ਅੱਜ ਦੀ ਇਹ ਖ਼ਬਰ ਕਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ 1914 ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜੋ ਕਿ ਕਾਮਾਗਾਟੂਮਾਰੂ ਜਹਾਜ਼ ਦੇ ਵਿਚ ਜੋ ਸਿੱਖ ਪਰਿਵਾਰ ਸੀ ਉਨ੍ਹਾਂ ਦੇ ਪਰਿਵਾਰ ਦਾ ਇਤਿਹਾਸ ਜੋ ਕੈਨੇਡਾ ਦੇ ਵਿੱਚ ਲਿਖਿਆ ਹੋਇਆ ਸੀ ਉਸ ਇਤਿਹਾਸਕ ਅਸਥਾਨ ਬਣਿਆ ਹੋਇਆ ਸੀ ਅਤੇ ਉਸ ਕੰਧਾਂ ਦੇ ਉੱਪਰ ਉਨ੍ਹਾਂ ਦੇ ਨਾਮ ਲਿਖੇ ਹੋਏ ਸਨ ਜੋ ਕਾਮਾਗਾਟੂਮਾਰੂ ਜਹਾਜ਼ ਦੇ ਵਿਚ ਸਨ ਇਕ ਸ਼ਖ਼ਸ ਦੇ ਵੱਲੋਂ ਉਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਉੱਥੇ ਗਿਆ ਅਤੇ ਆਪਣੇ ਚਿੱਟੇ ਰੰਗ ਨਾਲ ਉਸ ਕੰਧਾਂ ਉੱਤੇ ਆਪਣੇ ਹੱਥਾਂ ਦੇ ਨਿਸ਼ਾਨ ਬਣਾਉਣ ਲੱਗਿਆ ਅਜੇ ਉਸ ਕੋਲ ਇੱਕ ਬੁਰਸ਼ ਸੀ ਅਤੇ ਉਹ ਕੰਧਾਂ ਦੇ ਉੱਤੇ ਫੇਰਨ ਲੱਗਿਆ
ਜਹਾਜ਼ ਦੇ ਵਿਚ ਸਵਾਰ ਇਕ ਸ਼ਖਸ ਦੇ ਪੋਤੇ ਨੇ ਰਾਜ ਸਿੰਘ ਤੂਰ ਨੇ ਇਸ ਘਟਨਾ ਨੂੰ ਘਿਨਾਉਣੀ ਘਟਨਾ ਕਿਹਾ ਹੈ ਜੋ ਅੱਜ ਕੈਨੇਡਾ ਦੇ ਵਿੱਚ ਵਾਪਰੀ ਹੈ ਜਿਸ ਕਾਰਨ ਪੰਜਾਬੀਆਂ ਦੇ ਹਿਰਦੇ ਵਲੂੰਧਰੇ ਗਏ ਰਾਜ ਸਿੰਘ ਤੂਰ ਨੇ ਕਿਹਾ ਕਿ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਦੁਬਾਰਾ ਵਾਲੇ ਦੇਣਾ ਇਕ ਸ਼ਖਸ ਕਾਮਾਗਾਟੂ ਮਾਰੇ ਵਾਲੇ ਥਾਂ ਤੇ ਗਿਆ ਦੀ ਆਪਣੇ ਚਿੱਟੇ ਹੱਥਾਂ ਨਾਲ ਉਸ ਜਗ੍ਹਾ ਦੇ ਨਾਮ ਹਟਾਉਣ ਲੱਗਾ ਜਹਾਜ਼ ਦੇ ਵਿੱਚ ਸਵਾਰ ਇਕ ਸ਼ਖਸ ਦੇ ਰਿਸ਼ਤੇਦਾਰ ਜੀਂਦੀ ਸਿੰਘ ਆਪਣੇ ਬੱਚਿਆਂ ਨੂੰ ਉਹ ਜਗ੍ਹਾ ਦਿਖਾਉਣ ਲੈ ਕੇ ਗਿਆ ਪਰ ਉਸ ਜਗ੍ਹਾ ਨੂੰ ਦੇਖ ਕੇ ਉਸ ਦਾ ਵੀ ਹਿਰਦਾ ਵਲੂੰਧਰਿਆ ਗਿਆ ਵੈਨਕੂਵਰ ਪੁਲੀਸ ਨੇ ਇਸ ਘਟਨਾ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਸ ਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ ਜਿਸ ਆਦਮੀ ਨੇ ਅਜਿਹੀ ਅਣਹੋਣੀ ਘਟਨਾ ਕੀਤੀ ਹੈ ਅਤੇ ਉਸ ਤੇ ਬਹੁਤ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਹੋਰ ਵੀ ਲੋਕ ਸਿਆਣੇ ਹੋ ਜਾਣ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਾ ਦੇਣਾ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !