ਲਾਕਡਾਊਨ ਬਾਰੇ ਹੁਣੇ-ਹੁਣੇ ਸਰਕਾਰ ਦਾ ਵੱਡਾ ਫੈ ਸ ਲਾ

Uncategorized

ਇਸ ਵੇਲੇ ਦੀ ਵੱਡੀ ਖ਼ਬਰਾਂ ਦੇਸ਼ ਦੇ ਦੋ ਸੂਬਿਆਂ ਤੋਂ ਸਾਹਮਣੇ ਆ ਰਹੀ ਹੈ ਲਗਾਤਾਰ ਵਧ ਰਹੇ ਕੋ ਰੋ ਨਾ ਨੂੰ ਦੇਖਦਿਆਂ ਹੁਣ ਭਾਰਤ ਦੇ ਸੂਬਿਆਂ ਵਿਚ ਤੇਲੰਗਾਨਾ ਅਤੇ ਉੜੀਸਾ ਦੇ ਵਿਚ ਲਾਕਡਾਊਨ ਨੂੰ ਹੋਰ ਵਧਾ ਦਿੱਤਾ ਗਿਆ ਹੈ ਜ਼ਿਕਰ ਯੋਗ ਹੈ ਕਿ ਜਿੱਥੇ ਕੁਝ ਸੂਬਿਆਂ ਦੇ ਵਿੱਚ ਕ ਰੋ ਨਾ ਦੀ ਰ ਫ਼ ਤਾ ਰ ਮੱ ਠੀ ਪਈ ਹੈ ਜੇਕਰ ਪੂਰੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਕੇਸ ਕਾ ਫੀ ਘੱ ਟ ਰਹਿਣਾ

ਪਰ ਉੱਥੇ ਹੀ ਕੁਝ ਰਾਜਾਂ ਦੇ ਅੰਦਰ ਅਜੇ ਵੀ ਕੋ ਰੋ ਨਾ ਦੇ ਮਾ ਮ ਲੇ ਲਗਾਤਾਰ ਵਧਦੇ ਦਿਖਾਈ ਦੇ ਰਹੇ ਹਨ ਜਿਸਦੇ ਚਲਦਿਆਂ ਹੋਣਾ ਉਨ੍ਹਾਂ ਸੂਬਿਆਂ ਦੇ ਵਿੱਚ ਆਪੋ ਆਪਣੇ ਪੱਧਰ ਤੇ ਉੱਤੇ ਲਾਕਡਾਊਨ ਲਗਾਇਆ ਜਾ ਰਿਹਾ ਹੈ ਤਿਲੰਗਾਨਾ ਕੈਬਨਿਟ ਦੇ ਲਾਕਡਾਊਨ ਦਸ ਦਿਨਾਂ ਲਈ ਹੋਰ ਵਧਾਉਂਦਿਆਂ ਰੋਜ਼ਾਨਾ ਸਵੇਰੇ ਛੇ ਵਜੇ ਦੁਪਹਿਰੇ ਇੱਕ ਵਜੇ ਤੱਕ ਰਾ ਹ ਤ ਦੇਣ ਦਾ ਐ ਲਾ ਨ ਕੀਤਾ ਹੈ ਉੜੀਸਾ ਦੇ ਵਿੱਚ ਕਦੇ ਮੁੱਖ ਸਕੱਤਰ ਐਸ ਸੀ ਮੋਹਾਪਾਤਰਾ ਨੇ ਕਿਹਾ

ਸੂਬੇ ਚ ਲਾਕਡਾਊਨ ਸੋਲ਼ਾਂ ਦਿਨਾਂ ਲਈ ਸਤਾਰਾਂ ਜੂਨ ਤਕ ਵ ਧਾ ਦਿੱਤਾ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਾਰੀਆਂ ਪਾ ਬੰ ਦੀ ਆਂ ਤੇ ਰਾ ਹ ਤਾਂ ਐਤਕੀ ਵੀ ਚੱਲਦੀਆਂ ਰਹਿਣਗੀਆਂ ਉਧਰ ਉੱਤਰ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੇ ਘੱਟ ਸ ਰ ਗ ਰ ਮ ਕੇ ਸਾਂ ਵਾਲਿਆਂ ਜ਼ਿਲ੍ਹਿਆਂ ਚ ਕੁਝ ਰਾ ਹ ਤ ਦੇਣ ਦਾ ਅੈ ਲਾ ਨ ਕੀਤਾ ਹੈ ਇਸ ਤੋਂ ਪਹਿਲਾਂ ਕੇਰਲਾ ਤਾਮਿਲਨਾਡੂ ਮਹਾਰਾਸ਼ਟਰ ਅਤੇ ਗੋਆ ਤੇ ਲਾਕਡਾਊਨ ਜਾਂ ਪਾਬੰਦੀਆਂ ਜੂਨ  ਇਕ ਹਫ਼ਤੇ ਤੋਂ ਲੈ ਕੇ ਪੰਦਰਾਂ ਦਿਨਾਂ ਲਈ ਵ ਧਾ ਦਿੱਤੀਆਂ ਹਨ

ਇਹ ਦਿੱਲੀ ਮੱਧ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਨੇ ਕਰੋਨਾ ਦੇ ਨਵੇਂ ਕੇ ਸਾਂ ਚ ਗਿ ਰਾ ਵ ਟ ਕਰਕੇ ਕੁਝ ਰਾ ਹ ਤ ਦੇਣ ਦਾ ਅੈ ਲਾ ਨ ਕੀਤਾ ਹੈ ਦਿੱਲੀ ਚ ਅੱਜ ਮੁੜ ਉਤਪਾਦਨ ਤੇ ਉਸਾਰੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ ਇਸ ਦੇ ਨਾਲ ਜੁੜੀ ਹੋਈ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਦੇਖੋ ਇਸ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਹੋਰ ਨਵੀਆਂ ਅਤੇ ਵਾਇਰਲ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Leave a Reply

Your email address will not be published. Required fields are marked *