ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਰਿਹਾ ਸੀ ਨੌਜਵਾਨ,ਫਿਰ ਉਸ ਨੂੰ ਬਚਾਉਣ ਆਇਆ ਇਹ ਰਿਸ਼ਤਾ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜਗ੍ਹਾ ਵਾਇਰਲ ਹੋ ਰਹੀ ਹੈ, ਜਿਸ ਵਿੱਚੋਂ ਇੱਕ ਵਿਅਕਤੀ ਤੇਜ਼ ਵਹਾਅ ਵਿੱਚ ਵਹਿ ਰਿਹਾ ਸੀ।ਇਸੇ ਦੌਰਾਨ ਉਸ ਵਿਅਕਤੀ ਦਾ ਹੱਥ ਕਿਸੇ ਦੂਸਰੇ ਨੌਜਵਾਨ ਵੱਲੋਂ ਫੜ ਲਿਆ ਜਾਂਦਾ ਹੈ ਅਤੇ ਇਹ ਨੌਜਵਾਨ ਇਸ ਵਿਅਕਤੀ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਤੇਜ਼ ਵਹਾਅ ਦੇ ਵਿੱਚੋਂ ਬਾਹਰ ਕੱਢਦਾ ਹੈ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਵਹਾਬ ਇੰਨਾ ਜ਼ਿਆਦਾ ਤੇਜ਼ ਸੀ ਕਿ ਵਿਅਕਤੀ ਦੀ ਪੈਂਟ ਦੀ

ਉਤਰ ਜਾਂਦੀ ਹੈ।ਪਰ ਦੂਜੀ ਸਾਈਡ ਖਡ਼੍ਹੇ ਹੋਏ ਵਿਅਕਤੀ ਉਸ ਨੌਜਵਾਨ ਨੂੰ ਇੱਕੋ ਗੱਲ ਕਹਿ ਰਹੇ ਹਨ ਕਿ ਉਹ ਇਸ ਵਿਅਕਤੀ ਦਾ ਹੱਥ ਨਾ ਛੱਡੇ। ਕਿਉਂਕਿ ਜੇਕਰ ਉਹ ਇਸ ਵਿਅਕਤੀ ਦਾ ਹੱਥ ਛੱਡਦਾ ਤਾਂ ਉਸ ਨੇ ਵੀ ਤੇਜ਼ ਵਹਾਅ ਵਿੱਚ ਬਹਿ ਜਾਣਾ ਸੀ ਅਤੇ ਉਸ ਦੀ ਜਾਨ ਜਾ ਸਕਦੀ ਸੀ।ਪਰ ਨੌਜਵਾਨ ਨੇ ਹਿੰਮਤ ਦਿਖਾਉਂਦੇ ਹੋਏ ਇਸ ਵਿਅਕਤੀ ਦੀ ਜਾਨ ਨੂੰ ਬਚਾ ਲਿਆ।ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਸ ਦੀ ਤਾਰੀਫ਼ ਕੀਤੀ ਜਾ ਰਹੀ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਦੇਸ਼ ਵਿੱਚ ਬਹੁਤ ਸਾਰੇ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਨਦੀਆਂ,ਨਹਿਰਾਂ ਦੇ ਪਾਣੀ ਦਾ ਬਹਾਵ ਬਹੁਤ ਜ਼ਿਆਦਾ ਤੇਜ਼ ਹੋ

ਚੁੱਕਿਆ ਹੈ। ਪਰ ਫਿਰ ਵੀ ਲੋਕ ਨਹਿਰਾਂ ਨਦੀਆਂ ਦੇ ਨਜ਼ਦੀਕ ਜਾਂਦੇ ਹਨ,ਜਿਸ ਕਾਰਨ ਉਹ ਮੁਸੀਬਤ ਵਿਚ ਫਸ ਜਾਂਦੇ ਹਨ। ਸੋ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਮੌਸਮ ਦੇ ਵਿੱਚ ਉਹ ਸੁਰੱਖਿਅਤ ਥਾਵਾਂ ਤੇ ਰਹਿਣ ਤਾਂ ਜੋ ਉਨ੍ਹਾਂ ਦੀ ਜਾਨ ਬਚ ਸਕੇ।ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ, ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ,

ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *