ਗੁਰਦਾਸ ਮਾਨ ਮੁੜ ਫਸੇ ਵਿਵਾਦਾਂ ‘ਚ

Uncategorized

ਅੱਜ ਵੀ ਇਹ ਖ਼ਬਰ ਗੁਰਦਾਸ ਮਾਨ ਸਾਬ ਨਾਲ ਜੁੜੀ ਹੋਈ ਹੈ ਜੋ ਕਿ ਪੰਜਾਬੀ ਇੰਡਸਟਰੀ ਦੇ ਬਾਬਾ ਮੰਨੇ ਜਾਂਦੇ ਹਨ ਉਨ੍ਹਾਂ ਨਾਲ ਜੁੜੀ ਹੈ ਗੁਰਦਾਸ ਮਾਨ ਸਾਹਿਬ ਨਾਲ ਬਹੁਤ ਸਾਰੇ ਵਿਵਾਦ ਅੱਜਕੱਲ੍ਹ ਸਾਹਮਣੇ ਆ ਰਹੇ ਹਨ ਅੱਜ ਤੋਂ ਬਹੁਤ ਸਮਾਂ ਪਹਿਲਾਂ ਗੁਰਦਾਸ ਮਾਨ ਸਾਹਿਬ ਨੇ ਰੇਡੀਓ ਤੇ ਇੰਟਰਵਿਊ ਦਿੱਤੀ ਸੀ ਜਿਸ ਵਿੱਚ ਉਨ੍ਹਾਂ ਨੇ ਪੰਜਾਬੀਆਂ ਨੂੰ ਬਹੁਤ ਮਾੜਾ ਚੰਗਾ ਬੋਲਿਆ ਸੀ ਅਤੇ ਪੰਜਾਬੀਆਂ ਵੱਲੋਂ ਉਹਦਾ ਬਹੁਤ ਵੱਡਾ ਵਿਰੋਧ ਕੀਤਾ ਗਿਆ ਸੀ ਇਹ ਵਿਰੋਧ ਦਿੱਲੀ ਧਰਨੇ ਵਿਚ ਵੀ ਦਿਖਾਈ ਦਿੱਤਾ ਸੀ ਜਦੋਂ ਗੁਰਦਾਸ ਮਾਨ ਸਾਬ੍ਹ ਦਿੱਲੀ ਵਿਚ ਪਹੁੰਚੇ ਤਾਂ ਕਿਸਾਨਾਂ ਵੱਲੋਂ ਉਥੇ ਵੀ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਜਦੋਂ ਗੁਰਦਾਸ ਮਾਨ ਸਾਹਿਬ ਸਟੇਜ ਦੀ ਉੱਤੇ ਆਪਣੀ ਸਪੀਚ ਦੇਣ ਪਹੁੰਚੇ ਤਾਂ ਕਿਸਾਨਾਂ ਵੱਲੋਂ ਉਸ ਨੂੰ ਬਹੁਤ ਸਾਰੀਆਂ ਗੱਲਾਂ ਬੋਲੀਆਂ   ਗਈਆਂ ਜਿਸ ਕਰ ਕੇ ਗੁਰਦਾਸ ਮਾਨ ਸਾਹਿਬ ਸਟੇਜ ਤੋਂ ਥੱਲੇ ਉਤਰ ਆਏ ਅਤੇ ਕਿਸਾਨਾਂ ਨੇ ਉਸ ਨੂੰ ਥੱਲੇ ਲਾ ਦਿੱਤਾ

ਅੱਜਕੱਲ੍ਹ ਅੱਜ ਕੱਲ੍ਹ ਦੀ ਬਿੰਦੂ ਫਿਰ ਵਾਇਰਲ ਹੋ ਰਹੀ ਹੈ ਜਿੱਥੇ ਗੁਰਦਾਸ ਮਾਨ ਸਾਹਿਬ ਫੇਰ ਵਿਵਾਦਾਂ ਵਿਚ ਫਸਣ ਜਾ ਰਹੇ ਹਨ ਇਹ ਵੀਡੀਓ ਦੀ ਖੁਦ ਆਪ ਦੇਖ ਸਕਦੇ ਹੋ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਪਿਛਲੇ ਦਿਨੀਂ ਗੁਰਦਾਸ ਮਾਨ ਸਾਹਿਬ ਨੇ ਇਕ ਲਾਈਵ  ਪਰਫਾਰਮੈਂਸ  ਵਿੱਚ ਦੱਸਿਆ ਹੈ ਕਿ ਜੋ ਬਾਬਾ ਲਾਡੀ ਸ਼ਾਹ ਜੀ ਨੇ ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਦੇ ਨਾਲ ਕੰਪੇਅਰ ਕੀਤਾ ਹੈ ਕਿ ੳੁਨ੍ਹਾਂ ਦੀ ਅੰਸ ਬੰਸ ਹਨ ਉਨ੍ਹਾਂ ਨਾਲ ਉਨ੍ਹਾਂ ਦੀ ਪੀੜ੍ਹੀ ਦਰ ਪੀੜ੍ਹੀ ਜੁੜੀ ਹੋਈ ਹੈ ਇਨ੍ਹਾਂ ਗੱਲਾਂ ਦਾ ਸਿੱਖ ਭਾਈਚਾਰੇ ਵੱਲੋਂ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਇਹ ਤੁਸੀਂ ਸਬੱਬ ਬੀਡੀਬੀ ਵਿੱਚ ਸੁਣ ਸਕਦੇ ਹੋ ਜੋ ਦੇਖ ਸਕਦੇ ਹੋ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *