ਅੱਜ ਦੀ ਇਹ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਬਜ਼ੁਰਗ ਔਰਤ ਰਸਤੇ ਦੇ ਵਿੱਚ ਕਿਸੇ ਕੰਮ ਦੇ ਲਈ ਤੁਰੀ ਜਾ ਰਹੀ ਸੀ ਅਤੇ ਇਕ ਪਲਸਰ ਮੋਟਰਸਾਈਕਲ ਤੇ ਮੁੰਡਾ ਆਇਆ ਉਸ ਨੇ ਆਪਣਾ ਮੋਟਰਸਾਈਕਲ ਦੂਰ ਖੜ੍ਹਾਇਆ ਅਤੇ ਸਟਾਰਟ ਸ੍ਰੀ ਰੱਖਿਆ ਅਤੇ ਉਹ ਦੌੜਦਾ ਆਇਆ ਅਤੇ ਉਸਦੀ ਮਾਤਾ ਦੇ ਕੰਨਾਂ ਵਿੱਚੋਂ ਉਸ ਦੀਆਂ ਸੋਨੇ ਦੀਆਂ ਵਾਲੀਆਂ ਪੱਟ ਕੇ ਅਤੇ ਉਸ ਨੂੰ ਧੱਕਾ ਦੇ ਕੇ ਭੱਜ ਗਿਆ ਉਸ ਦੀਆਂ ਸਾਰੀਆਂ ਲਾਈਵ ਵੀਡਿਓ ਕੈਮਰੇ ਵਿਚ ਰਿਕਾਰਡ ਹੋਈਆਂ ਹਨ ਜਿਸ ਨੂੰ ਤੁਸੀਂ ਆਪ ਖੁਦ ਵੀਡੀਓ ਨੂੰ ਦੇਖ ਸਭ ਜਿਓਨੀ ਚ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਵੀਡੀਓ ਨੂੰ ਵੀ ਦੇਖ ਸਕਦੇ ਹਾਂ ਅੱਜਕੱਲ੍ਹ ਪੰਜਾਬ ਵਿੱਚ ਅਜਿਹੀਆਂ ਘਟਨਾ ਬਹੁਤ ਸਾਰੀਆਂ ਹੋ ਰਹੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਲੋਕ ਬੇਰੁਜ਼ਗਾਰੀ ਦੇ ਕਾਰਨਾਂ ਕਰ ਕੇ ਅਜਿਹੇ ਤਰੀਕੇ ਅਪਣਾ ਰਹੇ ਹਨ ਜਦੋਂ ਉਸ ਮਾਤਾ ਨੂੰ ਧੱਕਾ ਦੇ ਕੇ ਸਿੱਟਿਆਂ ਤਾਂ ਉਹ ਬੇਹੋਸ਼ ਵਾਂਗੂੰ ਹੋ ਗਈ ਸੀ ਕਿਉਂਕਿ ਉਹਦੇ ਕੰਨਾਂ ਵਿੱਚੋਂ ਵੀ ਬਹੁਤ ਸਾਰਾ ਲਹੂ ਵਗ ਰਿਹਾ ਸੀ ਅਤੇ ਹੋਰ ਵੀ ਉਸਦੇ ਸੱਟਾਂ ਫੇਟਾਂ ਲੱਗੀਆਂ ਜਦੋਂ ਉਹ ਮੁੰਡਾ ਉਸ ਨੂੰ ਧੱਕਾ ਦੇ ਕੇ ਭੱਜਿਆ ਅਸੀਂ ਦੇਖਦੇ ਹਾਂ ਕਿ ਅੱਜ ਸਾਡੇ ਪੰਜਾਬ ਦੇ ਵਿਚ ਕੀਤੀ ਚੋ-ਰੀ ਦੀ ਘਟਨਾ ਕਦੇ ਲੁੱਟ-ਖੋਹ ਕਦੇ ਕਿਸੇ ਦੀ ਮੌਤ ਜਿਹੇ ਕਾਰਨਾਮੇ ਬਹੁਤ ਵਧ ਰਹੇ ਹਨ ਜੇਕਰ ਇਨ੍ਹਾਂ ਕਾਰਨਾਮਿਆਂ ਉੱਤੇ ਕਾਬੂ ਨਾ ਪਾਇਆ ਤਾਂ ਇੱਕ ਦਿਨ ਪੰਜਾਬ ਦਾ ਮਾਹੌਲ ਬਹੁਤ ਹੀ ਜ਼ਿਆਦਾ ਖ਼ਰਾਬ ਹੋ ਜਾਵੇਗਾ ਅਤੇ ਬਾਅਦ ਵਿੱਚ ਉਨ੍ਹਾਂ ਲੋਕਾਂ ਨੇ ਪੁਲੀਸ ਨੂੰ ਵੀ ਫੋਨ ਕਰਿਆ ਪੁਲਸ ਨੇ ਵੀ ਇਹ ਫੁਟੇਜ ਦੇਖੀਆਂ ਅਤੇ ਉਨ੍ਹਾਂ ਨੇ ਕਿਹਾ ਰੂਪੀ ਨੂੰ ਬਹੁਤ ਹੀ ਜਲਦੀ ਫਡ਼ਿਆ ਜਾਵੇਗਾ ਅਤੇ ਉੱਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !