ਅੱਜ ਦੀ ਇਹ ਖ਼ਬਰ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ ਜਿੱਥੇ ਕਿ ਅਸੀਂ ਦੇਖਦੇ ਹਾਂ ਕਿ ਸਬ ਇੰਸਪੈਕਟਰ ਦੀਆਂ ਭਰਤੀਆਂ ਖੋਲ੍ਹੀਆਂ ਹੋਈਆਂ ਸਨ ਅਤੇ ਜਿਸ ਦੇ ਪੇਪਰ ਦੇ ਲਈ ਬੱਚੇ ਬਹੁਤ ਜ਼ੋਰਾਂ ਸ਼ੋਰਾਂ ਤੇ ਤਿਆਰੀਆਂ ਕਰ ਰਹੇ ਸਨ ਅਤੇ ਇਹ ਆਪਣੀ ਆਪਣੀ ਬੇਰੁਜ਼ਗਾਰੀ ਦੂਰ ਕਰਨ ਦੇ ਲਈ ਕੋਚਿੰਗ ਸੈਂਟਰਾਂ ਵਿੱਚ ਚੰਗੀਆਂ ਫੀਸਾਂ ਦੇ ਕੇ ਪੇਪਰਾਂ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਜੋ ਉਹ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰ ਸਕਣ ਅਤੇ ਆਪਣੇ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਸਕਣ ਇਸ ਵਿੱਚ ਸਰਕਾਰ ਨੇ ਵੀ ਚੰਗਾ ਯੋਗਦਾਨ ਪਾਇਆ ਹੈ ਕਿ ਉਹ ਨੌਜਵਾਨਾਂ ਲਈ ਚੰਗੇ ਮੌਕੇ ਦੇ ਰਹੀ ਹੈ ਅਤੇ ਪੁਲੀਸ ਦੀਆਂ ਅਸਾਮੀਆਂ ਤੇ ਸਬ ਇੰਸਪੈਕਟਰਾਂ ਦੀਆਂ ਅਸਾਮੀਆਂ ਖੁੱਲ੍ਹੇ ਰਹੀ ਹੈ ਇਸੇ ਦੌਰਾਨ ਹੀ ਇਕ ਲੜਕੀ ਦੀ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਵੀਡੀਓ ਵਾਇਰਲ ਹੋ ਰਹੀ ਅਤੇ ਕਿਉਂ ਬਣਾਏਗੀ ਇਸ ਵੀਡੀਓ ਨੂੰ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਤੁਸੀਂ ਦੇਖ ਸਕਦੇ ਹੋ
ਇਸ ਵੀਡੀਓ ਵਿੱਚ ਇੱਕ ਲੜਕੀ ਹੈ ਜੋ ਸਬ ਇੰਸਪੈਕਟਰ ਦਾ ਪੇਪਰ ਦੇਣ ਲਈ ਜਿੱਥੇ ਉਨ੍ਹਾਂ ਨੂੰ ਰੋਲ ਨੰਬਰ ਅਲਾਟ ਹੁੰਦੇ ਹਨ ਅਤੇ ਕੁਝ ਸੈਂਟਰ ਅਲੌੜ ਹੁੰਦਾ ਹੈ ਉੱਥੇ ਪਹੁੰਚਦੇ ਹਨ ਜਦੋਂ ਤੇ ਪਹੁੰਚਦੇ ਹਨ ਤਾਂ ਬਾਰਸ਼ ਦਾ ਮੌਸਮ ਹੋਇਆ ਵਹਿਸ਼ੀ ਅਤੇ ਬਹੁਤ ਜ਼ਿਆਦਾ ਬਾਰਸ਼ ਪੈ ਰਹੀ ਸੀ ਅਤੇ ਉਹ ਲੜਕੀ ਨੇ ਦੱਸਿਆ ਕਿ ਪੇਪਰ ਦਾ ਸਮਾਂ ਨੌਂ ਵਜੇ ਸੀ ਅਤੇ ਉਹ ਲੜਕੀ ਸਾਢੇ ਅੱਠ ਵਜੇ ਦੇ ਕਰੀਬ ਉਸ ਸੈਂਟਰ ਦੇ ਅੱਗੇ ਪਹੁੰਚ ਗਈ ਅਤੇ ਬਹੁਤ ਜ਼ਿਆਦਾ ਬਾਰਸ਼ ਹੋਣ ਦੇ ਕਰ ਕੇ ਉਨ੍ਹਾਂ ਨੂੰ ਥੋੜ੍ਹਾ ਬਹੁਤ ਸਮਾਂ ਲੱਗ ਗਿਆ ਪਰ ਫਿਰ ਵੀ ਉਹ ਪੇਪਰ ਤੋਂ ਪਹਿਲਾਂ ਅੱਧਾ ਘੰਟਾ ਪਹੁੰਚ ਗਈ ਪਰ ਉਨ੍ਹਾਂ ਨੂੰ ਗੇਟਮੈਨ ਨੇ ਪੇਪਰ ਅੰਦਰ ਐਂਟਰ ਨਹੀਂ ਹੋਣ ਦਿੱਤਾ ਗਿਆ ਉਹ ਲੜਕੀ ਬਹੁਤ ਹੀ ਰੋ ਕੁਰਲਾ ਰਹੀ ਸੀ ਅਤੇ ਉਨ੍ਹਾਂ ਦੀਆਂ ਮਿੰਨਤਾਂ ਕਰ ਰਹੀ ਸੀ ਪਰ ਉਨ੍ਹਾਂ ਨੇ ਉਸ ਦੀ ਇੱਕ ਨਾ ਸੁਣੀ ਫਿਰ ਉਸ ਲੜਕੀ ਨੇ ਆਪਣੇ ਫੋਨ ਤੋਂ ਲਾਈਵ ਹੋ ਗਈ ਅਤੇ ਬਹੁਤ ਹੀ ਉੱਚੇ ਨੀਵੇਂ ਸ਼ਬਦ ਵੀ ਬੋਲੇ ਕਿਉਂਕਿ ਉਨ੍ਹਾਂ ਬੱਚੀਆਂ ਨੇ ਬਹੁਤ ਜ਼ਿਆਦਾ ਪੇਪਰ ਦੀ ਤਿਆਰੀ ਕੀਤੀ ਅਤੇ ਕੋਚਿੰਗ ਸੈਂਟਰਾਂ ਦੀਆਂ ਚੰਗੀਆਂ ਫੀਸਾਂ ਦਿੱਤੀਆਂ ਹੋਈਆਂ ਸਨ ਪਰ ਉਸ ਬੱਚੀਆਂ ਨੂੰ ਅਤੇ ਕਈ ਲੜਕੀਆਂ ਨੂੰ ਪੇਪਰ ਦੇ ਲਈ ਅੱਗੇ ਨਹੀਂ ਜਾਣ ਦਿੱਤਾ ਗਿਆ ਫਿਰ ਉਸ ਲੜਕੀਆਂ ਕੀ ਬੋਲਿਆ ਤੁਸੀਂ ਆਪ ਹੀ ਸੁਣ ਲਓ ਇਸ ਵਿੱਚ ਉਹ ਲੜਕੀ ਲਾਈਵ ਹੋ ਕੇ ਬੋਲ ਰਹੀ ਸੀ ਕਿ ਇਹ ਬਹੁਤ ਗੰਦਾ ਸਿਸਟਮ ਹੈ ਸਰਕਾਰ ਕਹਿੰਦੀ ਹੈ ਕਿ ਬੇਰੁਜ਼ਗਾਰੀ ਖ਼ਤਮ ਹੋਏ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਕਿਉਂ ਹੈ ਬੇਰੁਜ਼ਗਾਰੀ ਇਸ ਕਰਕੇ ਹੀ ਹੈ ਕਿ ਗੰਦੇ ਸਿਸਟਮ ਕਰਕੇ ਹੈ ਅਤੇ ਕਹਿ ਰਹੀ ਸੀ ਕਿ ਸਾਡੇ ਦੇਸ਼ ਵਿੱਚ ਗੈਂਗਸਟਰ ਕਿਉਂ ਬਣਦੀਆਂ ਗੈਂਗਸਟਰ ਇਸ ਕਰਕੇ ਹੀ ਬਣਦੇ ਹਨ ਕਿਉਂਕਿ ਉਨ੍ਹਾਂ ਨੂੰ ਮੌਕੇ ਨਹੀਂ ਦਿੱਤੇ ਜਾਂਦੇ ਉਨ੍ਹਾਂ ਤੋਂ ਮੌਕਾ ਖੋਹ ਲਏ ਜਾਂਦੇ ਹਨ ਅਤੇ ਉਸ ਨੇ ਕਿਹਾ ਕਿ ਪਹਿਲਾਂ ਤਾਂ ਮੁੰਡੇ ਹੀ ਗੈਂਗਸਟਰ ਬਣਦੀ ਸੀ ਅਜਿਹੇ ਕਾਰਨਾਂ ਕਰਕੇ ਜਿਵੇਂ ਅੱਜ ਸਾਡੇ ਨਾਲ ਬੀਤੀ ਹੈ ਹੁਣ ਕੁੜੀਆਂ ਬੀ ਗੈਂਗਸਟਰ ਵੰਨਗੀਆਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਉਸ ਨੇ ਕਹੀਆਂ ਜਦੋਂ ਉਹ ਕੁੜੀ ਇਹ ਸ਼ਬਦ ਬੋਲ ਰਹੀ ਸੀ ਤਾਂ ਉਹ ਬਹੁਤ ਜ਼ਿਆਦਾ ਰੋ ਰਹੀ ਸੀ ਕਿਉਂਕਿ ਬੱਚਿਆਂ ਦੀ ਮਿਹਨਤ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਬਹੁਤ ਅਸਾਮੀਆਂ ਘੱਟ ਨਿਕਲਦੀਆਂ ਹਨ ਉਹ ਨੌਕਰੀ ਲੈਣ ਲਈ ਕਿੰਨੇ ਉਤਸੁਕ ਹਨ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !