Bobby Deol ਫਿਰ ਹੋਏ ਸ਼ੋਸ਼ਲ ਮੀਡੀਆ ’ਤੇ Viral, ਫੈਨਜ਼ ਲਈ ਦਿਖਾਇਆ ਪਿਆਰ, ਝਿੜਕਆ ਬੌਡੀ ਗਾਰਡ!

ਪੂਰੀ ਕਹਾਣੀ ਦੇਖਣ ਲਈ ਹੇਠਾਂ ਵੀਡੀਓ ਦੇਖੋ। ਜਿਸ ਵਿੱਚ ਪੂਰਾ ਡੇਟਾ ਵਿਸਥਾਰਪੂਰਵਕ ਦਿੱਤਾ ਗਿਆ ਹੈ। ਇਹ ਵੀਡੀਓ ਅਤੇ ਸਾਰੀਆਂ ਖਬਰਾਂ ਯੂਟਿਊਬ ਜਾਂ ਕਿਸੇ ਹੋਰ ਫੇਸਬੁੱਕ ਆਦਿ ਤੋਂ ਲਈਆਂ ਗਈਆਂ ਹਨ। ਇਸ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਸਾਰੇ ਦਰਸ਼ਕਾਂ ਨੂੰ ਹੈਲੋ. ਆਪ ਜੀ ਨੂੰ ਆਪਣੇ ਚੈਨਲ ਤੇ ਤਹਿ ਦਿਲੋਂ ਸੱਦਾ ਦਿੱਤਾ ਜਾਂਦਾ ਹੈ। ਜਿਵੇਂ ਕਿ ਤੁਸੀਂ ਸੰਭਾਵਤ ਤੌਰ 'ਤੇ ਜਾਣਦੇ ਹੋ, ਲਗਾਤਾਰ ਨਵੀਆਂ ਖ਼ਬਰਾਂ ਵੀਡੀਓ ਆਵਾਜ਼ਾਂ ਵਰਚੁਅਲ ਮਨੋਰੰਜਨ ਦੁਆਰਾ ਵੈੱਬ ਦੇ ਦੁਆਲੇ ਘੁੰਮਦੀਆਂ ਹਨ। ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਦੇ ਹਾਂ। ਜੇਕਰ ਤੁਸੀਂ ਸਾਡੇ ਦੁਆਰਾ ਦਿੱਤੇ ਡੇਟਾ ਨੂੰ ਪਸੰਦ ਕਰਦੇ ਹੋ, ਤਾਂ ਉਸ ਚੈਨਲ ਨੂੰ ਪਸੰਦ ਕਰਨਾ ਅਤੇ ਪਾਲਣਾ ਕਰਨਾ ਯਾਦ ਰੱਖੋ ਜੋ ਸਾਡੀ ਪ੍ਰੇਰਨਾ ਦੀ ਨਕਲ ਕਰਦਾ ਹੈ। ਸਾਡੀ ਸਾਈਟ ਵਿੱਚ ਦਿੱਤੇ ਗਏ ਪਦਾਰਥ ਨੂੰ ਕਿਸੇ ਵੀ ਸਮਰੱਥਾ ਵਿੱਚ ਦੁਹਰਾਇਆ ਨਹੀਂ ਜਾਂਦਾ ਹੈ। ਸਾਡੀ ਖ਼ਬਰ ਪੂਰੀ ਤਰ੍ਹਾਂ ਹੈਰਾਨ ਕਰਨ ਵਾਲੀ ਹੈ ਸਾਡੀ ਸਾਈਟ 'ਤੇ ਤੁਹਾਨੂੰ ਜਾਣਕਾਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਮਿਲੇਗੀ ਜੋ ਤੁਹਾਡੀ ਸੂਝ ਦਾ ਵਿਸਤਾਰ ਕਰੇਗੀ। ਅਸੀਂ ਤੁਹਾਨੂੰ ਕਸਬੇ, ਸ਼ਹਿਰ, ਸਮਾਜ ਅਤੇ ਦੇਸ਼ ਵਿੱਚ ਤੁਹਾਡੇ ਆਲੇ ਦੁਆਲੇ ਦੇ ਮਾਹੌਲ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਸਭ ਤੋਂ ਤਾਜ਼ਾ ਡੇਟਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਸਾਡੇ ਚੈਨਲ 'ਤੇ ਤੁਹਾਨੂੰ ਸਭ ਤੋਂ ਤਾਜ਼ਾ ਖ਼ਬਰਾਂ, ਜਲਵਾਯੂ ਡੇਟਾ, ਖੇਡਾਂ ਦਾ ਡੇਟਾ, ਤੰਦਰੁਸਤੀ ਡੇਟਾ, ਰਾਜਨੀਤਿਕ ਡੇਟਾ, ਵਿਸ਼ਵਵਿਆਪੀ ਖ਼ਬਰਾਂ, ਮਨੋਰੰਜਨ ਡੇਟਾ, ਅਤੇ ਹੋਰ ਬਹੁਤ ਸਾਰਾ ਡੇਟਾ ਮਿਲੇਗਾ। ਚੈਨਲ ਨੂੰ ਪਿਆਰ ਕਰਨ ਵਾਲੇ ਦਰਸ਼ਕ, ਚੈਨਲ ਨੂੰ ਸਾਂਝਾ ਕਰਨਾ ਯਾਦ ਰੱਖੋ ਅਤੇ ਆਪਣੇ ਸਾਥੀਆਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਨਾਲ ਹਰ ਇੱਕ ਉਤਸ਼ਾਹਜਨਕ ਖ਼ਬਰਾਂ ਦੀ ਪੇਸ਼ਕਸ਼ ਕਰੋ। ਜੇਕਰ ਅਸੀਂ ਕੋਈ ਵੀ ਔਫ-ਬੇਸ ਖਬਰ ਜਾਂ ਡੇਟਾ ਸਾਂਝਾ ਕਰਦੇ ਹਾਂ, ਤਾਂ ਸਾਨੂੰ ਟਿੱਪਣੀ ਕਰਕੇ ਦੱਸੋ ਅਤੇ ਅਸੀਂ ਆਪਣੀਆਂ ਖਬਰਾਂ 'ਤੇ ਕੰਮ ਕਰ ਸਕਦੇ ਹਾਂ। ਅਸੀਂ ਜਾਣਬੁੱਝ ਕੇ ਕੋਈ ਗੁੰਮਰਾਹਕੁੰਨ ਖਬਰ ਨਹੀਂ ਫੈਲਾਉਂਦੇ। ਸਾਡੀ ਸਾਈਟ ਵਿਸ਼ਵਾਸ ਕਰਦੀ ਹੈ ਕਿ ਤੁਸੀਂ ਸਾਡੇ ਦੁਆਰਾ ਸਾਂਝੀਆਂ ਕੀਤੀਆਂ ਹਰ ਪੋਸਟਾਂ ਨੂੰ ਪਸੰਦ ਕਰੋਗੇ। ਸਾਡੀ ਸਾਈਟ 'ਤੇ ਹਰ ਇੱਕ ਪੋਸਟ ਨੂੰ ਵੇਖਣ ਅਤੇ ਧਿਆਨ ਦੇਣ ਦਾ ਫੈਸਲਾ ਕਰਨ ਲਈ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਮੰਨਦਾ ਹਾਂ। ਇਸੇ ਤਰ੍ਹਾਂ, ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਮੇਰੇ ਕੋਲ ਕੋਈ ਵੀ ਖ਼ਬਰ ਨਹੀਂ ਹੈ। ਸਾਰੀਆਂ ਖਬਰਾਂ ਵੱਖ-ਵੱਖ ਔਨਲਾਈਨ ਮਨੋਰੰਜਨ ਪ੍ਰਸ਼ਾਸਨ ਤੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੋਈ ਵੀ ਵਿਅਕਤੀ ਜਿਸ ਕੋਲ ਜਾਣਕਾਰੀ ਦਾ ਕਾਪੀਰਾਈਟ ਹੈ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਦੀ ਕੋਈ ਇੱਛਾ ਨਹੀਂ ਹੈ, ਉਹ ਈਮੇਲ ਰਾਹੀਂ ਸਾਡੇ ਤੱਕ ਪਹੁੰਚ ਸਕਦਾ ਹੈ। ਅਸੀਂ ਤੁਹਾਡੇ ਨਾਲ ਸੱਚਾ ਅਤੇ ਦਿਲਚਸਪ ਪਦਾਰਥ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚੈਨਲ ਨੂੰ ਜਾਰੀ ਵੀ.ਡੀ.ਓ. ਸਾਡੀ ਸਾਈਟ ਔਸਤ ਨਾਗਰਿਕਾਂ ਨੂੰ ਦੁਨੀਆ ਦੇ ਸੰਬੰਧ ਵਿੱਚ ਹਰੇਕ ਖਬਰ ਬਾਰੇ ਰੋਸ਼ਨੀ ਦੇਣ ਲਈ ਹੈ। ਇਸਨੇ ਸਾਰੇ ਗ੍ਰਹਿ ਉੱਤੇ ਵਿਅਕਤੀਆਂ ਦੀ ਹੋਂਦ 'ਤੇ ਕੰਮ ਕੀਤਾ ਹੈ। ਪੋਸਟਾਂ ਦੀ ਇਹ ਭੀੜ ਫੇਸਬੁੱਕ 'ਤੇ ਗੂਗਲ ਦੀਆਂ ਰਣਨੀਤੀਆਂ ਨੂੰ ਮੰਨਦੀ ਹੈ।

ਹਾਲਹੀ ਵਿਚ ਫਿਲਮ ਐਨੀਮਲ ਦੀ ਸਕਸੈਸ ਪਾਰਟੀ ਰੱਖੀ ਗਈ ਜਿਥੇ ਫਿਲਮ ਦੀ ਪੂਰੀ ਸਟਾਰਕਾਸਟ ਦੇ ਨਾਲ-ਨਾਲ ਬੀ-ਟਾਊਨ ਸੈਲੇਬਸ ਵੀ ਨਜ਼ਰ ਆਏ। ਪਰ ਇਸ ਮਹਿਫਲ ਵਿਚ ਵੀ ਸਭ ਤੋਂ ਵੱਧ ਸੁਰਖੀਆਂ ਬੌਬੀ ਦਿਓਲ ਨੇ ਹੀ ਬਟੌਰੀਆਂ। ਹੁਣ ਇਸ ਇਵੈਂਟ ਤੋਂ ਬੌਬੀ ਦਿਓਲ ਦਾ ਇਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ। ਜਿਸ ਵਿਚ ਬੌਬੀ ਦਿਓਲ ਨੇ ਕੁੱਝ ਅਜਿਹਾ ਕੀਤਾ ਜਿਸ ਨਾਲ ਪ੍ਰਸ਼ੰਸਕ ਇਕ ਵਾਰੀ ਫਿਰ ਤੋਂ ਬੌਬੀ ਦੇ ਕਾਇਲ ਹੋ ਗਏ।

ਅਜਿਹਾ ਕੀ ਹੋਇਆ ਆਓ ਤੁਹਾਨੂੰ ਵੀ ਦੱਸਦੇ ਹਾਂ। ਫਿਲਮ ਐਨੀਮਲ ਦੇ ਰਿਲੀਜ਼ ਤੋਂ ਬਾਅਦ ਤੋਂ ਹੀ ਬਾਲੀਵੁੱਡ ਐਕਟਰ ਬੌਬੀ ਦਿਓਲ ਸੁਰਖੀਆਂ ਵਿਚ ਬਣੇ ਹੋਏ ਹਨ। ਆਪਣੇ ਛੋਟੇ ਪਰ ਅਹਿਮ ਕਿਰਦਾਰ ਨਾਲ ਬੌਬੀ ਦਿਓਲ ਨੇ ਅਜਿਹੀ ਛਾਪ ਛੱਡੀ ਹੈ ਕਿ ਲੋਕਾਂ ਵਿਚ ਬੌਬੀ ਦਿਓਲ ਨੂੰ ਦੇਖਣ ਦਾ ਕ੍ਰੇਜ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਬੌਬੀ ਦਿਓਲ ਦੀ ਪ੍ਰਸਿਧੀ ਫਿਲਮ ਤੱਕ ਹੀ ਸਿਮਤ ਨਹੀਂ ਰਹੀ ਸਗੋਂ ਜਦੋਂ ਹਾਲਹੀ ਵਿਚ ਫਿਲਮ ਐਨੀਮਲ ਦੀ ਸਕਸੈਸ ਪਾਰਟੀ ਰੱਖੀ ਗਈ ਤਾਂ ਵੀ ਸੁਰਖੀਆਂ ਵਿਚ ਬੌਬੀ ਦਿਓਲ ਹੀ ਰਹੇ।

ਫਿਲਮ ਐਨੀਮਲ ਦੀ ਸਕਸੈਸ ਪਾਰਟੀ ਬੀਤੇ ਸ਼ਨੀਵਾਰ ਦੀ ਰਾਤ ਮੁੰਬਈ ਦੇ ਜੇਡਬਲਯੂ ਮੈਰੀਅਟ ਵਿਚ ਆਯੋਜਿਤ ਕੀਤੀ ਗਈ ਸੀ। ਪਾਰਟੀ ’ਚ ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਤ੍ਰਿਪਤੀ ਡਿਮਰੀ ਅਤੇ ਫਿਲਮ ਦੀ ਪੂਰੀ ਸਟਾਰ ਕਾਸਟ ਸਮੇਤ ਕਈ ਬੀ-ਟਾਊਨ ਸੈਲੇਬਸ ਨਜ਼ਰ ਆਏ। ਇਸ ਪਾਰਟੀ ਵਿਚ ਜਦੋਂ ਬੌਬੀ ਦਿਓਲ ਸ਼ਿਰਕਤ ਕਰਨ ਪਹੁੰਚੇ ਤਾਂ ਲੋਕਾਂ ਦੀ ਭੀੜ ਨੇ ਬੌਬੀ ਦਿਓਲ ਨੂੰ ਘੇਰਾ ਪਾ ਲਿਆ ਹਰ ਕੋਈ ਆਪਣੇ ਚਹਿਤੇ ਸਟਾਰ ਦੀ ਇਕ ਝਲਕ ਦੇਖਣ ਨੂੰ ਬੇਕਰਾਰ ਸੀ।

ਹਰ ਕੋਈ ਬੌਬੀ ਨਾਲ ਫੋਟੋ ਖਿਚਵਾਣਾ ਚਾਹੁੰਦਾ ਸੀ। ਇਸੇ ਦੌਰਾਨ ਜਦੋਂ ਭੀੜ ਬਹੁਤ ਜ਼ਿਆਦਾ ਵਧ ਗਈ ਤਾਂ ਬੌਬ ਦਿਓਲ ਦੇ ਬੌਡੀ ਗਾਰਡਜ਼ ਨੇ ਭੀੜ ਨੂੰ ਖਦੇੜਣ ਲਈ ਉਨ੍ਹਾਂ ਉੱਪਰ ਚਿਲਾਣਾ ਸ਼ੁਰੂ ਕਰ ਦਿੱਤਾ ਅਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਸਭ ਨੂੰ ਦੇਖ ਕੇ ਬੌਬੀ ਦਿਓਲ ਨੇ ਇਕ ਦੱਮ ਆਪਣੇ ਬੌਡੀ ਗਾਰਡ ਨੂੰ ਝਿੜਕਿਆ ਅਤੇ ਕਿਹਾ ਟੇਕ ਇਟ ਇਜ਼ੀ ਬੱਸ ਬੌਬੀ ਦੇ ਇਸੇ ਅੰਦਾਜ਼ ਦੇ ਲੋਕ ਦਿਵਾਨੇ ਹੋ ਗਾਏ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ ਅਤੇ

ਹਰ ਕੋਈ ਬੌਬੀ ਦੇ ਇਸ ਜੈਸਚਰ ਦੀ ਤਰਫਿ ਕਰ ਰਿਹਾ ਹੈ। ਬੌਬੀ ਦਿਓਲ ਦੇ ਪ੍ਰਸ਼ੰਸਕ ਉਸਦੀ ਲੁੱਕ ਅਤੇ ਡਰੈਸਿੰਗ ਦੀ ਵੀ ਤਰੀਫ ਕਰ ਰਹੇ ਹਨ। ਇਸ ਦੌਰਾਨ ਬੌਬੀ ਦਿਓਲ ਨੇ ਹਾਫ ਸਲੀਵ ਵਾਈਟ ਜੈਕੇਟ ਅਤੇ ਨੀਲੇ ਰੰਗ ਦੀ ਪੈਂਟ ਪਹਿਨੀ ਹੋਈ ਸੀ ਅਤੇ ਇਸਦੇ ਨਾਲ ਮੈਚਿੰਗ ਵਾਈਟ ਕਲਰ ਦੇ ਜੁੱਤੇ ਪਹਨੇ ਹੋਏ ਸੀ। ਭਾਂਵੇ ਇਸ ਦੌਰਾਨ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਸੀ ਪਰ ਬੌਬੀ ਦਿਓਲ ਨੇ ਬੜੇ ਹੀ ਠੰਡੇ ਸੁਭਾਅ ਨਾਲ ਸਭ ਦਾ ਸਵਾਗਤ ਕੀਤਾ ਅਤੇ ਆਪਣੇ ਪ੍ਰਸ਼ੰਸ਼ਕਾਂ ਨਾਲ ਫੋਟੋਆਂ ਵੀ ਖਿੱਚਵਾਈਆਂ।

Leave a Reply

Your email address will not be published. Required fields are marked *