾਂਦੀ ਸੀ।ਪਰ ਹੁਣ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਲੜਕੀ ਘਰ ਦੇ ਬਾਹਰ ਲੱਗੇ ਹੋਏ ਇੱਕ ਵਾਟਰ ਕੂਲਰ ਤੋਂ ਪਾਣੀ ਪੀਣ ਲਈ

ਗਈ ਅਤੇ ਉੱਥੇ ਉਸ ਨੂੰ ਕਰੰਟ ਲੱਗ ਗਿਆ।ਜਿਸ ਤੋਂ ਬਾਅਦ ਮੌਕੇ ਤੇ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੁਲੀਸ ਮੁਲਾਜ਼ਮ ਨੂੰ ਇਸ ਦੀ ਸੂਚਨਾ ਦਿੱਤੀ ਗਈ।ਉਸ ਤੋਂ ਬਾਅਦ ਪੁਲਸ ਮੁਲਾਜ਼ਮ ਹਮੇਸਾ ਲੜਕੀ ਦੀ ਮ੍ਰਿਤਕ ਦੇਹ ਨੂੰ ਚੁੱਕ ਕੇ ਹਸਪਤਾਲ ਵਿਚ ਲੈ ਗਏ ਅਤੇ ਉਥੇ ਪੋਸਟਮਾਰਟਮ ਕਰਵਾਉਣ ਲੱਗੇ।ਦੂਜੇ ਪਾਸੇ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਜੇਕਰ ਵਾਟਰ ਕੂਲਰ ਵਿੱਚ ਕਰੰਟ ਹੁੰਦਾ ਤਾਂ ਕਿਸੇ ਹੋਰ ਨੂੰ ਵੀ ਲੱਗ ਸਕਦਾ ਸੀ। ਇਸ ਦੀ ਲੜਕੀ ਨੂੰ ਹੀ ਕਰੰਟ ਕਿਉਂ ਲੱਗਿਆ।ਇਸ ਮਾਂ ਵੱਲੋਂ ਸ਼ੱਕ

ਜਤਾਇਆ ਜਾ ਰਿਹਾ ਹੈ ਕਿ ਉਸਦੀ ਲੜਕੀ ਨਾਲ ਕੋਠੀ ਵਿੱਚ ਕੁਝ ਅਜਿਹਾ ਹੋਇਆ ਹੈ।ਜਿਸ ਤੋਂ ਬਾਅਦ ਵਾਟਰ ਕੂਲਰ ਕੋਲ ਜਾਣ ਤੋਂ ਬਾਅਦ ਉਸਦੀ ਮੌਤ ਹੋ ਗਈ।ਹੁਣ ਲੜਕੀ ਦੀ ਮਾਂ ਇਹ ਜਾਨਣਾ ਚਾਹੁੰਦੀ ਹੈ ਕਿ ਉਸ ਦੀ ਲੜਕੀ ਦੀ ਮੌਤ ਦੀ ਅਸਲੀ ਵਜ੍ਹਾ ਕੀ ਹੈ ਨਾਲ ਹੀ ਉਸ ਨੇ ਇਹ ਸ਼ਿਕਾਇਤ ਕੀਤੀ ਕਿ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦਾ ਇੰਤਜ਼ਾਰ ਨਹੀਂ ਕੀਤਾ ਅਤੇ ਇਨ੍ਹਾਂ ਨੂੰ ਉਨ੍ਹਾਂ ਦੀ ਲੜਕੀ ਦਿਖਾਏ ਬਿਨਾਂ ਹੀ ਪੋਸਟਮਾਰਟਮ ਦੇ ਲਈ ਭੇਜ ਦਿੱਤੀ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ.

ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਜੋ ਵੀ ਰਿਪੋਰਟ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.