ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਲੋਕਾਂ ਦੇ ਲਈ ਸਾਹਮਣੇ ਆ ਰਹੀ ਹੈ ਪੰਜਾਬ ਵਿਚ ਬਿਜਲੀ ਸ ਸ ਤੀ ਤੋਂ ਬਾਅਦ ਹੁਣ ਹੋ ਗਿਆ ਹੈ ਇਹ ਵੱਡਾ ਐ ਲਾ ਨ ਜਿਸ ਨਾਲ ਲੋਕਾਂ ਦੇ ਵਿਚ ਖੁਸ਼ੀ ਛਾ ਈ ਹੋਈ ਹੈ ਪੰਜਾਬ ਵਿੱਚ ਕੋ ਰੋ ਨਾ ਦੇ ਕਾਰਨ ਲੋਕ ਅਜੇ ਤਕ ਆ ਰ ਥਿ ਕ ਦੌਰ ਵਿੱਚੋਂ ਗੁ ਜ਼ ਰ ਰਹੇ ਹਨ ਉਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਦੇ ਖਪਤਕਾਰਾਂ ਨੂੰ ਇਕ ਵੱਡੀ ਰਾ ਹ ਤ ਦਿੱਤੀ ਹੈ ਜਿਸ ਨਾਲ ਲੋਕਾਂ ਚ ਔਖ ਦੇ ਦੌਰ ਵਿੱਚ ਕੁਝ ਰਾ ਹ ਤ ਮਿਲੀ ਹੈ
ਬਿਜਲੀ ਤੇ ਖਪਤਕਾਰਾਂ ਨੂੰ ਹੁਣ ਬਿਜਲੀ ਦਾ ਬਿੱ ਲ ਜ ਮ੍ਹਾ ਕਰਵਾਉਣ ਲਈ ਕ ਤਾ ਰਾਂ ਵਿੱਚ ਖੜ੍ਹੇ ਹੋਣ ਦੀ ਲੋ ੜ ਨਹੀਂ ਹੈ ਬਿਲ ਦੇਣ ਵਾਲੇ ਸਿ ਸ ਟ ਮ ਤੋਂ ਛੁ ਟ ਕਾ ਰਾ ਮਿਲ ਜਾਵੇ ਗਾ ਦੱਸ ਦਈਏ ਕਿ ਇਸ ਨਾਲ ਸਮੇਂ ਦੀ ਬੱ ਚ ਤ ਹੋਣ ਦੇ ਨਾਲ ਨਾਲ ਪੈਸੇ ਦੀ ਬੱ ਚ ਤ ਵੀ ਹੋਵੇਗੀ ਇਸ ਤੋਂ ਇਲਾਵਾ ਇੱਕ ਜੁਲਾਈ ਦੋ ਹਜਾਰ ਇੱਕੀ ਤੋਂ ਬਿੱਲਾਂ ਦੇ ਡਿਜੀਟਲ ਭੁਗਤਾਨ ਤੇ ਸੌ ਰੁਪਏ ਤੱਕ ਦੀ ਛੋ ਟ ਦਿੱਤੀ ਜਾਵੇਗੀ ਉਥੇ ਹੀ ਹੁਣ ਬਿਜਲੀ ਖਪਤਕਾਰ ਘਰ ਬੈਠ ਕੇ ਹੀ ਨੈੱਟਬੈਂਕਿੰਗ ਰੁਪਏ ਕਾਰਡ
ਮੋਬਾਈਲ ਵਾਲਟ ਯੂਪੀਆਈ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈੱਟ ਰਾਹੀਂ ਬਿਜਲੀ ਦਾ ਭੁ ਗ ਤਾ ਨ ਕਰ ਸਕਦੇ ਹਨ ਅਜਿਹਾ ਕਰਨ ਨਾਲ ਤੁਸੀਂ ਬਿਲਾਂ ਦਾ ਡਿ ਜੀ ਟ ਲ ਭੁ ਗ ਤਾ ਨ ਕਰ ਸਕਦੇ ਹਨ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀਏ ਕਿ ਮਿਤੀ ਇੱਕ ਜੁਲਾਈ ਦੋ ਹਜਾਰ ਇੱਕੀ ਤੋਂ ਬਾਅਦ ਵੀਹ ਹਜ਼ਾਰ ਰੁਪਏ ਤੋਂ ਵੱਧ ਤੇ ਬਿੱਲਾਂ ਦਾ ਭੁ ਗ ਤਾ ਨ ਸਿਰਫ਼ ਡਿਜੀਟਲ ਤਰੀਕਿਆਂ ਦੇ ਰਾਹੀਂ ਹੀ ਕੀਤਾ ਜਾਵੇਗਾ ਬਿਜਲੀ ਵਿ ਭਾ ਗ ਵੱਲੋਂ ਕੀਤੀਆਂ ਗਈਆਂ
ਇਨ੍ਹਾਂ ਤਬਦੀਲੀਆਂ ਨਾਲ ਬਿਜਲੀ ਖਪਤਕਾਰਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਾ ਫਾਇਦਾ ਮਿਲ ਜਾਵੇਗਾ ਜਿਸ ਨਾਲ ਸਮੇਂ ਤੇ ਪੈਸੇ ਦੀ ਵੀ ਬੱ ਚ ਤ ਹੋਵੇਗੀ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਤੇ ਇਸ ਬਾਰੇ ਆਪਣੇ ਵਿਚਾਰ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਾਡੇ ਦੁਆਰਾ ਦਿੱਤੀ ਜਾਣਕਾਰੀ ਹਰ ਇੱਕ ਵਿਅਕਤੀ ਤਕ ਪਹੁੰਚ ਜਾਵੇ