ਜੇ ਆਹ ਵਿਅਕਤੀ ਨੂੰ ਪਤਾ ਹੁੰਦਾ ਕਿ ਇਸ ਮੋੜ ਦੇ ਉੱਤੇ ਉਸ ਨਾਲ ਅਜਿਹਾ ਭਾਣਾ ਵਾਪਰੇਗਾ ਤਾਂ ਉਹ ਕਦੇ ਵੀ ਇੱਥੇ ਨਾ ਆਉਂਦਾ ਕਿਉਂਕਿ ਕਦੇ ਕਦੇ ਨਿੱਕਿਆ ਨਿੱਕੀਆਂ ਤਕਰਾਰਾਂ ਵੀ ਵੱਡਾ ਰੂਪ ਧਾਰਨ ਕਰ ਲੈਂਦੀਆਂ ਨੇ ਕਿਉਂਕਿ ਅਜਿਹਾ ਹੀ ਵਾਪਰਿਆ ਅੰਮ੍ਰਿਤਸਰ ਦੇ ਗੁਵਾਲ ਮੰਡੀ ਦੇ ਆਜ਼ਾਦ ਨਗਰ ਚ ਜਿੱਥੇ ਤਕਰਾਰ ਛੋਟੀ ਪਰ ਕਾਂਡ ਵੱਡਾ ਹੋ ਗਿਆ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ
ਆਓ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਣਾ ਇਹਨਾਂ ਤਸਵੀਰਾਂ ਤੇ ਫਿਰ ਪਾਉਦੇ ਆ ਪੂਰੇ ਮਾਮਲੇ ਤੇ ਚਾਨਣਾ ਇਸ ਮੌਕੇ ਡੀਸੀਪੀ ਭੰਡਾਲ ਨੇ ਦੱਸਿਆ ਕਿ ਗਵਾਲ ਮੰਡੀ ਦੇ ਆਜ਼ਾਦ ਨਗਰ ਤਿੰਨ ਇਲਾਕੇ ਦੇ ਵਿੱਚ ਸੀਵਰੇਜ ਦੀ ਸਫਾਈ ਕਰਾਉਣ ਦੇ ਦੌਰਾਨ ਦੋ ਪਾਰਟੀਆਂ ਵਿੱਚ ਫੋਟੋ ਖਿਚਾਣ ਨੂੰ ਲੈ ਕੇ ਲੜਾਈ ਝਗੜਾ ਹੋ ਗਿਆ ਉਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਉੱਥੇ ਗੋਲੀ ਚੱਲ ਪਈ ਦੂਸਰੀ ਧਿਰ ਵੱਲੋਂ ਪਹਿਲੇ ਹਵਾਈ ਫਾਇਰ ਕੀਤਾ ਗਿਆ ਤੇ
ਦੂਸਰੀ ਗੋਲੀ ਜਮੀਨ ਤੇ ਮਾਰੀ ਗਈ ਜਿਹਦੇ ਚਲਦੇ ਪੀੜਤ ਦੇ ਪੱਟ ਦੇ ਵਿੱਚ ਗੋਲੀ ਲੱਗੀ ਉਹਨਾਂ ਦੱਸਿਆ ਕਿ ਪੀੜਿਤ ਦਾ ਨਾਂ ਅਮਨ ਕੁਮਾਰ ਅਰੋੜਾ ਹੈ ਤੇ ਉਹ ਨਿੱਜੀ ਹਸਪਤਾਲ ਵੀ ਦਾਖਲ ਹੈ ਤੇ ਖਤਰੇ ਦੀ ਹਾਲਾਤ ਤੋਂ ਬਾਹਰ ਹੈ ਉਹਨਾਂ ਕਿਹਾ ਕਿ ਅਸੀਂ ਵੀਡੀਓ ਦੇ ਅਧਾਰ ਤੇ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜੋ ਪਿਸਤੋਲ ਦੇ ਨਾਲ ਗੋਲੀ ਚਲਾਈ ਗਈ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ।
ਦੇਖ ਲਓ ਲੋਕਾਂ ਦਾ ਕਿੰਨਾ ਬੁਰਾ ਹਾਲ ਹੈ ਕਿ ਸੀਵਰੇਜ ਦੀ ਸਫਾਈ ਦਾ ਕ੍ਰੈਡਿਟ ਲੈਂਦੇ ਲੈਣ ਦੇ ਚੱਕਰਾਂ ਦੇ ਵਿੱਚ ਹੋਰ ਹੀ ਸਿਆਪਾ ਪਾ ਕੇ ਬੈਠ ਗਏ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ
ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ