ਪੇਪਰਾਂ ਚੋਂ ਘੱਟ ਆਏ ਨੰਬਰ ਤਾਂ, ਵਿਦਿਆਰਥੀ ਨੇ ਸਕੂਲ ‘ਚ ਹੀ ਲੈ ਲਿਆ ਫਾਹਾ

ਪੂਰੀ ਕਹਾਣੀ ਦੇਖਣ ਲਈ ਹੇਠਾਂ ਵੀਡੀਓ ਦੇਖੋ। ਜਿਸ ਵਿੱਚ ਪੂਰਾ ਡੇਟਾ ਵਿਸਥਾਰਪੂਰਵਕ ਦਿੱਤਾ ਗਿਆ ਹੈ। ਇਹ ਵੀਡੀਓ ਅਤੇ ਸਾਰੀਆਂ ਖਬਰਾਂ ਯੂਟਿਊਬ ਜਾਂ ਕਿਸੇ ਹੋਰ ਫੇਸਬੁੱਕ ਆਦਿ ਤੋਂ ਲਈਆਂ ਗਈਆਂ ਹਨ। ਇਸ ਨੂੰ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਸਾਰੇ ਦਰਸ਼ਕਾਂ ਨੂੰ ਹੈਲੋ. ਆਪ ਜੀ ਨੂੰ ਆਪਣੇ ਚੈਨਲ ਤੇ ਤਹਿ ਦਿਲੋਂ ਸੱਦਾ ਦਿੱਤਾ ਜਾਂਦਾ ਹੈ। ਜਿਵੇਂ ਕਿ ਤੁਸੀਂ ਸੰਭਾਵਤ ਤੌਰ 'ਤੇ ਜਾਣਦੇ ਹੋ, ਲਗਾਤਾਰ ਨਵੀਆਂ ਖ਼ਬਰਾਂ ਵੀਡੀਓ ਆਵਾਜ਼ਾਂ ਵਰਚੁਅਲ ਮਨੋਰੰਜਨ ਦੁਆਰਾ ਵੈੱਬ ਦੇ ਦੁਆਲੇ ਘੁੰਮਦੀਆਂ ਹਨ। ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਦੇ ਹਾਂ। ਜੇਕਰ ਤੁਸੀਂ ਸਾਡੇ ਦੁਆਰਾ ਦਿੱਤੇ ਡੇਟਾ ਨੂੰ ਪਸੰਦ ਕਰਦੇ ਹੋ, ਤਾਂ ਉਸ ਚੈਨਲ ਨੂੰ ਪਸੰਦ ਕਰਨਾ ਅਤੇ ਪਾਲਣਾ ਕਰਨਾ ਯਾਦ ਰੱਖੋ ਜੋ ਸਾਡੀ ਪ੍ਰੇਰਨਾ ਦੀ ਨਕਲ ਕਰਦਾ ਹੈ। ਸਾਡੀ ਸਾਈਟ ਵਿੱਚ ਦਿੱਤੇ ਗਏ ਪਦਾਰਥ ਨੂੰ ਕਿਸੇ ਵੀ ਸਮਰੱਥਾ ਵਿੱਚ ਦੁਹਰਾਇਆ ਨਹੀਂ ਜਾਂਦਾ ਹੈ। ਸਾਡੀ ਖ਼ਬਰ ਪੂਰੀ ਤਰ੍ਹਾਂ ਹੈਰਾਨ ਕਰਨ ਵਾਲੀ ਹੈ ਸਾਡੀ ਸਾਈਟ 'ਤੇ ਤੁਹਾਨੂੰ ਜਾਣਕਾਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਮਿਲੇਗੀ ਜੋ ਤੁਹਾਡੀ ਸੂਝ ਦਾ ਵਿਸਤਾਰ ਕਰੇਗੀ। ਅਸੀਂ ਤੁਹਾਨੂੰ ਕਸਬੇ, ਸ਼ਹਿਰ, ਸਮਾਜ ਅਤੇ ਦੇਸ਼ ਵਿੱਚ ਤੁਹਾਡੇ ਆਲੇ ਦੁਆਲੇ ਦੇ ਮਾਹੌਲ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਸਭ ਤੋਂ ਤਾਜ਼ਾ ਡੇਟਾ ਪ੍ਰਦਾਨ ਕਰਨਾ ਜਾਰੀ ਰੱਖਾਂਗੇ। ਸਾਡੇ ਚੈਨਲ 'ਤੇ ਤੁਹਾਨੂੰ ਸਭ ਤੋਂ ਤਾਜ਼ਾ ਖ਼ਬਰਾਂ, ਜਲਵਾਯੂ ਡੇਟਾ, ਖੇਡਾਂ ਦਾ ਡੇਟਾ, ਤੰਦਰੁਸਤੀ ਡੇਟਾ, ਰਾਜਨੀਤਿਕ ਡੇਟਾ, ਵਿਸ਼ਵਵਿਆਪੀ ਖ਼ਬਰਾਂ, ਮਨੋਰੰਜਨ ਡੇਟਾ, ਅਤੇ ਹੋਰ ਬਹੁਤ ਸਾਰਾ ਡੇਟਾ ਮਿਲੇਗਾ। ਚੈਨਲ ਨੂੰ ਪਿਆਰ ਕਰਨ ਵਾਲੇ ਦਰਸ਼ਕ, ਚੈਨਲ ਨੂੰ ਸਾਂਝਾ ਕਰਨਾ ਯਾਦ ਰੱਖੋ ਅਤੇ ਆਪਣੇ ਸਾਥੀਆਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਨਾਲ ਹਰ ਇੱਕ ਉਤਸ਼ਾਹਜਨਕ ਖ਼ਬਰਾਂ ਦੀ ਪੇਸ਼ਕਸ਼ ਕਰੋ। ਜੇਕਰ ਅਸੀਂ ਕੋਈ ਵੀ ਔਫ-ਬੇਸ ਖਬਰ ਜਾਂ ਡੇਟਾ ਸਾਂਝਾ ਕਰਦੇ ਹਾਂ, ਤਾਂ ਸਾਨੂੰ ਟਿੱਪਣੀ ਕਰਕੇ ਦੱਸੋ ਅਤੇ ਅਸੀਂ ਆਪਣੀਆਂ ਖਬਰਾਂ 'ਤੇ ਕੰਮ ਕਰ ਸਕਦੇ ਹਾਂ। ਅਸੀਂ ਜਾਣਬੁੱਝ ਕੇ ਕੋਈ ਗੁੰਮਰਾਹਕੁੰਨ ਖਬਰ ਨਹੀਂ ਫੈਲਾਉਂਦੇ। ਸਾਡੀ ਸਾਈਟ ਵਿਸ਼ਵਾਸ ਕਰਦੀ ਹੈ ਕਿ ਤੁਸੀਂ ਸਾਡੇ ਦੁਆਰਾ ਸਾਂਝੀਆਂ ਕੀਤੀਆਂ ਹਰ ਪੋਸਟਾਂ ਨੂੰ ਪਸੰਦ ਕਰੋਗੇ। ਸਾਡੀ ਸਾਈਟ 'ਤੇ ਹਰ ਇੱਕ ਪੋਸਟ ਨੂੰ ਵੇਖਣ ਅਤੇ ਧਿਆਨ ਦੇਣ ਦਾ ਫੈਸਲਾ ਕਰਨ ਲਈ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਮੰਨਦਾ ਹਾਂ। ਇਸੇ ਤਰ੍ਹਾਂ, ਮੈਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਮੇਰੇ ਕੋਲ ਕੋਈ ਵੀ ਖ਼ਬਰ ਨਹੀਂ ਹੈ। ਸਾਰੀਆਂ ਖਬਰਾਂ ਵੱਖ-ਵੱਖ ਔਨਲਾਈਨ ਮਨੋਰੰਜਨ ਪ੍ਰਸ਼ਾਸਨ ਤੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਕੋਈ ਵੀ ਵਿਅਕਤੀ ਜਿਸ ਕੋਲ ਜਾਣਕਾਰੀ ਦਾ ਕਾਪੀਰਾਈਟ ਹੈ ਅਤੇ ਇਸ ਨੂੰ ਅੱਗੇ ਸਾਂਝਾ ਕਰਨ ਦੀ ਕੋਈ ਇੱਛਾ ਨਹੀਂ ਹੈ, ਉਹ ਈਮੇਲ ਰਾਹੀਂ ਸਾਡੇ ਤੱਕ ਪਹੁੰਚ ਸਕਦਾ ਹੈ। ਅਸੀਂ ਤੁਹਾਡੇ ਨਾਲ ਸੱਚਾ ਅਤੇ ਦਿਲਚਸਪ ਪਦਾਰਥ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਚੈਨਲ ਨੂੰ ਜਾਰੀ ਵੀ.ਡੀ.ਓ. ਸਾਡੀ ਸਾਈਟ ਔਸਤ ਨਾਗਰਿਕਾਂ ਨੂੰ ਦੁਨੀਆ ਦੇ ਸੰਬੰਧ ਵਿੱਚ ਹਰੇਕ ਖਬਰ ਬਾਰੇ ਰੋਸ਼ਨੀ ਦੇਣ ਲਈ ਹੈ। ਇਸਨੇ ਸਾਰੇ ਗ੍ਰਹਿ ਉੱਤੇ ਵਿਅਕਤੀਆਂ ਦੀ ਹੋਂਦ 'ਤੇ ਕੰਮ ਕੀਤਾ ਹੈ। ਪੋਸਟਾਂ ਦੀ ਇਹ ਭੀੜ ਫੇਸਬੁੱਕ 'ਤੇ ਗੂਗਲ ਦੀਆਂ ਰਣਨੀਤੀਆਂ ਨੂੰ ਮੰਨਦੀ ਹੈ।

ਭਵਾਨੀਗੜ੍ਹ-ਸੰਗਰੂਰ ਰੋਡ ‘ਤੇ ਪਿੰਡ ਘਾਬਦਾਂ ਵਿਖੇ ਸਥਿਤ ਮੈਰੀਟੋਰੀਅਸ ਸਕੂਲ ‘ਚ 12ਵੀਂ ਜਮਾਤ ਵਿੱਚ ਪੜ੍ਹਦੇ ਇੱਕ ਨੌਜਵਾਨ ਵੱਲੋਂ ਹੋਸਟਲ ਦੇ ਕਮਰੇ ਦੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਏ ਜਾਣ ਦੀ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਮੂਣਕ ਇਲਾਕੇ ਦੇ ਪਿੰਡ ਬੱਲਰਾਂ ਦੇ ਕਰਨ (17) ਦੇ ਰੂਪ ‘ਚ ਹੋਈ ਹੈ ਜੋ ਇੱਥੇ ਕਾਮਰਸ ਦੀ ਪੜ੍ਹਾਈ ਕਰ ਰਿਹਾ ਸੀ।

ਘਟਨਾ ਤੋਂ ਬਾਅਦ ਸੰਗਰੂਰ ਦੇ ਡੀ.ਐੱਸ.ਪੀ. ਮਨੋਜ ਗੋਰਸੀ ਤੇ ਤਹਿਸੀਲਦਾਰ ਸਮੇਤ ਹੋਰ ਵੱਡੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਵੱਲੋਂ ਵਿਦਿਆਰਥੀ ਦੀ ਲਾਸ਼ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਸਕੂਲ ਪਹੁੰਚੇ ਵਿਦਿਆਰਥੀ ਦੇ ਪਿਤਾ ਸੁਰੇਸ਼ ਸਿੰਘ ਤੇ ਉਸਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਵਿਦਿਆਰਥੀ ਦੇ ਪਿਤਾ ਸੁਰੇਸ਼ ਨੇ ਦੋਸ਼ ਲਗਾਉਂਦੇ ਹੋਏ ਘਟਨਾ ਸਬੰਧੀ ਕਰਨ ਦੀ ਅਧਿਆਪਕਾ ਤੇ ਸਕੂਲ ਪ੍ਰਸ਼ਾਸਨ ਨੂੰ ਉਸ ਦੇ ਬੱਚੇ ਦੀ ਮੌਤ ਦਾ ਜਿੰਮੇਵਾਰ ਠਹਿਰਾਉਂਦਿਆ ਮੌਤ ਦੇ ਅਸਲ ਕਾਰਨਾਂ ਨੂੰ ਸਾਹਮਣੇ ਲਿਆ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੁਰੇਸ਼ ਸਿੰਘ ਅਨੁਸਾਰ ਕਰਨ ਦੀ ਕਲਾਸ ਟੀਚਰ ਨੇ ਕਥਿਤ ਰੂਪ ਵਿੱਚ ਉਸਨੂੰ ਫੋਨ ‘ਤੇ ਕਰਨ ਵੱਲੋਂ ਠੀਕ ਢੰਗ ਨਾਲ ਪੜ੍ਹਾਈ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ ਤੇ

ਉਸ ਨੂੰ ਸਕੂਲ ‘ਚੋਂ ਕੱਢਣ ਦੀ ਕਥਿਤ ਧਮਕੀ ਦਿੱਤੀ ਸੀ ਤੇ ਇਸ ਦੇ ਦੋ ਘੰਟੇ ਬਾਅਦ ਹੀ ਦੁਬਾਰਾ ਉਸ ਨੂੰ ਸਕੂਲ ‘ਚੋਂ ਫੋਨ ਕਰਕੇ ਦੱਸਿਆ ਗਿਆ ਕਿ ਤੁਹਾਡੇ ਬੱਚੇ ਵੱਲੋਂ ਆਤਮਹੱਤਿਆ ਕਰ ਲਈ ਗਈ ਹੈ। ਇਹ ਸੁਣ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਦੇਰ ਰਾਤ ਸਕੂਲ ‘ਚ ਮੌਜੂਦ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਦਾ ਸਵਾਲ ਸੀ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਪੋਸਟਮਾਰਟਮ ਦੇ ਲਈ ਹਸਪਤਾਲ ਕਿਉਂ ਭੇਜੀ ਗਈ ਤੇ ਕਰਨ ਦੇ

ਅਧਿਆਪਕ ਨੂੰ ਵੀ ਸਾਹਮਣੇ ਕਿਉਂ ਨਹੀਂ ਲਿਆਂਦਾ ਜਾ ਰਿਹਾ। ਮਾਪਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਦੀ ਮੌਤ ਦੇ ਮਾਮਲੇ ਸਬੰਧੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਮੰਗਲਵਾਰ ਸਵੇਰੇ ਸਕੂਲ ਦੇ ਗੇਟ ਅੱਗੇ ਧਰਨਾ ਦਿੱਤਾ ਜਾਵੇਗਾ। ਓਧਰ, ਡੀ.ਐੱਸ.ਪੀ. ਮਨੋਜ ਗੋਰਸੀ ਨੇ ਆਖਿਆ ਕਿ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *