ਇਸ ਵੇਲੇ ਦੀ ਵੱਡੀ ਖ਼ਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਕੁੜੀ ਤੋਂ ਦੁ ਖੀ ਹੋਏ ਮੁਹੱਲੇ ਵਾਲਿਆਂ ਨੇ ਪੁਲਸ ਨੂੰ ਲਾ ਕੇ ਉਸ ਕੁੜੀ ਦੀ ਵੀਡੀਓ ਫੋਨ ਦੇ ਕੈਮਰੇ ਤੇ ਬਣਾ ਲਈ ਅੰਮ੍ਰਿਤਸਰ ਦੇ ਪ੍ਰਤਾਪ ਨਗਰ ਵਾਸੀਆਂ ਨੇ ਪੁਲਸ ਨੂੰ ਦ ਰ ਖਾ ਸ ਤ ਦਿੱਤੀ ਹੈ ਕਿ ਇਸ ਮੁਹੱਲੇ ਦੀ ਰਹਿਣ ਵਾਲੀ ਇਕ ਲੜਕੀ ਪਰਮਜੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਉਹਨਾਂ ਦੇ ਇੱ ਟਾਂ ਵੱ ਟੇ ਚਲਾਉਂਦੀ ਹੈ ਮੁਹੱਲੇ ਵਾਸੀਆਂ ਦੇ ਘਰਾਂ ਦੇ ਸ਼ੀ ਸ਼ੇ ਅਤੇ ਵਾਹਨਾਂ ਦੇ ਸ਼ੀ ਸ਼ੇ ਵੀ ਤੋ ੜ ਦਿੰਦੀ ਹੈ
ਉਸ ਦਾ ਪਰਿਵਾਰ ਵੀ ਉਸ ਨੂੰ ਸ਼ ਹਿ ਦਿੰਦਾ ਹੈ ਮੁਹੱਲੇ ਵਾਸੀਆਂ ਨੇ ਪੁਲਸ ਤੋਂ ਮੰ ਗ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਲੜਕੀ ਤੋਂ ਬ ਚਾ ਇ ਆ ਜਾਵੇ ਪੁਲਸ ਦੀਆਂ ਨਜ਼ਰਾਂ ਵਿੱਚ ਲੜਕੀ ਮਾ ਨ ਸਿ ਕ ਤੌਰ ਤੇ ਠੀ ਕ ਨਹੀਂ ਹੈ ਇਕ ਗਗਨਦੀਪ ਕੌਰ ਨਾਮ ਦੀ ਲੜਕੀ ਨੇ ਦੱਸਿਆ ਹੈ ਕਿ ਉਹ ਹ ਸ ਪ ਤਾ ਲ ਵਿੱਚ ਨੌਕਰੀ ਕਰਦੀ ਹੈ ਪਰਮਜੀਤ ਕੌਰ ਉਨ੍ਹਾਂ ਨੂੰ ਲੰ ਘ ਣ ਨਹੀਂ ਦਿੰਦੀ ਜਦੋਂ ਉਹ ਲੰਘਦੇ ਹਨ ਤਾਂ ਉਨ੍ਹਾਂ ਦੇ ਪੱ ਥ ਰ ਮਾ ਰ ਦੀ ਹੈ
ਗਗਨਦੀਪ ਕੌਰ ਦੇ ਦੱਸਣ ਮੁਤਾਬਕ ਇੱਕ ਦਿਨ ਤਾਂ ਹੱ ਦ ਹੀ ਹੋ ਗਈ ਜਦੋਂ ਪਰਮਜੀਤ ਕੌਰ ਉਸਦੀ ਡਿਉਟੀ ਤੇ ਇਹ ਪਹੁੰਚ ਗਈ ਉਸ ਨੇ ਲੁ ਕ ਕੇ ਜਾ ਨ ਬਚਾਈ ਇਸ ਤੋਂ ਬਾਅਦ ਪਰਮਜੀਤ ਕੌਰ ਨੇ ਘਰ ਆ ਕੇ ਹੰ ਗਾ ਮਾ ਕੀਤਾ ਗਗਨਦੀਪ ਦਾ ਕਹਿਣਾ ਹੈ ਕਿ ਪਰਮਜੀਤ ਦੇ ਭਰਾ ਨੇ ਉਸ ਦੀ ਮਾਂ ਨੂੰ ਫੋਨ ਤੇ ਧ ਮ ਕੀ ਆਂ ਦਿੱਤੀਆਂ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਧੀ ਗਗਨਦੀਪ ਦੀਆਂ ਗ ਲ ਤ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦੇਵੇਗਾ ਮੁੱਢਲੀ ਜਾਂ ਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ
ਕਿ ਪਰਮਜੀਤ ਕੌਰ ਦਾ ਦਿਮਾਗ ਠੀ ਕ ਨਹੀਂ ਹੈ ਉਸ ਦੇ ਪਰਿਵਾਰ ਨੇ ਡਾਕਟਰ ਤੋਂ ਇਕੱਤੀ ਮਈ ਦਾ ਸ ਮਾਂ ਲਿਆ ਹੋਇਆ ਹੈ ਪਰਿਵਾਰ ਉਸ ਨੂੰ ਡਾਕਟਰ ਤੋਂ ਦਿ ਵਾ ਈ ਦਿਵਾਵੇਗਾ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਪਰਿਵਾਰ ਦੁਆਰਾ ਲੜਕੀ ਨੂੰ ਸ਼ ਹਿ ਦੇਣ ਬਾਰੇ ਕੋਈ ਸ ਬੂ ਤ ਸਾਹਮਣੇ ਆਉਂਦਾ ਹੈ ਤਾਂ ਪਰਿਵਾਰ ਤੇ ਵੀ ਬਣਦੀ ਕਾ ਰ ਵਾ ਈ ਕੀਤੀ ਜਾਵੇਗੀ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਕਿ ਵੀਡੀਓ ਨੂੰ ਦੇਖੋ ਅਤੇ ਕਰੋ ਵੱਧ ਤੋਂ ਵੱਧ ਸ਼ੇਅਰ