ਡਰਾਈਵਰ ਦੇ ਥੱਪੜ ਮਾਰਨ ਵਾਲੀ ਲੜਕੀ ਨੇ ਹੁਣ ਲਿਆ ਆਪਣੇ ਗਵਾਂਢੀਆਂ ਦੇ ਨਾਲ ਪੰਗਾ ,ਵੇਖੋ ਪੂਰੀ ਵੀਡੀਓ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜੋ ਸਭ ਨੂੰ ਹੈਰਾਨ ਕਰ ਦਿੰਦੀਆਂ ਹਨ। ਪਿਛਲੇ ਦਿਨੀਂ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਸੀ,ਜਿਸ ਵਿੱਚ ਇੱਕ ਲੜਕੀ ਇਕ ਟੈਕਸੀ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਕੁੱਟਮਾਰ ਰਹੀ ਸੀ ਭਾਵ ਉਸ ਨੇ ਇਸ ਟੈਕਸੀ ਡਰਾੲੀਵਰ ਦੇ ਘੱਟੋ ਘੱਟ ਵੀਹ ਥੱਪੜ ਮਾਰੇ ਸੀ।ਪਰ ਟੈਕਸੀ ਡ੍ਰਾਈਵਰ ਨੇ ਇਸਦਾ ਲੜਕੀ ਨੂੰ ਅੱਗਿਓਂ ਕੋਈ ਵੀ ਥੱਪੜ ਨਹੀਂ ਮਾਰਿਆ ਸੀ, ਜਿਸਦੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਤਾਰੀਫ਼ ਹੋਈ ਅਤੇ ਇਸ ਲੜਕੀ ਨੂੰ ਲਗਾਤਾਰ ਲਾਅਨਤਾਂ ਪਾਈਆਂ ਜਾ ਰਹੀਆਂ ਹਨ।ਬਹੁਤ ਸਾਰੇ ਲੋਕਾਂ ਵੱਲੋਂ

ਇਸ ਲੜਕੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਉਸ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ।ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸ ਲੜਕੀ ਨੂੰ ਕੋਈ ਸਮੱਸਿਆ ਹੋਈ ਸੀ ਤਾਂ ਉਹ ਪੁਲੀਸ ਸਟੇਸ਼ਨ ਵਿੱਚ ਉਸਦੀ ਸ਼ਿਕਾਇਤ ਦਰਜ ਕਰਵਾ ਸਕਦੀ ਸੀ। ਪਰ ਉਸਨੇ ਅਜਿਹਾ ਨਹੀਂ ਕੀਤਾ ਅਤੇ ਟੈਕਸੀ ਡਰਾੲੀਵਰ ਦੇ ਮੂੰਹ ਤੇ ਬੜੀ ਬੇਰਹਿਮੀ ਨਾਲ ਥੱਪੜ ਮਾਰਦੀ ਹੋਈ ਦਿਖਾਈ ਦੇ ਰਹੀ ਸੀ।ਇਸ ਤੋਂ ਬਾਅਦ ਇਸ ਲੜਕੀ ਦੇ ਬਹੁਤ ਸਾਰੇ ਇੰਟਰਵਿਊ ਵੀ ਹੋਏ ਹਨ,ਜਿਸ ਵਿਚ ਇਹ ਬੇਤੁਕੀਆਂ

ਗੱਲਾਂ ਕਰਦੀ ਹੋਈ ਦਿਖਾਈ ਦੇ ਰਹੀ ਹੈ।ਇਸ ਦਾ ਕਹਿਣਾ ਹੈ ਕਿ ਇਸ ਨੂੰ ਪਿਛਲੇ ਤਿੰਨ ਚਾਰ ਸਾਲਾਂ ਤੋਂ ਮਾਰਿਆ ਕੁੱਟਿਆ ਜਾ ਰਿਹਾ ਹੈ ਅਤੇ ਇਹ ਲੜਕੀ ਅਜਿਹੀਆਂ ਗੱਲਾਂ ਕਰਦੀ ਦਿਖਾਈ ਦੇ ਰਹੀ ਹੈ। ਜਿਸ ਨੂੰ ਸੁਣ ਕੇ ਅਜਿਹਾ ਲੱਗਦਾ ਹੈ ਕਿ ਇਸ ਲੜਕੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ,ਕਿਉਂਕਿ ਇੰਨਾ ਕੁਝ ਹੋਣ ਤੋਂ ਬਾਅਦ ਵੀ ਇਹ ਲੜਕੀ ਟਿਕ ਕੇ ਬੈਠ ਨਹੀਂ ਰਹੀ ਬਲਕਿ ਆਪਣੇ ਆਂਢੀਆਂ ਗੁਆਂਢੀਆਂ ਨਾਲ ਲੜਦੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ,ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਇਹ ਲੜਕੀ ਆਪਣੇ

ਗੁਆਂਢੀਆਂ ਦੇ ਦਰਵਾਜ਼ੇ ਦੇ ਅੱਗੇ ਖਡ਼੍ਹੀ ਹੈ ਅਤੇ ਇੱਥੇ ਪੁਲੀਸ ਮੁਲਾਜ਼ਮ ਵੀ ਮੌਜੂਦ ਹਨ ਅਤੇ ਇਹ ਲੜਕੀ ਲਗਾਤਾਰ ਬੇਤੁਕੀਆਂ ਗੱਲਾਂ ਕਰਦੀ ਹੋਈ ਦਿਖਾਈ ਦੇ ਰਹੀ ਹੈ।

Leave a Reply

Your email address will not be published. Required fields are marked *