ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਕਿਉਂਕਿ ਖ਼ਬਰ ਹੀ ਇੱਕ ਅਜਿਹੀ ਹੈ ਜੇਕਰ ਤੁਸੀਂ ਵੀ ਉਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖੋ ਇਹ ਕਹਾਣੀਆਂ ਬਾਪੂ ਬਲੌਰ ਸਿੰਘ ਦੀ ਜਿਸ ਨੂੰ ਨਾ ਤਾਂ ਅੱਖਾਂ ਤੋਂ ਦੇਖਦਾ ਹੈ ਨਾ ਕੰਨਾਂ ਤੋਂ ਜ਼ਿਆਦਾ ਸੁਣਦਾ ਹੈ ਅਤੇ ਦੇਖੋ ਫਿਰ ਵੀ ਆਪਣੀ ਜ਼ਿੰਦਗੀ ਤੋਂ ਹਾਰ ਨਹੀਂ ਮੰਨਦਾ ਅਤੇ ਕਿਸੇ ਤੋਂ ਮੰਗਣ ਨਾਲੋਂ ਆਪ ਕੰਮ ਕਰਨ ਵਿੱਚ ਹੌਸਲਾ ਰੱਖਦਾ ਇਕ ਪੁਰਾਣੇ ਸਮਿਆਂ ਦੇ ਵਿੱਚ ਕਹਾਵਤ ਹੈ ਦੰਦ ਗਏ ਸਵਾਦ ਗਿਆ ਅੱਖਾਂ ਗਈਆਂ ਜਹਾਨ ਗਿਆ ਪਰ ਏਦਾਂ ਦੀ ਕਹਾਣੀ ਇਸ ਬਾਪੂ ਤੇ ਲਾਗੂ ਨਹੀਂ ਹੁੰਦੀ ਕਿਉਂਕਿ ਇਸ ਬਾਪੂ ਨੂੰ ਅੱਖਾਂ ਤੋਂ ਦਿਖਦਾ ਨਹੀਂ ਅਤੇ ਫਿਰ ਵੀ ਹਿੰਮਤ ਨਹੀਂ ਹਾਰਦਾ ਇਹ ਚੱਕੀ ਚਲਾਉਣ ਦਾ ਕੰਮ ਕਰਦਾ ਜੋ ਬਿਨਾਂ ਕਿਸੇ ਦੀ ਮਦਦ ਨਾਲ ਆਪਣਾ ਪੂਰਾ ਕੰਮ ਖ਼ੁਦ ਹੀ ਕਰਦਾ ਹੈ ਉਹਨੂੰ ਕੱਖਾਂ ਤੋਂ ਬਿਲਕੁਲ ਵੀ ਨਹੀਂ ਦੇਖਦਾ ਅਤੇ ਚੱਕੀਆਂ ਦਾ ਪਟੇ ਵਗੈਰਾ ਵੀ ਆਪ ਚੜ੍ਹਾਉਂਦਾ ਹੈ ਅਤੇ ਬੋਰੀਆਂ ਆਪ ਚੁੱਕ ਕੇ ਚੱਕੀ ਦੇ ਵਿੱਚ ਪਾਉਂਦਾ ਹੈ ਅਤੇ ਆਟੇ ਦੀਆਂ ਬੋਰੀਆਂ ਲਾਉਂਦਾ ਹੈ ਜਦੋਂ ਬਾਪੂ ਨੂੰ ਪੁੱਛਿਆ ਗਿਆ ਕਿ ਤੁਹਾਡੀ ਨਿਗ੍ਹਾ ਕਿਸ ਤਰ੍ਹਾਂ ਚਲੀ ਗਈ ਤਾਂ ਉਸ ਨੇ ਦੱਸਿਆ ਕਿ ਮੇਰੇ ਕੰਨ ਖਰਾਬ ਸਨ ਜਿਸ ਕਾਰਨ ਮਕਾਨਾਂ ਵਿਚ ਦਵਾਈ ਦੇ ਨਾਲ ਮੇਰੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਕਿਉਂਕਿ ਇਸ ਦੇਖਦਿਆਂ ਲੋਕਾਂ ਦਾ ਕਹਿਣਾ ਹੈ ਕਿ ਜੇ ਅੱਖਾਂ ਚਲੀਆਂ ਜਾਣ ਤਾਂ ਲੋਕ ਬਹੁਤ ਜਲਦੀ ਹਿੰਮਤ ਹਾਰ ਜਾਂਦੇ ਹਨ
ਉਨ੍ਹਾਂ ਨੂੰ ਡਰ ਲੱਗਦਾ ਏ ਕਿਤੇ ਠੇਡਾ ਖਾ ਕੇ ਡਿੱਗ ਨਾ ਜਾਈਏ ਅਤੇ ਹੋਰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਹ ਬਾਪੂ ਹਿੰਮਤ ਨਹੀਂ ਹਾਰਦਾ ਆਪਣਾ ਸਾਰਾ ਕੰਮ ਖੁਦ ਹੀ ਕਰਦਾ ਹੈ ਜਦੋਂ ਉਸ ਨਾਲ ਗੱਲਬਾਤ ਕੀਤੀ ਗਈ ਉਸ ਨੇ ਦੱਸੀਆਂ ਸਾਰੀਆਂ ਆਪਣੀਆਂ ਹੱਡਬੀਤੀਆਂ ਅਤੇ ਉਸ ਪੱਤਰਕਾਰ ਨੇ ਇਕ ਕੰਢੇ ਦੇ ਉੱਤੇ ਪੰਜ ਕਿਲੋ ਦਾ ਵੱਟਾ ਧਰਿਆ ਤੇ ਬਾਪੂ ਨੂੰ ਕਿਹਾ ਤੁਸੀਂ ਦੂਸਰੀ ਪਾਸੋਂ ਕੰਡਾ ਖਿੱਚੋ ਉਸ ਬਾਪੂ ਨੇ ਦੱਸ ਦਿੱਤਾ ਕਿ ਇਹ ਵੱਟਾ ਪੰਜ ਕਿਲੋ ਦਾ ਹੈ ਜਦੋਂ ਉਸ ਨੇ ਦੱਸੇ ਤਾਂ ਉਹ ਕੁੜੀ ਹੈਰਾਨ ਰਹਿ ਗਈ ਉਸ ਨੇ ਦੱਸਿਆ ਕਿ ਬੇਟਾ ਇਹ ਮੇਰਾ ਰੋਜ਼ ਦਾ ਕੰਮ ਹੈ ਮੈਨੂੰ ਸਭ ਕੁਝ ਪਤਾ ਹੈ ਤੁਹਾਡੀ ਇਸ ਬਾਪੂ ਈ ਜੀ ਹਿੰਮਤ ਲਈ ਕੀ ਵਿਚਾਰ ਹਨ ਆਪ ਸਭ ਨੂੰ ਵੀ ਇਸ ਬਾਪੂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !