ਹੈਦਰਾਬਾਦ ਦਾ ਇਹ ਨੌਜਵਾਨ ਪੈਦਲ ਹੀ ਚਲਿਆ ਗਿਆ ਸਹੇਲੀ ਨੂੰ ਮਿਲਣ, ਇੰਨੀ ਦੂਰ ਟੱ ਪਿ ਆ ਬਾਰਡਰ

Uncategorized

ਇਸ ਵੇਲੇ ਦੀ ਵੱਡੀ ਖ਼ਬਰ ਭਾਰਤ ਪਾਕਿਸਤਾਨ ਦੇ ਬਾ ਰ ਡ ਰ ਤੋਂ ਸਾਹਮਣੇ ਆ ਰਹੀ ਹੈ ਜਿਥੋਂ ਦਾ ਇੱਕ ਅਜਿਹਾ ਮਾ ਮ ਲਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਹਰ ਕੋਈ ਹੈ ਰਾ ਨ ਹੁੰਦਾ ਹੈ ਇਹ ਮਾ ਮ ਲਾ ਪ੍ਰਸ਼ਾਂਤ ਨਾਮ ਦੇ ਮੁੰਡੇ ਨਾਲ ਸ ਬੰ ਧ ਤ ਹੈ ਉਹ ਪ੍ਰਸ਼ਾਂਤ ਜਿਸਨੂੰ ਕੀ ਇੱਕ ਕੁੜੀ ਨਾਲ ਪਿ ਆ ਰ ਹੋ ਗਿਆ ਅਤੇ ਹੈਦਰਾਬਾਦ ਤੋਂ ਚੱਲ ਪਿਆ ਉਸ ਨੇ ਦਸ ਨਹੀਂ ਦੋ ਨਹੀਂ ਬਲਕਿ ਸੱਤ ਹਜ਼ਾਰ ਕਿਲੋਮੀਟਰ ਦਾ ਸਫ਼ਰ ਪੈਦਲ ਹੀ ਤੈ ਅ ਕਰਨਾ ਸੀ

ਉਹ ਦੋ ਹਜਾਰ ਸਤਾਰਾਂ ਵਿੱਚ ਆਪਣਾ  ਸਾਫਟਵੇਅਰ ਇੰਜਨੀਅਰਿੰਗ ਦਾ ਕੰਮ ਛੱ ਡ ਕੇ ਹੈਦਰਾਬਾਦ ਤੋਂ ਨਿ ਕ ਲ ਗਿਆ ਅਤੇ ਜਿਵੇਂ ਹੀ ਉਹ ਰੇਗਿਸਤਾਨ ਵਾਲੇ ਪਾਸੇ ਨੂੰ ਗਿਆ ਤਾਂ ਪਾਕਿਸਤਾਨੀ ਰੇਂਜਰਸ ਨੇ ਉਸ ਨੂੰ ਫ ੜ ਲਿਆ ਹੁਣ ਤੁਸੀਂ ਸੋਚਾਂਗੇ ਕਿ ਉਸ ਦੀ ਸੁਪਨਿਆਂ ਦੀ ਰਾ ਣੀ ਪਾਕਿਸਤਾਨ ਦੀ ਹੈ ਤਾਂ ਤੁਸੀਂ ਗ ਲ ਤ ਸੋਚਦੇ ਹੋ ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰਸ਼ਾਂਤ ਨੂੰ ਪਾਕਿਸਤਾਨ ਦੀ ਨਹੀਂ ਸਗੋਂ ਸਵਿਟਜ਼ਰਲੈਂਡ ਦੀ ਕੁੜੀ ਪ ਸੰ ਦ ਆਈ ਸੀ

ਅਤੇ ਪ੍ਰਸ਼ਾਂਤ ਪੈ ਦ ਲ ਹੀ ਪਾਕਿਸਤਾਨ ਅਫ਼ਗਾਨਿਸਤਾਨ ਕਜ਼ਾਕਿਸਤਾਨ ਤੁਰਕਮੇਨਿਸਤਾਨ ਤੇ ਰਸੀਆਂ ਹੋ ਕੇ ਸਵਿਟਜ਼ਰਲੈਂਡ ਜਾਣਾ ਚਾਹੁੰਦਾ ਸੀ ਪੁਲਿਸ ਨੇ ਦੱਸਿਆ ਹੈ ਕਿ ਇਹ ਵਿਸਾਖਾਪਟਨਮ ਦਾ ਰਹਿਣ ਵਾਲਾ ਹੈ ਅਤੇ ਇਹ ਰਾਜਸਥਾਨ ਤੋਂ ਪਾਕਿਸਤਾਨ ਵਿੱਚ ਦਾ ਖ਼ ਲ ਹੋ ਗਿਆ ਸੀ ਅਤੇ ਹੁਣ ਸ ਜ਼ਾ ਪੂਰੀ ਕਰਕੇ ਉਥੋਂ  ਆਇਆ ਹੈ ਅਤੇ ਇਸ ਨੂੰ ਦੋ ਮੁ ਲਾ ਜ਼ ਮ ਹੀ ਇਸ ਨੂੰ ਹੈਦਰਾਬਾਦ ਲੈ ਕੇ ਜਾਣਗੇ ਅਤੇ ਇਸ ਨੂੰ ਇਸ ਦੇ ਘਰਦਿਆਂ ਦੇ ਹ ਵਾ ਲੇ ਕਰਨਗੇ

ਤੁਸੀਂ ਇਸ ਵੀਡੀਓ ਦੇ ਵਿਚ ਇਸ ਮਾ ਮ ਲੇ ਤੇ ਨਾਲ ਜੁੜੀ ਹੋਈ ਪੂਰੀ ਜਾਣਕਾਰੀ ਦੇਖ ਸਕਦੇ ਹੋ ਪੂਰੀ ਜਾਣਕਾਰੀ ਦੇਖਣ ਲਈ ਪੋਸਟ ਵਿੱਚ ਦਿੱਤੀ ਗਈ ਵੀਡੀਓ ਨੂੰ ਅੰ ਤ ਤੱਕ ਜ਼ਰੂਰ ਦੇਖ ਲੈਣਾ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਤੱਕ ਪੂਰੀ ਪਹੁੰਚ ਜਾਵੇ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਹੋਰ ਨਵੀਂਆਂ ਅਤੇ ਵਾਇਰਲ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ

Leave a Reply

Your email address will not be published.