ਪੈਟਰੋਲ ਦਾ 100 ਰੁਪਏ ਰੇਟ ਦੇਖ ਮੁੰਡਿਆਂ ਨੂੰ ਪੈ ਗਿਆ ਦੌ ਰਾ, ਪੰਪ ‘ਤੇ ਹੀ ਪੈ ਗਏ ਲੰਮੇ ਲਾਉਣੀ ਪਈ ਆਕਸੀਜਨ

Uncategorized

ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਜ਼ਿਲ੍ਹੇ ਤੋਂ ਇਹ ਖਬਰ ਸਾਹਮਣੇ ਆਈ ਹੈ ਮ ਹਿੰ ਗਾ ਈ ਨੇ ਲੋਕਾਂ ਦਾ ਨੱਕ ਵਿੱਚ ਦ ਮ ਕਰਕੇ ਰੱਖਿਆ ਹੋਇਆ ਹੈ ਇੱਕ ਪਾਸੇ ਤਾਂ ਕੋ ਰੋ ਨਾ ਕਾਰਨ ਲਾ ਕ ਡਾ ਊ ਨ ਲੱਗਾ ਹੋਣ ਕਰਕੇ ਲੋਕਾਂ ਦੇ ਕਾ ਰੋ ਬਾ ਰ ਬੰ ਦ ਹੋ ਚੁੱਕੇ ਹਨ ਦੁਕਾਨਦਾਰ ਕ ਲ ਪ ਰਹੇ ਹਨ ਕਿ ਦੁਕਾਨਾਂ ਨਹੀਂ ਖੁੱਲ੍ਹ ਰਹੀਆਂ ਰੇਹੜੀ ਲਾਉਣ ਵਾਲੇ ਘਰਾਂ ਅੰ ਦ ਰ ਬੈਠੇ ਹਨ ਉਨ੍ਹਾਂ ਨੂੰ ਕੁਝ ਨਹੀਂ ਸੁੱ ਝ ਰਿਹਾ ਕਿ ਬੱਚੇ ਕਿਸ ਤਰ੍ਹਾਂ ਦੇ ਨਾਲ ਵਾਲੇ ਜਾਣਗੇ ਗ ਰੀ ਬ ਮ ਜ਼ ਦੂ ਰ ਨੂੰ ਕੰਮ ਨਹੀਂ ਮਿਲ ਰਿਹਾ ਇਹ ਲੋਕ ਘਰ ਦਾ ਖ ਰ ਚਾ ਕਿਵੇਂ ਚਲਾਉਣਗੇ

ਇਨ੍ਹਾਂ ਹਾ ਲਾ ਤਾਂ ਦੇ ਬਾ ਵ ਜੂ ਦ ਵੀ ਸਰਕਾਰ ਦਾ ਵਧਾਈ ਤੇ ਕੋਈ ਕੰ ਟ ਰੋ ਲ ਨਹੀਂ ਵਪਾਰੀ ਲੋਕ ਮ ਰ ਜ਼ੀ ਨਾਲ ਵਸਤੂਆਂ ਦੇ ਭਾ ਅ ਵਧਾਏ ਜਾ ਰਹੇ ਹਨ ਅਜਿਹੇ ਵਿੱਚ ਸਰਕਾਰ ਵੀ ਕੋਈ ਕ ਸ ਰ ਨਹੀਂ ਛੱ ਡ ਰਹੀ ਕਈ ਮਹੀਨੇ ਵਿਚ ਹੀ ਇਕ ਦਰਜਨ ਤੋਂ ਵੀ ਵੱਧ ਭਾਰੀ ਤੇਲ ਦੀਆਂ ਕੀਮਤਾਂ ਵਿੱਚ ਵਾ ਧਾ ਹੋ ਚੁੱਕਾ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਿੱਥੇ ਜਾ ਕੇ ਰੁਕਣਗੀਆਂ ਕੁਝ ਕਿਹਾ ਨਹੀਂ ਜਾ ਸਕਦਾ ਰਾਜਸਥਾਨ ਦੇ ਸ੍ਰੀ ਗੰਗਾ ਨਗਰ ਜ਼ਿਲ੍ਹੇ ਵਿਚੋਂ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ ਇੱਕ ਸੌ ਪੰਜ ਰੁਪਏ ਤੋਂ ਵੀ ਵਧ ਗਈ ਹੈ

ਮੁੰਬਈ ਦੇ ਵਿਚ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ ਸੌ ਰੁਪਏ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ ਡੀਜ਼ਲ ਅਤੇ ਪੈਟਰੋਲ ਦੀਆਂ  ਕੀਮਤਾਂ ਮ ਹਿੰ ਗਾ ਈ ਨੂੰ ਵਧਾਉਣ ਵਿਚ ਸ ਹਾ ਇ ਕ ਹੁੰਦੀਆਂ ਹਨ ਗ਼ ਰੀ ਬ ਆਦਮੀ ਦੱਸੋ ਕੀ ਕਰੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਨਾਗਪੁਰ ਦੀ ਦੱਸੀ ਜਾ ਰਹੀ ਹੈ ਇਕ ਰਾਜਨੀਤਕ ਪਾਰਟੀ ਨਾਲ  ਜੁੜੇ ਹੋਏ ਨੌਜਵਾਨਾਂ ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ਹੋਏ ਵਾ ਧੇ ਉੱਤੇ ਵਿ ਅੰ ਗ ਕਰਨ ਲਈ ਇਹ ਵੀਡੀਓ ਬਣਾਈ ਦੱਸੀ ਜਾ ਰਹੀ ਹੈ

ਇਸ ਵੀਡੀਓ ਵਿਚ ਕੁਝ ਨੌਜਵਾਨ ਪੈਟਰੋਲ ਪੰਪ ਤੇ ਹੀ ਆਉਂਦੇ ਹਨ ਇੱਕ ਨੌਜਵਾਨ ਨੂੰ ਜਦੋਂ ਪੈਟਰੋਲ  ਦੇ ਰੇ ਟ ਬਾਰੇ ਪਤਾ ਲੱਗਦਾ ਹੈ ਤਾਂ ਉਹ ਬੇ ਹੋ ਸ਼ ਹੋ ਕੇ ਡਿੱ ਗ ਪੈਂਦਾ ਹੈ ਤੁ ਰੰ ਤ ਉਸ ਨੂੰ ਆਕਸੀਜਨ ਲਗਾਈ ਜਾਂਦੀ ਹੈ ਕੁਝ ਹੋਰ ਨੌਜਵਾਨ ਵੀ ਜ਼ਮੀਨ ਤੇ ਲੇ ਟ ਜਾਂਦੇ ਹਨ ਉਹ ਕਹਿੰਦੇ ਹਨ ਕਿ ਮੋਦੀ ਜੀ ਸੌਂ ਰਹੇ ਹਨ ਅਤੇ ਅਸੀਂ ਵੀ ਜ਼ਮੀਨ ਤੇ ਸੌਂ ਰਹੇ ਹਾਂ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਤੇ ਇਹ ਇੱਕ ਵਿ ਅੰ ਗ ਕੀਤਾ ਗਿਆ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਅਤੇ ਇਸਨੂੰ ਕਰੋ ਵੱਧ ਤੋਂ ਵੱਧ ਸ਼ੇਅਰ

Leave a Reply

Your email address will not be published. Required fields are marked *