ਗੋ/ਲੀਆਂ ਨਾਲ ਛਲਣੀ ਕੀਤੀ Black Thar ਦਾ ਖੁੱਲ ਗਿਆ ਭੇਦ, ਆਹ ਬੰਦੇ ਨੇ ਖੇਡੀ ਸਾਰੀ ਚਾਲ

ਪੂਰੀ ਕਹਾਣੀ ਦੇਖਣ ਲਈ ਹੇਠਾਂ ਵੀਡੀਓ ਦੇਖੋ। ਜਿਸ ਵਿੱਚ ਪੂਰਾ ਡੇਟਾ ਵਿਸਥਾਰਪੂਰਵਕ ਦਿੱਤਾ ਗਿਆ ਹੈ। ਇਹ ਵੀਡੀਓ ਅਤੇ ਸਾਰੀਆਂ ਖਬਰਾਂ ਯੂਟਿਊਬ ਜਾਂ ਕਿਸੇ ਹੋਰ ਫੇਸਬੁੱਕ ਆਦਿ ਤੋਂ ਲਈਆਂ ਗਈਆਂ ਹਨ। ਇਸ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਸਾਰੇ ਦਰਸ਼ਕਾਂ ਨੂੰ ਹੈਲੋ. ਆਪ ਜੀ ਨੂੰ ਆਪਣੇ ਚੈਨਲ ਤੇ ਤਹਿ ਦਿਲੋਂ ਸੱਦਾ ਦਿੱਤਾ ਜਾਂਦਾ ਹੈ। ਜਿਵੇਂ ਕਿ ਤੁਸੀਂ ਸੰਭਾਵਤ ਤੌਰ 'ਤੇ ਜਾਣਦੇ ਹੋ, ਲਗਾਤਾਰ ਨਵੀਆਂ ਖ਼ਬਰਾਂ ਵੀਡੀਓ ਆਵਾਜ਼ਾਂ ਵਰਚੁਅਲ ਮਨੋਰੰਜਨ ਦੁਆਰਾ ਵੈੱਬ ਦੇ ਦੁਆਲੇ ਘੁੰਮਦੀਆਂ ਹਨ। ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਦੇ ਹਾਂ। ਜੇਕਰ ਤੁਸੀਂ ਸਾਡੇ ਦੁਆਰਾ ਦਿੱਤੇ ਡੇਟਾ ਨੂੰ ਪਸੰਦ ਕਰਦੇ ਹੋ, ਤਾਂ ਉਸ ਚੈਨਲ ਨੂੰ ਪਸੰਦ ਕਰਨਾ ਅਤੇ ਪਾਲਣਾ ਕਰਨਾ ਯਾਦ ਰੱਖੋ ਜੋ ਸਾਡੀ ਪ੍ਰੇਰਨਾ ਦੀ ਨਕਲ ਕਰਦਾ ਹੈ। ਸਾਡੀ ਸਾਈਟ ਵਿੱਚ ਦਿੱਤੇ ਗਏ ਪਦਾਰਥ ਨੂੰ ਕਿਸੇ ਵੀ ਸਮਰੱਥਾ ਵਿੱਚ ਦੁਹਰਾਇਆ ਨਹੀਂ ਜਾਂਦਾ ਹੈ। ਸਾਡੀ ਖ਼ਬਰ ਪੂਰੀ ਤਰ੍ਹਾਂ ਹੈਰਾਨ ਕਰਨ ਵਾਲੀ ਹੈ ਸਾਡੀ ਸਾਈਟ 'ਤੇ ਤੁਹਾਨੂੰ ਜਾਣਕਾਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਮਿਲੇਗੀ ਜੋ ਤੁਹਾਡੀ ਸੂਝ ਦਾ ਵਿਸਤਾਰ ਕਰੇਗੀ। ਅਸੀਂ ਤੁਹਾਨੂੰ ਕਸਬੇ, ਸ਼ਹਿਰ, ਸਮਾਜ ਅਤੇ ਦੇਸ਼ ਵਿੱਚ ਤੁਹਾਡੇ ਆਲੇ ਦੁਆਲੇ ਦੇ ਮਾਹੌਲ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਸਭ ਤੋਂ ਤਾਜ਼ਾ ਡੇਟਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਸਾਡੇ ਚੈਨਲ 'ਤੇ ਤੁਹਾਨੂੰ ਸਭ ਤੋਂ ਤਾਜ਼ਾ ਖ਼ਬਰਾਂ, ਜਲਵਾਯੂ ਡੇਟਾ, ਖੇਡਾਂ ਦਾ ਡੇਟਾ, ਤੰਦਰੁਸਤੀ ਡੇਟਾ, ਰਾਜਨੀਤਿਕ ਡੇਟਾ, ਵਿਸ਼ਵਵਿਆਪੀ ਖ਼ਬਰਾਂ, ਮਨੋਰੰਜਨ ਡੇਟਾ, ਅਤੇ ਹੋਰ ਬਹੁਤ ਸਾਰਾ ਡੇਟਾ ਮਿਲੇਗਾ। ਚੈਨਲ ਨੂੰ ਪਿਆਰ ਕਰਨ ਵਾਲੇ ਦਰਸ਼ਕ, ਚੈਨਲ ਨੂੰ ਸਾਂਝਾ ਕਰਨਾ ਯਾਦ ਰੱਖੋ ਅਤੇ ਆਪਣੇ ਸਾਥੀਆਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਨਾਲ ਹਰ ਇੱਕ ਉਤਸ਼ਾਹਜਨਕ ਖ਼ਬਰਾਂ ਦੀ ਪੇਸ਼ਕਸ਼ ਕਰੋ। ਜੇਕਰ ਅਸੀਂ ਕੋਈ ਵੀ ਔਫ-ਬੇਸ ਖਬਰ ਜਾਂ ਡੇਟਾ ਸਾਂਝਾ ਕਰਦੇ ਹਾਂ, ਤਾਂ ਸਾਨੂੰ ਟਿੱਪਣੀ ਕਰਕੇ ਦੱਸੋ ਅਤੇ ਅਸੀਂ ਆਪਣੀਆਂ ਖਬਰਾਂ 'ਤੇ ਕੰਮ ਕਰ ਸਕਦੇ ਹਾਂ। ਅਸੀਂ ਜਾਣਬੁੱਝ ਕੇ ਕੋਈ ਗੁੰਮਰਾਹਕੁੰਨ ਖਬਰ ਨਹੀਂ ਫੈਲਾਉਂਦੇ। ਸਾਡੀ ਸਾਈਟ ਵਿਸ਼ਵਾਸ ਕਰਦੀ ਹੈ ਕਿ ਤੁਸੀਂ ਸਾਡੇ ਦੁਆਰਾ ਸਾਂਝੀਆਂ ਕੀਤੀਆਂ ਹਰ ਪੋਸਟਾਂ ਨੂੰ ਪਸੰਦ ਕਰੋਗੇ। ਸਾਡੀ ਸਾਈਟ 'ਤੇ ਹਰ ਇੱਕ ਪੋਸਟ ਨੂੰ ਵੇਖਣ ਅਤੇ ਧਿਆਨ ਦੇਣ ਦਾ ਫੈਸਲਾ ਕਰਨ ਲਈ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਮੰਨਦਾ ਹਾਂ। ਇਸੇ ਤਰ੍ਹਾਂ, ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਮੇਰੇ ਕੋਲ ਕੋਈ ਵੀ ਖ਼ਬਰ ਨਹੀਂ ਹੈ। ਸਾਰੀਆਂ ਖਬਰਾਂ ਵੱਖ-ਵੱਖ ਔਨਲਾਈਨ ਮਨੋਰੰਜਨ ਪ੍ਰਸ਼ਾਸਨ ਤੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੋਈ ਵੀ ਵਿਅਕਤੀ ਜਿਸ ਕੋਲ ਜਾਣਕਾਰੀ ਦਾ ਕਾਪੀਰਾਈਟ ਹੈ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਦੀ ਕੋਈ ਇੱਛਾ ਨਹੀਂ ਹੈ, ਉਹ ਈਮੇਲ ਰਾਹੀਂ ਸਾਡੇ ਤੱਕ ਪਹੁੰਚ ਸਕਦਾ ਹੈ। ਅਸੀਂ ਤੁਹਾਡੇ ਨਾਲ ਸੱਚਾ ਅਤੇ ਦਿਲਚਸਪ ਪਦਾਰਥ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚੈਨਲ ਨੂੰ ਜਾਰੀ ਵੀ.ਡੀ.ਓ. ਸਾਡੀ ਸਾਈਟ ਔਸਤ ਨਾਗਰਿਕਾਂ ਨੂੰ ਦੁਨੀਆ ਦੇ ਸੰਬੰਧ ਵਿੱਚ ਹਰੇਕ ਖਬਰ ਬਾਰੇ ਰੋਸ਼ਨੀ ਦੇਣ ਲਈ ਹੈ। ਇਸਨੇ ਸਾਰੇ ਗ੍ਰਹਿ ਉੱਤੇ ਵਿਅਕਤੀਆਂ ਦੀ ਹੋਂਦ 'ਤੇ ਕੰਮ ਕੀਤਾ ਹੈ। ਪੋਸਟਾਂ ਦੀ ਇਹ ਭੀੜ ਫੇਸਬੁੱਕ 'ਤੇ ਗੂਗਲ ਦੀਆਂ ਰਣਨੀਤੀਆਂ ਨੂੰ ਮੰਨਦੀ ਹੈ।

ਗਣਤੰਤਰ ਦਿਹਾੜੇ ਉਪਰ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣ ਦਾ ਝਾਂਸਾ ਦੇਣ ਵਾਲੇ ਪਹਿਲਵਾਨ ਨੇ ਖੁਦ ਉਪਰ ਫਾਇਰਿੰਗ ਤੇ ਅਗਵਾ ਦਾ ਡਰਾਮਾ ਰਚ ਦਿੱਤਾ। ਇਸ ਡਰਾਮੇ ਕਾਰਨ ਇੱਕ ਵਾਰ ਤਾਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਪਰ ਜਿਉਂ-ਜਿਉਂ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਗਈ ਤਾਂ ਕਈ ਸਨਸਨੀਖੇਜ ਪਰਤਾਂ ਖੁੱਲ੍ਹੀਆਂ। ਬੀਤੇ ਦਿਨ ਹੁਸ਼ਿਆਸਪੁਰ ਦੇ ਥਾਮਾ ਦਸੂਹਾ ਦੀ ਪੁਲਿਸ ਨੂੰ ਰੋਡ ਉਪਰ ਪੁਲਿਸ ਨੂੰ ਇੱਕ ਥਾਰ ਬਰਾਮਦ ਹੋਈ ਤੇ

ਗੱਡੀ ਉਪਰ 5-6 ਗੋਲੀਆਂ ਲੱਗਣ ਦੇ ਨਿਸ਼ਾਨ ਸਨ। ਨਾਮੀ ਪਹਿਲਵਾਨ ਦੀ ਥਾਰ ਹੋਣ ਦਾ ਪਤਾ ਲੱਗਣ ਉਪਰ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਮੁੱਢਲੀ ਜਾਂਚ ਦੌਰਾਨ ਥਾਰ ਦੇ ਮਾਲਕ ਰਾਜੀਵ ਕੁਮਾਰ ਉਰਫ਼ ਛੋਟੂ ਪਹਿਲਵਾਨ ਦਾ ਨਾਮ ਸਾਹਮਣੇ। ਇਸ ਤੋਂ ਬਾਅਦ ਰਾਜੀਵ ਦੇ ਭਰਾ ਦੇ ਬਿਆਨਾਂ ਉਪਰ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਰਾਜੀਵ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਰਾਜੀਵ ਕੁਮਾਰ ਸੋਸ਼ਲ ਮੀਡੀਆ ਉਪਰ

ਉਤੇ ਪੁਲਿਸ ਦੀ ਵਰਦੀ ਵਿੱਚ ਦਿਸ ਰਿਹਾ ਹੈ ਤੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਹੈ।ਇਸ ਮਗਰੋਂ ਰਾਜੀਵ ਪੁਲਿਸ ਦੀ ਰਾਡਾਰ ਉਪਰ ਆ ਗਿਆ। ਪੁਲਿਸ ਨੇ ਛੋਟੂ ਪਹਿਲਵਾਨ ਦੇ ਉਸਤਾਦ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਥਾਰ ਗੱਡੀ ਉਪਰ ਗੋਲੀਆਂ ਚੱਲਣ ਤੇ ਲਾਪਤਾ ਹੋਏ ਪਹਿਲਵਾਨ ਦੇ ਹਾਈ ਵੋਲਟੇਜ ਡਰਾਮੇ ਦਾ ਖੁਲਾਸਾ ਹੋਇਆ। ਰਾਜੀਵ ਦੇ ਸਾਥੀ ਦੀ ਨਿਸ਼ਾਨਦੇਹੀ ਉਪਰ ਛੋਟੂ ਪਹਿਲਵਾਨ ਤੇ ਉਸ ਦੇ 3 ਹੋਰ ਸਾਥੀਆਂ ਨੂੰ ਪੁਲਿਸ ਨੇ

ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਕਰੋੜਾਂ ਰੁਪਏ ਦੀ ਠੱਗੀ ਦੀਆਂ ਪਰਤਾਂ ਖੁੱਲ੍ਹੀਆਂ। ਹਾਲੇ ਤੱਕ 20 ਨੌਜਵਾਨ ਖਿਡਾਰੀ ਧੋਖਾਧੜੀ ਦਾ ਸ਼ਿਕਾਰ ਹੋ ਗਏ ਸਨ ਤੇ ਉਹ ਲਗਭਗ ਆਪਣੀ 2 ਕਰੋੜ ਰੁਪਏ ਦੀ ਰਕਮ ਗੁਆ ਚੁੱਕੇ ਹਨ। ਦਰਅਸਲ ਰਾਜੀਵ ਕੁਮਾਰ 4 ਸਾਥੀਆਂ ਨਾਲ ਮਿਲ ਕੇ ਨੌਜਵਾਨ ਖਿਡਾਰੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਉਹ ਖੁਦ ਨੂੰ ਪੀਏਪੀ ਵਿੱਚ ਏਐਸਾਈ ਰੈਂਕ ਦਾ ਮੁਲਾਜ਼ਮ ਦੱਸ ਕੇ ਖਿਡਾਰੀਆਂ ਨੂੰ ਪੁਲਿਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦਿੰਦਾ ਸੀ।

ਪੁਲਿਸ ਨੂੰ ਰਾਜੀਵ ਕੋਲੋਂ ਏਐਸਆਈ, ਇੰਸਪੈਕਟਰ ਤੇ ਪੀਏਪੀ ਪੁਲਿਸ ਮੁਲਾਜ਼ਮ ਦੇ ਆਈ ਕਾਰਡ ਤੇ ਥਾਰ ਗੱਡੀ ਉਪਰ ਗੋਲੀਆਂ ਚਲਾਉਣ ਲਈ ਇਸਤੇਮਾਲ ਕੀਤਾ ਗਿਆ ਨਾਜਾਇਜ਼ ਅਸਲਾ ਬਰਾਮਦ ਹੋਇਆ ਹੈ। ਪੁਲਿਸ ਨੇ ਰਾਜੀਵ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਰ ਉਪਰ ਮੁਲਜ਼ਮ ਰਾਜੀਵ ਨੇ ਖੁਦ ਹੀ ਗੋਲੀਆਂ ਚਲਾਈਆਂ ਸਨ ਕਿਉਂਕਿ ਠੱਗੀ ਦਾ ਸ਼ਿਕਾਰ ਹੋਏ ਖਿਡਾਰੀਆਂ ਨੂੰ 26 ਜਨਵਰੀ ਨੂੰ ਗਣਤੰਤਰ ਦਿਹਾੜੇ ਉਪਰ ਨੌਕਰੀ ਵਾਲੇ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਛੋਟੂ ਪਹਿਲਵਾਨ ਨੇ ਇਹ ਡਰਾਮਾ ਰਚਿਆ ਸੀ।

Leave a Reply

Your email address will not be published. Required fields are marked *