ਰੱਖੜੀ ਵਾਲੇ ਦਿਨ ਭਰਾ ਆਪਣੀ ਭੈਣ ਨੂੰ ਕਹਿੰਦਾ ਮੈਂ ਆਇਆ ਪਰ ਬਾਅਦ ਵਿੱਚ ਘਰਦਿਆਂ ਨੂੰ ਮਿਲਿਆ ਇਸ ਹਾਲਤ ਵਿੱਚ ਉੱਡ ਗਏ ਹੋਸ਼

Uncategorized

ਬੀਤੇ ਦਿਨ ਦੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਰੱਖੜੀ ਦੇ ਤਿਉਹਾਰ ਵਾਲੇ ਦਿਨ ਲੋਕ ਬਹੁਤ ਚਾਵਾਂ ਨਾਲ ਆਪਣੀਆਂ ਭੈਣਾਂ ਤੋਂ ਰੱਖਣੀਆਂ ਬਣਾਉਂਦੇ ਹਨ ਅਤੇ ਭੈਣਾਂ ਚਾਹਵਾਨ ਆਪਣੇ ਵੀਰਾਂ ਨੇ ਗੁੱਟਾਂ ਦੇ ਰੱਖੜੀਆਂ ਮੰਨਦੇ ਹਨ ਪਰ ਇਸਦੇ ਨੇ ਇੱਕ ਵਾਪਰ ਗਈ ਵੱਡੀ ਘਟਨਾ ਜਿਸਨੂੰ ਤੁਸੀਂ ਪੇਕੇ ਰਹਿ ਜਾਓਂਗੇ ਦੰਗ ਇਸ ਵੀਡੀਓ ਦਾ ਲਿੰਕ ਨੀਚੇ ਦਿੱਤੇ ਗਏ ਹਨ ਅਤੇ ਵੀਡੀਓ ਨੂੰ ਵੀ ਤੁਸੀਂ ਪੂਰੀ ਤਰ੍ਹਾਂ ਦੇਖ ਸਕਦੇ ਹਾਂ ਇਹ ਖ਼ਬਰ ਪਿੰਡ ਤਰਖਾਣ ਮਾਜਰਾ ਦੀ ਹੈ ਜਿਥੇ ਇਕ ਦਵਿੰਦਰ ਸਿੰਘ ਬੱਗੜ ਆਪਣੀ ਭੈਣ ਨੂੰ ਘਰੋਂ ਕਹਿ ਕੇ ਚਲਾ ਗਿਆ ਕਿ ਤੂੰ ਤਿਆਰੀ ਕਰ ਰੱਖੜੀ ਦੀ ਤੇ ਮੈਂ ਥੋੜ੍ਹਾ ਬਾਹਰ ਜਾ ਕੇ ਆਇਆ ਅਤੇ ਜਦੋਂ ਬਾਹਰ ਗਿਆ ਅਤੇ ਵਾਪਸ ਘਰ ਨਹੀਂ ਆਇਆ ਦੇਖੋ ਕੀ ਸੀ ਕਾਰਨ ਜਦੋਂ ਦਵਿੰਦਰ ਸਿੰਘ ਬੱਗਡ਼ ਘਰ ਤੋਂ ਗਿਆ ਅਤੇ ਬਾਅਦ ਵਿੱਚ ਉਸਦੀ ਲਾਸ਼ ਮਿਲੀ ਅਤੇ ਕਿਸ ਹਾਲਤ ਵਿੱਚ ਲਾਸ਼ ਮਿਲੀ ਜਦੋਂ ਉਹ ਘਰ ਤੋਂ ਬਾਹਰ ਗਿਆ ਸੀ ਤਾਂ ਉਹ ਕਿਤੇ ਬਾਹਰ ਅੰਦਰ ਚਲਾ ਗਿਆ ਜਦੋਂ ਪਤਾ ਚੱਲਿਆ ਤਾਂ ਕੀ ਉਸ ਦੀ ਮੌਤ ਹੋ ਚੁੱਕੀ ਹੈ ਜਦੋਂ ਪਤਾ ਲੱਗਾ ਉਸਦੇ ਕੋਲ ਇੱਕ ਲਿਫ਼ਾਫ਼ਾ ਸੀ ਅਤੇ ਸ-ਰਿੰ-ਜਾਂ ਸੀ ਜੋ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਦੱਸਿਆ ਕਿ ਇਹ ਮੁੰਡਾ ਚਿੱ-ਟੇ ਦਾ ਆਦੀ ਸੀ ਜੋ ਨ-ਸ਼ਾ ਕਰਦਾ ਸੀ ਅਤੇ ਇਸ ਕੋਲੋਂ ਸਿ-ਰੰ-ਜਾਂ ਤੇ ਲਿਫਾਫਾ ਮਿਲਿਆ ਹੈ ਜੋ ਕਿ ਚਿੱ-ਟੇ ਦੀ ਓਵਰਡੋਜ਼ ਕਾਰਨ ਇਸ ਦੀ ਮੌਤ ਹੋਈ ਹੈ

ਪਿੰਡ ਦੇ ਸਰਪੰਚ ਨੇ ਕਿਹਾ ਕਿ ਤਰਖਾਣ ਮਾਜਰਾ ਦੇ ਵਿੱਚ ਸ਼ਰ੍ਹੇਆਮ ਚਿੱ-ਟਾ ਵਿਕਦਾ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਸਾਡੇ ਪਿੰਡ ਵਿੱਚ ਜੋ ਲੋਕ ਚਿੱ-ਟੇ ਦਾ ਨ-ਸ਼ਾ ਵੇਚਦੇ ਹਨ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੀ ਮੁੰਡੇ ਦੀ ਮਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਹੈ ਕਿ ਉਨ੍ਹਾਂ ਤੇ ਜ਼ਰੂਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਲੋਕ ਸਾਡੇ ਪਿੰਡ ਵਿਚ ਨ-ਸ਼ਾ ਵੇਚਦੇ ਹਨ ਅਤੇ ਜਿਸ ਕਾਰਨ ਮੇਰੇ ਪੁੱਤ ਦੀ ਮੌਤ ਹੋ ਗਈ ਹੈ ਪਰ ਉਸ ਮਾ ਦਾ ਕਹਿਣਾ ਹੈ ਕਿ ਮੇਰਾ ਪੁੱਤ ਨ-ਸ਼ਾ ਨਹੀਂ ਕਰਦਾ ਪਤਾ ਕਰਨ ਤੋਂ ਹੈ ਕਿ ਉਹ ਮੁੰਡਾ ਇੱਕ ਨ-ਸ਼ੇ ਦਾ ਆਦੀ ਸੀ ਅਤੇ ਜਿਸਨੇ ਚਿੱ-ਟੇ ਦੀ ਓਵਰਡੋਜ਼ ਕਾਰਨ ਉਸਦੀ ਮੌਤ ਹੋ ਗਈ ਹੁਣ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿਸ ਪਿੰਡ ਦੇ ਮੱਦੇਨਜ਼ਰ ਰੱਖਦੇ ਹੋਏ ਅਤੇ  ਨ-ਸ਼ੇ ਦਾ ਵਪਾਰ ਕਰਦੇ ਹਨ ਉਨ੍ਹਾਂ ਤੇ ਬਣਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕਿਸੇ ਦਾ ਪੁੱਤ ਨ-ਸ਼ੇ ਕਾਰਨ ਨਾ ਮਰੇ ਅਤੇ ਕਿਸੇ ਭੈਣਾਂ ਦੇ ਵੀਰ ਨਾ ਮਰੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published.