ਅੱਜ ਦੀ ਇਹ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲੋਕ ਡਾ ਇੰਜਨੀਅਰਿੰਗ ਅਤੇ ਹੋਰ ਵੱਡੀਆਂ ਵੱਡੀਆਂ ਨੌਕਰੀਆਂ ਲੈਣ ਦਾ ਸ਼ੌਕ ਰੱਖਦੇ ਹਨ ਪਰ ਇਹ ਨਵਾਂ ਯੂਥ ਖੰਨੇ ਦਾ ਇਕ ਹੋਰ ਰਾਹ ਤੇ ਤੁਰਿਆ ਹੋਇਆ ਹੈ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਖੰਨੇ ਦਾ ਇਹ ਨੌਜਵਾਨ ਜਿਸ ਦੀ ਉਮਰ ਵੀ ਪੱਚੀ ਤੋਂ ਚੌਵੀ ਸਾਲ ਦੇ ਵਿੱਚ ਵਿੱਚ ਹੀ ਹੈ ਉਸ ਦਾ ਸ਼ੌਕ ਹੀ ਅਲੱਗ ਹੈ ਹੋਰਾਂ ਨਾਲੋਂ ਦੇਖੋ ਦੇਖੋ ਕੀ ਸੌਂਗ ਰੱਖਦਾ ਏ ਉਹ ਮੁੰਡਾ ਉਹ ਸੋਂਗਰਾ ਆਖਦਾ ਹੈ ਸੱਪਾਂ ਨੂੰ ਫੜਨ ਦਾ ਉਨ੍ਹਾਂ ਨੂੰ ਮਾਰਨ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ ਉਨ੍ਹਾਂ ਨੂੰ ਪਿਆਰ ਨਾਲ ਫੜਦਾ ਹੈ ਅਤੇ ਫੜ ਕੇ ਕਿਸੇ ਦੂਰ ਸੁੰਨਸਾਨ ਜਗ੍ਹਾ ਦੇ ਵਿਚ ਛੱਡ ਦਿੰਦਾ ਹੈ ਉਸ ਮੁੰਡੇ ਦਾ ਨਾਮ ਹੈ ਮਾਣਕ ਐ ਉਹ ਕਰੀਬ ਪੰਜ ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਇੱਕ ਹਜ਼ਾਰ ਤੋਂ ਵੀ ਵੱਧ ਸੱਪ ਫੜ ਚੁੱਕਾ ਹੈ
ਉਸ ਨੇ ਦੱਸਿਆ ਕਿ ਜੇਕਰ ਸਾਡੇ ਕਰਨ ਵਿੱਚ ਕੋਈ ਸੱਪ ਆ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਉਸ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਜਦੋਂ ਉਸ ਨੂੰ ਹੀ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਸਾਡੇ ਉੱਤੇ ਵੀ ਅਟੈਕ ਕਰ ਸਕਦਾ ਹੈ ਅਤੇ ਸਾਡੀ ਜਾਨ ਵੀ ਚਲੀ ਜਾ ਸਕਦੀ ਹੈ ਇਸ ਲਈ ਉਸ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਜੇਕਰ ਤੁਸੀਂ ਅਣਜਾਣ ਜੇਕਰ ਤੁਸੀਂ ਉਸ ਨੂੰ ਆਪਣੇ ਘਰ ਵਿੱਚ ਦੇਖਦੇ ਹੋ ਤਾਂ ਉਸ ਨੂੰ ਅੰਦਰ ਹੀ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਬਾਹਰ ਨਿਕਲਣ ਦੇ ਰਸਤੇ ਬੰਦ ਕਰ ਦੇਣੇ ਚਾਹੀਦੇ ਹਨ ਜੇ ਐਕਸਪਰਟ ਬੰਦਿਆ ਨੂੰ ਬੁਲਾਉਣਾ ਚਾਹੀਦਾ ਹੈ ਤਾਂ ਜੋ ਬਹੁਤ ਆਸਾਨੀ ਨਾਲ ਉਹ ਸੱਪ ਨੂੰ ਇੱਕ ਜਗ੍ਹਾ ਤੋਂ ਫੜ ਸਕਣ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !