ਧਾਕੜ ਅਫ਼ਸਰ ਨੇ ਹੁਣ ਸਿਵਲ ਹਸਪਤਾਲ ‘ਚ ਮਾਰੀ ਰੇਡ, ਇਲਾਜ ਨਹੀਂ ਬਿਮਾਰੀਆਂ ਵੰਡੀਆਂ ਜਾ ਰਹੀਆਂ !

ਪੂਰੀ ਕਹਾਣੀ ਦੇਖਣ ਲਈ ਹੇਠਾਂ ਵੀਡੀਓ ਦੇਖੋ। ਜਿਸ ਵਿੱਚ ਪੂਰਾ ਡੇਟਾ ਵਿਸਥਾਰਪੂਰਵਕ ਦਿੱਤਾ ਗਿਆ ਹੈ। ਇਹ ਵੀਡੀਓ ਅਤੇ ਸਾਰੀਆਂ ਖਬਰਾਂ ਯੂਟਿਊਬ ਜਾਂ ਕਿਸੇ ਹੋਰ ਫੇਸਬੁੱਕ ਆਦਿ ਤੋਂ ਲਈਆਂ ਗਈਆਂ ਹਨ। ਇਸ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਸਾਰੇ ਦਰਸ਼ਕਾਂ ਨੂੰ ਹੈਲੋ. ਆਪ ਜੀ ਨੂੰ ਆਪਣੇ ਚੈਨਲ ਤੇ ਤਹਿ ਦਿਲੋਂ ਸੱਦਾ ਦਿੱਤਾ ਜਾਂਦਾ ਹੈ। ਜਿਵੇਂ ਕਿ ਤੁਸੀਂ ਸੰਭਾਵਤ ਤੌਰ 'ਤੇ ਜਾਣਦੇ ਹੋ, ਲਗਾਤਾਰ ਨਵੀਆਂ ਖ਼ਬਰਾਂ ਵੀਡੀਓ ਆਵਾਜ਼ਾਂ ਵਰਚੁਅਲ ਮਨੋਰੰਜਨ ਦੁਆਰਾ ਵੈੱਬ ਦੇ ਦੁਆਲੇ ਘੁੰਮਦੀਆਂ ਹਨ। ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਦੇ ਹਾਂ। ਜੇਕਰ ਤੁਸੀਂ ਸਾਡੇ ਦੁਆਰਾ ਦਿੱਤੇ ਡੇਟਾ ਨੂੰ ਪਸੰਦ ਕਰਦੇ ਹੋ, ਤਾਂ ਉਸ ਚੈਨਲ ਨੂੰ ਪਸੰਦ ਕਰਨਾ ਅਤੇ ਪਾਲਣਾ ਕਰਨਾ ਯਾਦ ਰੱਖੋ ਜੋ ਸਾਡੀ ਪ੍ਰੇਰਨਾ ਦੀ ਨਕਲ ਕਰਦਾ ਹੈ। ਸਾਡੀ ਸਾਈਟ ਵਿੱਚ ਦਿੱਤੇ ਗਏ ਪਦਾਰਥ ਨੂੰ ਕਿਸੇ ਵੀ ਸਮਰੱਥਾ ਵਿੱਚ ਦੁਹਰਾਇਆ ਨਹੀਂ ਜਾਂਦਾ ਹੈ। ਸਾਡੀ ਖ਼ਬਰ ਪੂਰੀ ਤਰ੍ਹਾਂ ਹੈਰਾਨ ਕਰਨ ਵਾਲੀ ਹੈ ਸਾਡੀ ਸਾਈਟ 'ਤੇ ਤੁਹਾਨੂੰ ਜਾਣਕਾਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਮਿਲੇਗੀ ਜੋ ਤੁਹਾਡੀ ਸੂਝ ਦਾ ਵਿਸਤਾਰ ਕਰੇਗੀ। ਅਸੀਂ ਤੁਹਾਨੂੰ ਕਸਬੇ, ਸ਼ਹਿਰ, ਸਮਾਜ ਅਤੇ ਦੇਸ਼ ਵਿੱਚ ਤੁਹਾਡੇ ਆਲੇ ਦੁਆਲੇ ਦੇ ਮਾਹੌਲ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਸਭ ਤੋਂ ਤਾਜ਼ਾ ਡੇਟਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਸਾਡੇ ਚੈਨਲ 'ਤੇ ਤੁਹਾਨੂੰ ਸਭ ਤੋਂ ਤਾਜ਼ਾ ਖ਼ਬਰਾਂ, ਜਲਵਾਯੂ ਡੇਟਾ, ਖੇਡਾਂ ਦਾ ਡੇਟਾ, ਤੰਦਰੁਸਤੀ ਡੇਟਾ, ਰਾਜਨੀਤਿਕ ਡੇਟਾ, ਵਿਸ਼ਵਵਿਆਪੀ ਖ਼ਬਰਾਂ, ਮਨੋਰੰਜਨ ਡੇਟਾ, ਅਤੇ ਹੋਰ ਬਹੁਤ ਸਾਰਾ ਡੇਟਾ ਮਿਲੇਗਾ। ਚੈਨਲ ਨੂੰ ਪਿਆਰ ਕਰਨ ਵਾਲੇ ਦਰਸ਼ਕ, ਚੈਨਲ ਨੂੰ ਸਾਂਝਾ ਕਰਨਾ ਯਾਦ ਰੱਖੋ ਅਤੇ ਆਪਣੇ ਸਾਥੀਆਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਨਾਲ ਹਰ ਇੱਕ ਉਤਸ਼ਾਹਜਨਕ ਖ਼ਬਰਾਂ ਦੀ ਪੇਸ਼ਕਸ਼ ਕਰੋ। ਜੇਕਰ ਅਸੀਂ ਕੋਈ ਵੀ ਔਫ-ਬੇਸ ਖਬਰ ਜਾਂ ਡੇਟਾ ਸਾਂਝਾ ਕਰਦੇ ਹਾਂ, ਤਾਂ ਸਾਨੂੰ ਟਿੱਪਣੀ ਕਰਕੇ ਦੱਸੋ ਅਤੇ ਅਸੀਂ ਆਪਣੀਆਂ ਖਬਰਾਂ 'ਤੇ ਕੰਮ ਕਰ ਸਕਦੇ ਹਾਂ। ਅਸੀਂ ਜਾਣਬੁੱਝ ਕੇ ਕੋਈ ਗੁੰਮਰਾਹਕੁੰਨ ਖਬਰ ਨਹੀਂ ਫੈਲਾਉਂਦੇ। ਸਾਡੀ ਸਾਈਟ ਵਿਸ਼ਵਾਸ ਕਰਦੀ ਹੈ ਕਿ ਤੁਸੀਂ ਸਾਡੇ ਦੁਆਰਾ ਸਾਂਝੀਆਂ ਕੀਤੀਆਂ ਹਰ ਪੋਸਟਾਂ ਨੂੰ ਪਸੰਦ ਕਰੋਗੇ। ਸਾਡੀ ਸਾਈਟ 'ਤੇ ਹਰ ਇੱਕ ਪੋਸਟ ਨੂੰ ਵੇਖਣ ਅਤੇ ਧਿਆਨ ਦੇਣ ਦਾ ਫੈਸਲਾ ਕਰਨ ਲਈ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਮੰਨਦਾ ਹਾਂ। ਇਸੇ ਤਰ੍ਹਾਂ, ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਮੇਰੇ ਕੋਲ ਕੋਈ ਵੀ ਖ਼ਬਰ ਨਹੀਂ ਹੈ। ਸਾਰੀਆਂ ਖਬਰਾਂ ਵੱਖ-ਵੱਖ ਔਨਲਾਈਨ ਮਨੋਰੰਜਨ ਪ੍ਰਸ਼ਾਸਨ ਤੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੋਈ ਵੀ ਵਿਅਕਤੀ ਜਿਸ ਕੋਲ ਜਾਣਕਾਰੀ ਦਾ ਕਾਪੀਰਾਈਟ ਹੈ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਦੀ ਕੋਈ ਇੱਛਾ ਨਹੀਂ ਹੈ, ਉਹ ਈਮੇਲ ਰਾਹੀਂ ਸਾਡੇ ਤੱਕ ਪਹੁੰਚ ਸਕਦਾ ਹੈ। ਅਸੀਂ ਤੁਹਾਡੇ ਨਾਲ ਸੱਚਾ ਅਤੇ ਦਿਲਚਸਪ ਪਦਾਰਥ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚੈਨਲ ਨੂੰ ਜਾਰੀ ਵੀ.ਡੀ.ਓ. ਸਾਡੀ ਸਾਈਟ ਔਸਤ ਨਾਗਰਿਕਾਂ ਨੂੰ ਦੁਨੀਆ ਦੇ ਸੰਬੰਧ ਵਿੱਚ ਹਰੇਕ ਖਬਰ ਬਾਰੇ ਰੋਸ਼ਨੀ ਦੇਣ ਲਈ ਹੈ। ਇਸਨੇ ਸਾਰੇ ਗ੍ਰਹਿ ਉੱਤੇ ਵਿਅਕਤੀਆਂ ਦੀ ਹੋਂਦ 'ਤੇ ਕੰਮ ਕੀਤਾ ਹੈ। ਪੋਸਟਾਂ ਦੀ ਇਹ ਭੀੜ ਫੇਸਬੁੱਕ 'ਤੇ ਗੂਗਲ ਦੀਆਂ ਰਣਨੀਤੀਆਂ ਨੂੰ ਮੰਨਦੀ ਹੈ।

ਪੁਰਾਣੀ ਕਹਾਵਤ ਹੈ ਕਿ ਦੀਵੇ ਥੱਲੇ ਹਨੇਰਾ, ਇਹ ਗੱਲ ਉਦੋ ਸੱਚ ਹੋ ਗਈ, ਜਦੋਂ ਸਿਵਲ ਹਸਪਤਾਲ ਦੀ ਕੰਨਟੀਨ ਵਿੱਚ ਡਾ ਲਖਵੀਰ ਸਿੰਘ ਦੀ ਅਗਵਾਈ ਵਿੱਚ ਫੂਡ ਟੀਮ ਨੇ ਚੈਕਿੰਗ ਕੀਤੀ। ਉਸ ਕੋਲ ਨਾ ਫੂਡ ਲਾਈਸੈਸ ਤੇ ਨੰਗਾ ਪਿਆ ਦੁੱਧ, ਨੰਗੇ ਪਏ ਸਮੋਸੇ ਇਥੇ ਤੱਕ ਕਿਸੇ ਵੀ ਵਰਕਰ ਨੇ ਨਾ ‘ਤੇ ਸਿਰ ਤੇ ਟੋਪੀ, ਨਾ ਹੀ ਮਾਸਿਕ ਤੇ ਨਾ ਹੀ ਦਸਤਾਨੇ। ਦੱਸੋ ਭਲਾ ਜੇਕਰ ਸਿਵਲ ਹਸਪਤਾਲ ਦਾ ਇਹ ਹਾਲ ਹੈ ਤੇ

ਬਾਕੀ ਤਾਂ ਫਿਰ ਰੱਬ ਹੀ ਰਾਖਾ ਹੈ। ਫੂਡ ਟੀਮ ਵਲੋਂ ਮੌਕੇ ਤੇ ਇਸ ਨੂੰ ਨੋਟਿਸ ਦੇ ਦਿੱਤਾ ਤੇ ਕਿਹਾ ਜੇਕਰ ਇਹ ਸਭ ਕੁਝ ਨਾ ਠੀਕ ਕੀਤਾ ਤੇ ਕੰਨਟੀਨ ਸੀਲ ਕਰ ਦਿੱਤੀ ਜਾਵਗੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਮਨਮੋਹਣ ਸਿੰਘ, ਫੂਡ ਅਫ਼ਸਰ ਵਿਵੇਕ ਕੁਮਾਰ ਰਾਮ ਲੁਭਾਇਆ ਤੇ ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ ਹਾਜ਼ਰ ਸੀ । ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਸਿਵਲ ਹਸਪਤਾਲ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇ ਰਿਹਾ ਹੈ

ਪਰ ਸਿਵਲ ਹਸਪਤਾਲ ਦੀ ਕੰਨਟੀਨ ਲੋਕਾਂ ਦੀ ਜਾਨ ਦੀ ਦੁਸ਼ਮਣ ਬਣੀ ਨਜ਼ਰ ਆ ਰਹੀ ਹੈ। ਉਹਨਾਂ ਦੱਸਿਆ ਮਰੀਜਾਂ ਵਲੋਂ ਕਈ ਸ਼ਿਕਾਇਤਾ ਆਈਆ ਸਨ ਕਿ ਕੰਨਟੀਨ ਵਿੱਚ ਖਾਣਾ ਸਾਫ ਸੁਥਰਾ ਨਹੀ ਮਿਲ ਰਿਹਾ ਤੇ ਇਸ ਨੂੰ ਲੈਕੇ ਅੱਜ ਤੋ ਤਿੰਨ ਮਹੀਨੇ ਪਹਿਲਾ ਵੀ ਇਸ ਨੂੰ ਚੈਕ ਕੀਤਾ ਸੀ ਤੇ ਦੁੱਧ ਦੇ ਸੈਂਪਲ ਲਏ ਸਨ ਜੋ ਪੂਰਾ ਤਰ੍ਹਾਂ ਮਿਆਰੀ ਨਹੀ ਸੀ। ਕੰਨਟੀਨ ਦੀ ਮਾਲਕ ਨੂੰ ਸਮਾਝਿਆ ਸੀ ਕਿ ਇਥੇ ਦੁਖੀ ਮਰੀਜ ਆਉਂਦੇ ਹਨ। ਇਹਨਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ, ਪਰ ਇਹ ਸੁਧਰਿਆ ਨਹੀ।

ਇਸ ਕਰਕੇ ਇਸ ਨੂੰ ਫੂਡ ਟੀਮ ਵਲੋਂ ਸੁਧਾਰ ਨੋਟਿਸ ਦਿੱਤਾ ਹੈ ਕਿ ਜੇਕਰ ਇਸ ਨੇ ਸਭ ਕੁੱਝ ਨਹੀ ਠੀਕ ਕੀਤਾ ਤੇ ਇਸ ਕੰਨਟੀਨ ਨੂੰ ਵਿਭਾਗ ਵਲੋਂ ਸੀਲ ਕਰ ਦਿੱਤੀ ਜਾਵੇਗਾ । ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਦੁੱਧ, ਸਮੋਸੇ ਤੇ ਹੋਰ ਖਾਣ ਵਾਲੀਆਂ ਸਾਰੀਆਂ ਚੀਜਾਂ ਨੰਗੀਆ ਪਈਆ ਸਨ ਤੇ ਨਾ ਖਾਣ ਬਣਾਉਂਣ ਵਾਲੇ ਨਾ ਹੀ ਵਰਤਾਉਣ ਵਾਲਿਆ ਤੇ ਸਿਰ ਤੇ ਟੋਪੀ, ਨਾ ਦਸਤਾਨ ਤੇ ਨਾ ਮਾਸਿਕ ਪਾਏ ਹੋਏ ਸਨ। ਜਦ ਕਿ ਸਿਵਲ ਹਸਪਤਾਲ ਵਿੱਚ ਮਰੀਜਾ ਨੂੰ

ਬਹੁਤ ਵਧੀਆ ਤੇ ਮਿਆਰੀ ਖਾਣਾ ਦੇਣਾ ਬਣਦਾ ਹੈ।ਪਰ ਪਤਾ ਨਹੀ ਕਿਉ ਇਹ ਕੰਨਟੀਨ ਵਾਲਾ ਇਸ ਤਰ੍ਹਾਂ ਕਰ ਰਿਹਾ ਹੈ। ਇਸ ਕੋਲ ਫੂਡ ਲਾਈਸੈਸ ਵੀ ਨਹੀ ਹੈ ਤੇ 4 ਮਹੀਨੇ ਪੁਰਾਣੀ ਤਰੀਕ ਲੰਘੀ ਹੋਈ ਇਕ ਰਜਿਸਟ੍ਰੇਸ਼ਨ ਜੋ ਇਕ ਰੇਹੜੀ ਵਾਲਾ ਨੇ ਬਣਾਉਣੀ ਹੁੰਦੀ, ਇਸ ਕੋਲ ਤਾ ਲਾਈਸੈਸ ਚਾਹੀਦਾ। ਇਸ ਕਰਕੇ ਇਸ ਨੂੰ ਸੁਧਾਰ ਨੋਟਿਸ ਦੇ ਦਿੱਤਾ ਹੈ ।

ਇਸ ਮੌਕੇ ਜਦੋਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਨਮੋਹਣ ਸਿਘ ਨਾਲ ਗੱਲਬਾਤ ਕੀਤੀ ਤਾ ਉਹਨਾਂ ਦੱਸਿਆ ਕਿ ਕੰਨਟੀਨ ਮਾਲਿਕ ਨੂੰ ਕਈ ਵਾਰ ਸਮਾਝਿਆ ਹੈ, ਪਰ ਇਸ ਕੰਨ ਤੋਂ ਕੀ ਜੂੰ ਨਹੀ ਸਰਕਾਦੀ ਤੇ ਹੁਣ ਇਸ ਤੇ ਅਸੀ ਖਾਸ ਖਿਆਲ ਰੱਖਾਗੇ ਤੇ ਜਲਦ ਹੀ ਸਾਰਾ ਕੁਝ ਠੀਕ ਕਰ ਦਿੱਤੀ ਜਾਵੇਗਾ, ਕਿਉਂਕਿ ਇਹ ਮਾਮਲਾ ਮਰੀਜਾ ਨਾ ਜੁੜਿਆ ਤਾ ਹੈ ਮਰੀਜਾਂ ਨਾਲ ਆਏ ਰਿਸ਼ਤੇਦਾਰ ਤੇ ਸਿਵਲ ਹਸਪਤਾਲ ਦਾ ਸਟਾਫ ਵੀ ਖਾਣ ਖਾਦਾ ਹੈ।

Leave a Reply

Your email address will not be published. Required fields are marked *