ਪਕੌੜਿਆਂ ਦੇ ਸ਼ੌਕੀਨ ਦੇਖੋ ਧਿਆਨ ਨਾਲ ਮਸ਼ਹੂਰ ਦੁਕਾਨ ਦੇ ਪਕੌੜਿਆਂ ਵਿੱਚ ਨਿਕਲਿਆ ਲਾਲ ਟਿੱਡਾ

Uncategorized

ਅੱਜ ਦੀ ਇਹ ਬਹੁਤ ਹੀ ਮੰਦਭਾਗੀ ਘਟਨਾ ਪਟਿਆਲਾ ਦੇ ਅਨਾਰਦਾਣਾ ਚੌਕ ਤੋਂ ਸਾਹਮਣੇ ਆ ਰਹੀ ਹੈ ਉੱਥੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਬਹੁਤ ਹੈਰਾਨ ਹੋ ਜਾਵੋਗੇ ਜੇਕਰ ਤੁਸੀਂ ਇਸ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕੋਗੇ ਅੱਜਕੱਲ੍ਹ ਕਰਦੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਬਹੁਤ ਸਾਰੇ ਲੋਕ ਖਾਣ ਪੀਣ ਦੀ ਬਹੁਤ ਸ਼ੌਕੀਨ ਹੁੰਦੀਆਂ ਹਨ ਕੋਈ ਫਾਸਟ ਫੂਡ ਖਾਧਾ ਹੈ ਕੋਈ ਜੰਕ ਫੂਡ ਖਾਂਦਾ ਹੈ ਕੋਈ ਸਮੋਸੇ ਕਚੌੜੀਆਂ ਅਤੇ ਕੋਈ ਜਲੇਬੀਆਂ ਜ਼ਿਆਦਾ ਖਾਂਦਾ ਹੈ ਇਸ ਦੇ ਵਿੱਚ ਹੀ ਅਸੀਂ ਗੱਲ ਕਰਦੇ ਹਾਂ ਪਟਿਆਲਾ ਦੇ ਅਨਾਰਦਾਣਾ ਚੌਕ ਦੇ ਵਿੱਚ ਜੋ ਮਲਹੋਤਰਾ ਹੋਟਲ ਬਣਿਆ ਹੋਇਆ ਹੈ ਉਸਦੇ ਵਿੱਚ ਉਨ੍ਹਾਂ ਦੀਆਂ ਜਲੇਬੀਆਂ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ ਅਤੇ ਉਨ੍ਹਾਂ ਦੇ ਪਕੌੜੇ ਵੀ ਬਹੁਤ ਜ਼ਿਆਦਾ ਮਸ਼ਹੂਰ ਹਨ ਸੁਣ ਉਨ੍ਹਾਂ ਦੀਆਂ ਜਦੋਂ ਇੱਕ ਵਿਅਕਤੀ ਉਨ੍ਹਾਂ ਦੀ ਦੁਕਾਨ ਉਤੇ ਪਕੌੜੇ ਖਾਣ ਗਿਆ ਕਿਉਂਕਿ ਉਨ੍ਹਾਂ ਦੀ ਦੁਕਾਨ ਦੇ ਪਕੌੜੇ ਅਤੇ ਜਲੇਬੀਆਂ ਬਹੁਤੀ ਮਸ਼ਹੂਰ ਹਨ ਉਹ ਵਿਅਕਤੀ ਪਾਲਕ ਦੇ ਪਕੌੜੇ ਖਾ ਰਿਹਾ ਸੀ ਜਦੋਂ ਉਸਨੇ ਇਕ ਪਕੌੜਾ ਤੋਡ਼ ਕੇ ਖਾਧਾ ਤਾਂ ਉਸਦੇ ਵਿੱਚੋਂ ਇਕ ਕੋਕਰੀ ਨਿਕਲੇ ਕਾਗਜ਼ ਦੇਖ ਕੇ ਉਹ ਬਹੁਤ ਹੈਰਾਨ ਹੋ ਗਿਆ

ਅਤੇ ਉਸ ਨੂੰ ਉੱਥੇ ਸੂਰਾ ਹੰਗਾਮਾ ਵੀ ਕੀਤਾ ਅਤੇ ਗਾਲੀ ਗਲੋਚ ਵੀ ਕੀਤੀ ਗਾਲੀ ਗਲੋਚ ਕਰਦਾ ਵੀ ਕਿਉਂ ਨਾ ਜੇਕਰ ਉਹ ਪਕੌੜੇ ਨੂੰ ਤੋਡ਼ ਕੇ ਨਾ ਖਾਂਦਾ ਤਾਂ ਉਹ ਕੋਕਰੀ ਉਸ ਦੇ ਮੂੰਹ ਵਿੱਚ ਚਲਾ ਜਾਂਦਾ ਅੱਜਕੱਲ੍ਹ ਅਜਿਹੀਆਂ ਘਟਨਾਵਾਂ ਬਹੁਤ ਵਾਪਰ ਰਹੀਆਂ ਹਨ ਜਿਵੇਂ ਕਿ ਪਿਛਲੇ ਦਿਨੀਂ ਇੱਕ ਵਿਅਕਤੀ ਸਮਾਨ ਲੈਣ ਲਈ ਬਾਜ਼ਾਰ ਗਿਆ ਤਾਂ ਉਸ ਦੇ ਸਾਮਾਨ ਵਿੱਚ ਕੋਹੜ ਕਿਰਲੀ ਮਿਲੀ ਅਤੇ ਇਕ ਖ਼ਬਰ ਬੀਤੀ ਰਹਿੰਦੀ ਆਈ ਤਿਉਹਾਰ ਵਾਲੇ ਦਿਨ ਇਕ ਬਰਫ ਬਰਫ਼ੀ ਦੇ ਵਿੱਚੋਂ ਜਿਊਂਦਿਆਂ ਸੂੰਡੀਆਂ ਮਿਲੀਆਂ ਅੱਜਕੱਲ੍ਹ ਅਜਿਹੀਆਂ ਘਟਨਾਵਾਂ ਬਹੁਤ ਵਾਪਰੀ ਹਨ ਜੇਕਰ ਤੁਸੀਂ ਵੀ ਕੋਈ ਜੰਕ ਫੂਡ ਫਾਸਟ ਫੂਡ ਜੇ ਕਿਸੇ ਵੀ ਪ੍ਰਕਾਰ ਦਾ ਸਾਮਾਨ ਖਰੀਦਦੇ ਹੋ ਤਾਂ ਆਪਣੀ ਪੂਰੀ ਤਸੱਲੀ ਕਰਕੇ ਉਸਮਾਨ ਨੂੰ ਖ਼ਰੀਦਣਾ ਚਾਹੀਦਾ ਹੈ ਤਾਂ ਜੋ ਤੁਸੀਂ ਕਿਸੇ ਵੀ ਬਿਮਾਰੀ ਦੇ ਲੇਖੇ ਨਾ ਲੱਗ ਜਾਵਾਂ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *