ਅਗਵਾ ਕੀਤੇ ਬੱਚੇ ਦੀ ਵੀਡੀਓ ਆਈ ਸਭ ਦੇ ਸਾਹਮਣੇ,ਦੇਖੋ ਕਿੰਝ ਬਚਾਈ ਮੁੰਡੇ ਨੇ ਬੱਚੇ ਦੀ ਜਾਨ

Uncategorized

ਪਿਛਲੇ ਦਿਨੀਂ ਇਕ ਮਾਮਲਾ ਸਾਹਮਣੇ ਆਇਆ ਸੀ,ਜਿੱਥੇ ਲੁਧਿਆਣਾ ਦੇ ਪਿੰਡ ਰੋਡ ਵਿਚ ਇਕ ਚਾਰ ਸਾਲ ਦਾ ਬੱਚਾ ਅ-ਗ-ਵਾ ਕਰ ਲਿਆ ਗਿਆ ਸੀ।ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ ਇਸ ਬੱਚੇ ਨੂੰ ਅ-ਗ-ਵਾ ਕੀਤਾ ਗਿਆ ਸੀ।ਉਸ ਸਮੇਂ ਤੋਂ ਲੈ ਕੇ ਇਸ ਬੱਚੇ ਦੀ ਭਾਲ ਕੀਤੀ ਜਾ ਰਹੀ ਸੀ।ਜਾਣਕਾਰੀ ਮੁਤਾਬਕ ਇਸ ਬੱਚੇ ਨੂੰ ਇੱਕ ਬਿਹਾਰੀ ਭਈਏ ਵੱਲੋਂ ਅ-ਗ-ਵਾ ਕੀਤਾ ਗਿਆ ਸੀ ਅਤੇ ਇਹ ਬਿਹਾਰੀ ਭਈਆਂ ਪਰਿਵਾਰਕ ਮੈਂਬਰਾਂ ਕੋਲੋਂ ਚਾਰ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ।ਇਸ ਦੀ ਜਾਣਕਾਰੀ ਪੁਲਸ ਮੁਲਾਜ਼ਮਾਂ ਨੂੰ ਵੀ ਦਿੱਤੀ ਗਈ ਸੀ। ਪੁਲੀਸ ਮੁਲਾਜ਼ਮਾਂ ਵੱਲੋਂ ਵੀ

ਇਸ ਮਾਮਲੇ ਨੂੰ ਸੁਲਝਾੳੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।ਪਰ ਉਸ ਤੋਂ ਪਹਿਲਾਂ ਹੀ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਇਸ ਬੱਚੇ ਤੱਕ ਪਹੁੰਚ ਗਏ।ਜਾਣਕਾਰੀ ਮੁਤਾਬਕ ਇਸ ਬੱਚੇ ਤਕ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਤਾਪ ਸਿੰਘ ਖ਼ਾਲਸਾ ਨੇ ਪਹੁੰਚ ਕੀਤੀ ਸੀ।ਉਸ ਸਮੇਂ ਉਸ ਨੇ ਇਸ ਬੱਚੇ ਦੀ ਇੱਕ ਵੀਡੀਓ ਵੀ ਬਣਾਈ ਸੀ।ਜਿਸ ਵਿੱਚ ਉਹ ਇਸ ਬੱਚੇ ਤੋਂ ਪੁੱਛ ਰਿਹਾ ਹੈ ਕਿ ਕੀ ਉਹ ਠੀਕ ਹੈ ਅਤੇ ਕੀ ਉਹ ਰੋਟੀ ਖਾਣਾ ਚਾਹੁੰਦਾ ਹੈ ਤਾਂ ਇਹ ਬੱਚਾ ਹਾਂ ਵਿੱਚ ਸਿਰ ਹਿਲਾ ਰਿਹਾ ਹੈ। ਜਾਣਕਾਰੀ ਮੁਤਾਬਕ ਜਦੋਂ ਬੱਚੇ ਨੂੰ ਸਹੀ ਸਲਾਮਤ ਬਰਾਮਦ

ਕਰ ਲਿਆ ਗਿਆ ਸੀ ਉਸ ਤੋਂ ਬਾਅਦ ਬਿਹਾਰੀ ਭਈਏ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਬਾਅਦ ਵਿੱਚ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਲੋਕਾਂ ਦੇ ਕੋਲੋਂ ਛੁਡਾਇਆ ਅਤੇ ਹਿਰਾਸਤ ਵਿੱਚ ਲੈ ਲਿਆ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਬਿਹਾਰੀ ਭਈਏ ਦੇ ਖਿਲਾਫ਼ ਕਨੂੰਨੀ ਤੌਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਅਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਤਾਪ ਸਿੰਘ ਖਾਲਸਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਪੂਰੇ ਪਿੰਡ ਵਾਸੀਆਂ ਦਾ ਇਸ ਮਾਮਲੇ ਨੂੰ

ਸੁਲਝਾਉਣ ਵਿੱਚ ਕਾਫ਼ੀ ਜ਼ਿਆਦਾ ਸਹਿਯੋਗ ਜ਼ਿਆਦਾ ਸਹਿਯੋਗ ਰਿਹਾ।

Leave a Reply

Your email address will not be published. Required fields are marked *