ਐੱਸ ਐੱਚ ਓ ਨੇ ਦਿਖਾਈ ਕਿਸਾਨਾਂ ਦੇ ਉਪਰ ਗੁੰਡਾਗਰਦੀ

Uncategorized

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ, ਪਰ ਫਿਰ ਵੀ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾ ਰਿਹਾ।ਜਿਸ ਕਾਰਨ ਕਿਸਾਨਾਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਉੱਤੇ ਦਬਾਅ ਬਣਾਇਆ ਜਾ ਸਕੇ।ਜੇਕਰ ਦੇਖਿਆ ਜਾਵੇ ਤਾਂ ਦੂਸਰੀਆਂ ਸਿਆਸੀ ਪਾਰਟੀਆਂ ਵੱਲੋਂ ਵੀਹ ਕਿਸਾਨਾਂ ਦਾ ਕੁਝ ਖ਼ਾਸ ਸਾਥ ਨਹੀਂ ਦਿੱਤਾ ਗਿਆ,ਜਿਸ ਕਾਰਨ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਰੋਜ਼ਾਨਾ ਹੀ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਜਦੋਂ ਕੋਈ ਸਿਆਸੀ ਪਾਰਟੀ ਦਾ ਲੀਡਰ ਕੋਈ ਸਮਾਗਮ ਕਰਨ ਲਈ ਆਉਂਦਾ ਹੈ ਤਾਂ ਉਸ ਸਮੇਂ ਕਿਸਾਨਾਂ ਵੱਲੋਂ

ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ।ਇਸੇ ਤਰ੍ਹਾਂ ਨਾਲ ਸ਼ਹਿਰ ਬਨੂੜ ਵਿੱਚ ਇੱਕ ਸਟੇਡੀਅਮ ਵਿੱਚ ਪਹੁੰਚੇ। ਕਾਂਗਰਸੀ ਐੱਮ ਐੱਲ ਏ ਹਰਦਿਆਲ ਸਿੰਘ ਦਾ ਵਿਰੋਧ ਕੀਤਾ ਗਿਆ ਤਾਂ ਇੱਥੇ ਪੁਲਸ ਮੁਲਾਜ਼ਮਾਂ ਕਿਸਾਨਾਂ ਦੇ ਨਾਲ ਧੱ-ਕੇ-ਸ਼ਾ-ਹੀ ਕਰਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਜਦੋਂ ਐਮਐਲਏ ਸਟੇਡੀਅਮ ਬਚਣ ਲਈ ਪਹੁੰਚਿਆ ਸੀ ਦਾ ੳੁਸ ਸਮੇਂ ਕਿਸਾਨ ਸੜਕ ਤੇ ਇਕ ਪਾਸੇ ਖੜ੍ਹੇ ਸੀ।ਜਦੋਂ ਹੀ ਐਮਐਲਏ ਸਟੇਡੀਅਮ ਵਿੱਚ ਬਹੁਤ ਦਾ ਹੈ ਤਾਂ ਉਸ ਤੋਂ ਬਾਅਦ ਕਿਸਾਨ ਡਿਵਾਈਡਰ ਉੱਤੇ ਆ ਜਾਂਦੇ ਹਨ;ਪਰ ਇੱਥੇ ਸ਼ਹਿਰ ਬਨੂੜ ਦਾ

ਐੱਸਐੱਚਓ ਕਿਸਾਨਾਂ ਨੂੰ ਕਹਿੰਦਾ ਹੈ ਕਿ ਉਹ ਸੜਕ ਤੇ ਦੂਜੇ ਪਾਸੇ ਹੀ ਚਲੇ ਜਾਣ ਕਿਉਂਕਿ ਜੇਕਰ ਸੜਕ ਦੇ ਵਿਚਾਲੇ ਉਹ ਖੜ੍ਹਨਗੇ ਤਾਂ ਉਸ ਨਾਲ ਹਾਦਸਾ ਹੋ ਸਕਦਾ ਹੈ।ਪਰ ਇਸ ਸਮੇਂ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਡਿਵਾਈਡਰ ਤੇ ਹੀ ਖਡ਼੍ਹੇ ਰਹਿਣਗੇ।ਪਰ ਉਹ ਸੜਕ ਦੇ ਵਿਚਾਲੇ ਨਹੀਂ ਜਾਣਗੇ,ਜਿਸ ਨਾਲ ਕਿਸੇ ਪ੍ਰਕਾਰ ਦੀ ਕੋਈ ਹਾ-ਨੀ ਨਹੀਂ ਹੋਵੇਗੀ।ਸੋ ਕਿਸਾਨਾਂ ਵੱਲੋਂ ਇੱਕ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਐੱਸ ਐੱਚ ਓ ਨੇ ਇੱਥੇ ਕਿਸਾਨਾਂ ਦੇ ਲਈ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ।ਕਿਸਾਨਾਂ ਲਈ ਜੋ ਸ਼ਬਦਾਵਲੀ ਐੱਸਐੱਚਓ ਵੱਲੋਂ ਵਰਤੀ ਗਈ ਹੈ ਉਸ ਦਾ ਸਾਰਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਦੱਸਦਈਏ ਕਿ ਐਸ ਐਚ ਓ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੀ ਜੀਭ ਬਾਹਰ ਕੱਢ ਲਵੇਗਾ।ਨਾਲ ਹੀ ਉਸ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੀ ਜਾਨ ਕੱਢ ਦੇਵੇਗਾ।ਸੋ ਇਸ ਤੋਂ ਬਾਅਦ ਇਸ ਐਸਐਚਓ ਦਾ

ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.