ਪਹਿਲਾਂ ਫੁਲਾਏ ਪਾਣੀ ‘ਚ ਬੁਲਬੁਲੇ ਫਿਰ ਉਸਤਾਦ ਨੇ ਦਿੱਤੇ ਅਲਗੋਜ਼ੇ

Uncategorized

ਅੱਜ ਦੀ ਇਹ ਖ਼ਬਰ ਮੋਹਾਲੀ ਤੋਂ ਸਾਹਮਣੇ ਆਈ ਹੈ ਜਿਥੇ ਕਿ ਇਸ ਖ਼ਬਰ ਨੂੰ ਦੇਖ ਕੇ ਲੜਕੀਆਂ ਉੱਤੇ ਮਾਣ ਮਹਿਸੂਸ ਹੁੰਦਾ ਹੈ ਅਸੀਂ ਦੇਖਦੇ ਹਾਂ ਕਿ ਅੱਜਕੱਲ੍ਹ ਦੇ ਨੌਜਵਾਨ ਆਪਣੇ ਪੁਰਾਣੇ ਕਲਚਰ ਨੂੰ ਭੁੱਲ ਗਏ ਹਨ ਕਈ ਲੋਕ ਤਾਂ ਇਸ ਨੂੰ ਭੁੱਲ ਵੀ ਗਏ ਹਨ ਪਰ ਕਈ ਲੋਕਾਂ ਨੇ ਇਸ ਨੂੰ ਬਹੁਤ ਹੀ ਸਾਂਭ ਕੇ ਰੱਖਿਆ ਹੋਇਐ ਅਜਿਹੀ ਖਬਰ ਸੁਣੋ ਦੁਖਾਉਣਾ ਇਕ ਪੁਰਾਣੇ ਕਲਚਰ ਨੂੰ ਸਾਂਭੇ ਹੋਏ ਸਨ ਇਸ ਕੁੜੀ ਦਾ ਨਾਮ ਅਨੂਰੀਤ ਕੌਰ ਹੈ ਜੋ ਕਿ ਅਲਗੋਜ਼ੇ ਵਜਾਉਂਦਾ ਹੈ ਉਸ ਦਾ ਨਾਮ ਅੱਜ ਇੰਡੀਆ ਰਿਕਾਰਡ ਬੁੱਕ ਵਿੱਚ ਦਰਜ ਹੋ ਗਿਆ ਹੈ ਜਦੋਂ ਉਸ ਨੇ ਆਪਣੀ ਕਹਾਣੀ ਦੱਸੀ ਤਾਂ ਬਹੁਤ ਹੀ ਦਰਦ ਭਰੀ ਕਹਾਣੀ ਸੀ ਅਤੇ ਉਸ ਨੇ ਦੱਸਿਆ ਕਿ ਮੈਂ ਕਿਸ ਤਰ੍ਹਾਂ ਅਲਗੋਜ਼ੇ ਵਜਾਉਣੇ ਸਿੱਖੇ ਹਾਂ ਉਸ ਨੇ ਦੱਸਿਆ ਕਿ ਜਦੋਂ ਮੈਨੂੰ ਅਲਗੋਜ਼ੇ ਸਿੱਖਣ ਦਾ ਸ਼ੌਕ ਸੀ ਤਾਂ ਮੈਂ ਇੱਧਰ ਉੱਧਰ ਭਟਕਦੀ ਰਹਿੰਦੀ ਸੀ ਕਿ ਮੈਂ ਇਸ ਨੂੰ ਵਜਾਉਣਾ ਚਾਹੁੰਦੀ ਹਾਂ ਫਿਰ ਉਸਨੇ ਕੁ ਗੁਰੂ ਮਿਲਿਆ ਜਦੋਂ ਉਹ ਗੁਰੂ ਮਿਲਿਆ ਤਾਂ ਉਸ ਗੁਰੂ ਨੇ ਵੀ ਉਸ ਤੋਂ ਬਹੁਤ ਇਮਤਿਹਾਨ ਲਏ ਤਾਂ ਸਭ ਤੋਂ ਪਹਿਲਾਂ ਹੀ ਉਸ ਨੂੰ ਅਲਗੋਜ਼ੇ ਨਹੀਂ ਫੜਾਏ ਗਏ ਉਸ ਨੂੰ ਪਹਿਲਾਂ ਪਾਣੀ ਦੇ ਵਿੱਚ ਪ੍ਰੈਕਟਿਸ ਕਰਨ ਲਈ ਕਿਹਾ ਗਿਆ ਪਾਣੀ ਦੇ ਵਿੱਚ ਪ੍ਰੈਕਟਿਸ ਇਸ ਤਰ੍ਹਾਂ ਕਰਨਾ ਸੀ

ਕਿ ਪਾਣੀ ਦੇ ਵਿੱਚ ਮੂੰਹ ਡੁਬੋ ਕੇ ਉਸ ਨੇ ਪਾਣੀ ਵਿੱਚ ਬੁਲਬੁਲੇ ਕੱਢਣਾ ਸੀ ਤਾਂ ਜੋ ਉਹ ਆਪਣੇ ਮੂੰਹ ਦੀ ਹਵਾ ਨੂੰ ਕੰਟਰੋਲ ਕਰ ਸਕੇ ਅਤੇ ਸਹੀ ਲੈਅ ਵਿੱਚ ਹਵਾ ਨੂੰ ਛੱਡ ਸਕੇ ਦੋ ਮਹੀਨਿਆਂ ਦੀ ਪ੍ਰੈਕਟਿਸ ਤੋਂ ਬਾਅਦ ਫਿਰ ਕਿਤੇ ਉਸ ਕੁੜੀ ਨੂੰ ਜਾ ਕੇ ਅਲਗੋਜ਼ੇ ਫੜਾਏ ਜਦੋਂ ਇਸ ਕੁੜੀ ਨਾਲ ਗੱਲਬਾਤ ਕੀਤੀ ਯੂਨਿਸ ਨੇ ਦੱਸਿਆ ਕਿ ਪਹਿਲੇ ਦਸ ਪੰਦਰਾਂ ਦਿਨ ਤਾਂ ਜਦੋਂ ਮੈਂ ਪਾਣੀ ਵਿੱਚ ਪ੍ਰੈਕਟਿਸ ਕਰਦੀ ਰਹੀ ਤਾਂ ਮੈਨੂੰ ਉਸ ਵਿੱਚ ਕੋਈ ਵੀ ਅੰਬਰੋਂ ਕੁਮੈਂਟ ਨਹੀਂ ਆਈ ਅਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਨਹੀਂ ਸਿੱਖ ਪਾਵਾਂਗਾ ਕਿਉਂਕਿ ਪਾਣੀ ਦੇ ਵਿੱਚ ਬੁਲਬੁਲੇ ਉੱਪਰ ਥੱਲੇ ਹੁੰਦੇ ਰਹਿੰਦੇ ਸਨ ਅਤੇ ਮੈਨੂੰ ਲੱਗਿਆ ਕਿ ਮੈਂ ਨਹੀਂ ਸਿੱਖ ਪਾਵਾਂਗੀ ਫਿਰ ਮੇਰੇ ਗੁਰੂ ਜੀ ਨੇ ਮੈਨੂੰ ਹੌਸਲਾ ਦਿੱਤਾ ਕਿ ਤੂੰ ਕਰ ਸਕਦੀ ਹਾਂ ਤੇ ਫਿਰ ਮੈਂ ਕੋਸ਼ਿਸ਼ ਕਰਦੀ ਰਹੀ ਅਤੇ ਬਾਅਦ ਦੇ ਵਿੱਚ ਮੈਂ ਦੋ ਮਹੀਨਿਆਂ ਬਾਅਦ ਮੈਨੂੰ ਗੁਰੂ ਜੀ ਨੇ ਅਲਗੋਜ਼ੇ ਦਿੱਤੇ ਮੇਰੇ ਗੁਰੂ ਜੀ ਨੇ ਦੱਸਿਆ ਸੀ ਕਿ ਵਿੱਚ ਮੁੰਡੇ ਹਨ ਜਿਨ੍ਹਾਂ ਨੂੰ ਦੋ ਦੋ ਸਾਲ ਹੋ ਗਏ ਉਹ ਹਾਲੇ ਤਕ ਅਲਗੋਜ਼ੇ ਵਜਾਉਣੇ ਨਹੀਂ ਸੀ ਕਿ ਉਸ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਕਿ ਮੈਂ ਇਸ ਨੂੰ ਨਹੀਂ ਕਰ ਪਾਵਾਂਗੇ ਪਰ ਮੈਂ ਆਪਣੀ ਮਿਹਨਤ ਜਾਰੀ ਰੱਖੀ ਅਤੇ ਦਿਨ ਰਾਤ ਮਿਹਨਤ ਕੀਤੀ ਤਾਂ ਕਿਤੇ ਜਾ ਕੇ ਮੈਂ ਅਲਗੋਜ਼ੇ ਵਜਾਉਣੇ ਸਿੱਖੇ ਹਨ ਤੇ ਅੱਜ ਮੇਰਾ ਨਾਮ ਆਲ ਇੰਡੀਆ ਰਿਕਾਰਡ ਬੁੱਕ ਵਿੱਚ ਦਰਜ ਹੈ ਜਿਸ ਨਾਲ ਮੇਰੇ ਮਾਂ ਬਾਪ ਨੂੰ ਅਤੇ ਮੈਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈ ਅੱਜ ਉਹ ਕੁੜੀ ਬਹੁਤ ਹੀ ਸੋਹਣੇ ਅਲਗੋਜ਼ੇ ਵਜਾਉਂਦਾ ਹੈ ਅਤੇ ਲੋਕਾਂ ਦਾ ਦਿਲ ਜਿੱਤਣ ਵਾਲੀ ਗੱਲ ਕਰਦੀ ਹੈ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *