ਅੱਜ ਤੁਹਾਨੂੰ ਨਜ਼ਰ ਮਰਵਾਉਂਦੇ ਆਂ ਪੱਚੀ ਅਗਸਤ ਦੀਆਂ ਸਵੇਰ ਦੀਆਂ ਤਾਜ਼ਾ ਖ਼ਬਰਾਂ ਤੇ ਜਲੰਧਰ ਵਿੱਚ ਯੋਗ ਕਿਸਾਨਾਂ ਦਾ ਧਰਨਾ ਚੱਲ ਰਿਹਾ ਸੀ ਸਰਕਾਰ ਵਿਰੁੱਧ ਬਰੂਦ ਚੱਲ ਰਿਹਾ ਸੀ ਅਤੇ ਸਰਕਾਰ ਨੇ ਉਨ੍ਹਾਂ ਨੂੰ ਐਲਾਨਿਆ ਕਰ ਦਿੱਤਾ ਹੈ ਕਿ ਗੰਨੇ ਦੇ ਭਾਅ ਵਿੱਚ ਪੈਂਤੀ ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਦਿੱਤਾ ਗਿਆ ਹੈ ਆਸਮਾਨ ਵਿੱਚ ਛਾਏ ਰਹਿਣਗੇ ਕਾਲੇ ਬੱਦਲ ਤਿੰਨ ਦਿਨਾਂ ਤੋਂ ਬਾਅਦ ਹੋਵੇਗੀ ਬਾਰਿਸ਼ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਦੇ ਘਰ ਹੋਈ ਮੀਟਿੰਗ ਬਾਰੇ ਬੋਲੇ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਵੱਲੋਂ ਰੇਹਡ਼ੀ ਫਡ਼੍ਹੀ ਵਾਲਿਆਂ ਨੂੰ ਵਰਤੋਂ ਦਾਰਾ ਤੋਂ ਛੋਟ ਦੇਣ ਨੂੰ ਕਿਹਾ ਜੇਲ੍ਹ ਵਾਰਡਨ ਅਤੇ ਮੈਟਰਨ ਦੀਆਂ ਪ੍ਰੀਖਿਆ ਸਤਾਈ ਤੋਂ ਅਤੇ ਪ੍ਰੀਖਿਆ ਦੀ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਮਿਲੇਗੀ
ਸਰ੍ਹੋਂ ਦੀ ਕੀਮਤ ਉੱਚੀ ਛਿਆਸੀ ਸੌ ਰੁਪਏ ਪ੍ਰਤੀ ਕੁਇੰਟਲ ਜਿਗਰ ਘਰ ਦਾ ਕੂੜਾ ਕਰਕਟ ਬਾਹਰ ਸੁੱਟਾਂਗੇ ਤਾਂ ਪੰਜ ਹਜਾਰ ਰੁਪਏ ਤੱਕ ਹੋ ਸਕਦਾ ਹੈ ਜੁਰਮਾਨਾ ਪੰਜਾਬ ਵਿੱਚ ਕੈਪਟਨ ਖ਼ਿਲਾਫ਼ ਚਾਰ ਮੰਤਰੀਆਂ ਦੇ ਅਠਾਈ ਵਿਧਾਇਕਾਂ ਨੇ ਕੀਤੀ ਬਗ਼ਾਵਤ ਸੱਤਰ ਸਾਲ ਦੇ ਵਿੱਚ ਬਣੀ ਜਾਇਦਾਦ ਨੂੰ ਵੇਚ ਰਹੀ ਹੈ ਮੋਦੀ ਸਰਕਾਰ ਰਾਹੁਲ ਗਾਂਧੀ ਨੇ ਕੀਤੀ ਕੇਂਦਰ ਸਰਕਾਰ ਅਠਾਈ ਅਗਸਤ ਨੂੰ ਜਲ੍ਹਿਆਂਵਾਲੇ ਬਾਗ ਦਾ ਵਿਜ਼ੁਅਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਉਦਘਾਟਨ ਜੇਕਰ ਤੁਹਾਨੂੰ ਅੱਜ ਦੀਆਂ ਇਹ ਖ਼ਬਰਾਂ ਵਧੀਆ ਲੱਗੀਆਂ ਹਨ ਤਾਂ ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਦੱਸਿਓ ਕਿਉਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਗੰਨੇ ਦੇ ਭਾਅ ਵਿੱਚ ਵਾਧਾ ਕਰ ਦਿੱਤਾ ਹੈ ਤੁਹਾਨੂੰ ਇਹ ਸੁਣ ਕੇ ਕਿੱਦਾਂ ਲੱਗਿਆ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !