ਖੇਡ ਮੰਤਰੀ ਦਾ ਵੱਡਾ ਵਾਅਦਾ ਓਲੰਪਿਕਸ ਵਿੱਚ ਜਿੱਤਣ ਵਾਲੇ ਖਿਡਾਰੀਆਂ ਨੂੰ ਵੱਡੇ ਅਹੁਦੇ

Uncategorized

ਅੱਜ ਦੀ ਇਸੀ ਗੱਲ ਕਰਦਿਆਂ ਖੇਡ ਮੰਤਰਾਲੇ ਦੀ ਸੰਬੰਧੀ ਹਰਿਆਣੇ ਦੇ ਖੇਡ ਮੰਤਰੀ ਸੰਦੀਪ ਸਿੰਘ ਨਾਲ ਉਨ੍ਹਾਂ ਨੇ ਦੱਸਿਆ ਹੈ ਕਿ ਓਲੰਪਿਕ ਦੇ ਵਿੱਚ ਜਿਨ੍ਹਾਂ ਦੇ ਮੈਡਲ ਆਏ ਸਨ ਉਨ੍ਹਾਂ ਉਨ੍ਹਾਂ ਨੂੰ ਬਹੁਤ ਹੀ ਚੰਗੇ ਅਹੁਦਿਆਂ ਉੱਤੇ ਨਿਯੁਕਤ ਕੀਤਾ ਜਾਵੇਗਾ ਅਤੇ ਜੋ ਹੋਣਾ ਪੈਰਾ ਓਲੰਪਿਕ ਸੋਨੀਆ ਹਨ ਉਨ੍ਹਾਂ ਦੇ ਵਿਚ ਵੀ ਉਨ੍ਹਾਂ ਨੇ ਕਿਹਾ ਕਿ ਜੋ ਅਥਲੀਟਸ ਮੈਡਲ ਲੈ ਕੇ ਆਉਣਗੇ ਅਤੇ ਉਨ੍ਹਾਂ ਨੂੰ ਵੀ ਚੰਗੇ ਅਹੁਦੇ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਸ਼ੁਭਕਾਮਨਾ ਦਿੱਤੀਆਂ ਜਿੱਥੇ ਹੁਣ ਟਰਾਇਲ ਚੱਲ ਰਹੇ ਹਨ ਉਹ ਉੱਥੇ ਆ ਪਹੁੰਚੇ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸੰਦੀਪ ਸਿੰਘ ਨੇ ਆਪਣਾ ਵੀਲ ਚੇਅਰ ਤੋਂ ਮਨਿਸਟਰ ਤੱਕ ਦਾ ਸਫ਼ਰ ਦੱਸਿਆ ਅਤੇ ਉਨ੍ਹਾਂ ਦੀ ਇੱਕ ਪਹਿਲਾਂ ਵੀ ਫ਼ਿਲਮ ਆਈ ਹੋਈ ਸੀ ਸੂਰਮਾ ਪਰ ਹੁਣ ਉਸ ਫਿਲਮ ਦਾ ਨਾਮ ਬਦਲ ਕੇ ਸਿੰਘ ਸੂਰਮਾ ਰੱਖ ਦਿੱਤਾ ਅਤੇ ਉਸ ਨੇ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਬੀਤਿਆ ਹੈ ਉਸ ਨੂੰ ਉਸ ਫ਼ਿਲਮ ਵਿੱਚ ਦਿਖਾਇਆ ਹੈ ਅਤੇ ਆਪਣੀ ਇੱਕ ਬਿੱਲ ਚੇਅਰ ਤੋਂ ਮਨਿਸਟਰ ਤੱਕ ਦੀ ਕੁਰਸੀ ਤੱਕ ਕਿੱਦਾਂ ਪਹੁੰਚੇ ਉਹ ਸਾਰੀ ਕਹਾਣੀ ਉਸ ਫਿਲਮ ਦੇ ਵਿੱਚ ਦੱਸੀ ਜਾ ਰਹੀ ਹੈ ਉਸਨੇ ਦੱਸਿਆ ਹੈ ਜੋ ਪਹਿਲਾਂ ਫ਼ਿਲਮ ਆਈ ਸੀ ਉਹ ਦੋ ਘੰਟੇ ਕੁਮੈਂਟਾਂ ਦੀ ਸੀ ਜਿਸ ਵਿਚ ਪੂਰੀਆਂ ਗੱਲਾਂ ਨਹੀਂ ਦੱਸੀਆਂ ਜਾ ਸਕੀਆਂ ਪਰ ਹੁਣ ਇਸ ਫ਼ਿਲਮ ਨੂੰ ਅਸੀਂ ਬਹੁਤ ਲੰਬੀ ਬਣਾ ਰਹੇ ਹਾਂ ਅਤੇ ਮੇਰੇ ਆਪਣੇ ਜ਼ਿੰਦਗੀ ਦੇ ਜੀਵਨ ਦੀ ਸਾਰੀ ਅਸਲੀਅਤ ਇਸ ਫਿਲਮ ਦੇ ਵਿੱਚ ਦੱਸਣ ਜਾ ਰਹੇ ਹਾਂ

ਅਤੇ ਪੈਰਾ ਓਲੰਪਿਕਸ ਦੇ ਲਈ ਜੋ ਅਥਲੀਟ ਕੁਆਲੀਫਾਈ ਕਰ ਰਹੇ ਹਨ ਉਨ੍ਹਾਂ ਨੂੰ ਮੇਰੇ ਵੱਲੋਂ ਸਭ ਨੂੰ ਸ਼ੁਭਕਾਮਨਾ ਅਤੇ ਹੁਣ ਓਲੰਪਿਕ ਹੋਈਆਂ ਹਨ ਜੋ ਟੋਕੀਓ ਵਿੱਚ ਉਸ ਵਿੱਚ ਵੀ ਸਾਡਾ ਇਸ ਵਾਰ ਚੰਗਾ ਪ੍ਰਦਰਸ਼ਨ ਰਿਹਾ ਹੈ ਅਤੇ ਜੋ ਮੈਡਲ ਨਹੀਂ ਪ੍ਰਾਪਤ ਕਰ ਸਕੀ ਉਨ੍ਹਾਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਾਂ ਅਤੇ ਜਿਨ੍ਹਾਂ ਦੇ ਮੈਡਲ ਆਏ ਨੇ ਉਨ੍ਹਾਂ ਨੂੰ ਅਸੀਂ ਚੰਗੇ ਅਹੁਦਿਆਂ ਤੇ ਨਿਯੁਕਤ ਕਰਾਂਗੇ ਅਤੇ ਜੇਕਰ ਸਰਕਾਰ ਇਨ੍ਹਾਂ ਬਾਰੇ ਅਥਲੀਟਾਂ ਬਾਰੇ ਸੋਚਦੀ ਹੈ ਤਾਂ ਨੌਜਵਾਨਾਂ ਦਾ ਹੋਰ ਵੀ ਉਤਸ਼ਾਹ ਵਧਦਾ ਹੈ ਅਤੇ ਉਹ ਓਲੰਪਿਕਸ ਅਤੇ ਹੋਰ ਕੰਪੀਟੀਸ਼ਨਾਂ ਵਿਚ ਬਹੁਤ ਚੰਗੀਆਂ ਮੱਲਾਂ ਮਾਰਦੇ ਹਨ ਜੇਕਰ ਉਨ੍ਹਾਂ ਦੀ ਕੋਈ ਹੌਸਲਾ ਅਫ਼ਜਾਈ ਨਹੀਂ ਹੁੰਦੀ ਤਾਂ ਉਨ੍ਹਾਂ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਹ ਅੱਗੇ ਤੋਂ ਮਿਹਨਤ ਕਰਨੀ ਛੱਡ ਦਿੰਦੇ ਹਨ ਜੇਕਰ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਹ ਆਉਣ ਵਾਲੀ ਪੀੜ੍ਹੀ ਨੂੰ ਵੀ ਸੂਚਿਤ ਕਰਦੇ ਹਨ ਕਿ ਵੀ ਮਿਹਨਤ ਕਰੋ ਮੱਲਾਂ ਅਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *