ਅੱਜ ਦੀ ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖਣਾ ਚਾਹੁੰਦੀਆਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡਿਓ ਦੇ ਸਕਦੀਆਂ ਹਨ ਹਾਲੇ ਤਕ ਇਹ ਤਾਂ ਨਹੀਂ ਪਤਾ ਲੱਗਿਆ ਕਿ ਇਹ ਵੀਡੀਓ ਕਿੱਥੋਂ ਦੀ ਬਣੀ ਹੋਈ ਹੈ ਪਰ ਇਸ ਵੀਡੀਓ ਨੂੰ ਦੇਖ ਕੇ ਪਰ ਸਾਡੇ ਦੇਸ਼ ਦੇ ਫ਼ੌਜੀਆਂ ਨੂੰ ਸਲੂਟ ਮਾਰਨ ਨੂੰ ਦਿਲ ਕਰਦਾ ਹੈ ਅਸੀਂ ਦੇਖ ਰਹੇ ਹਾਂ ਜੇਕਰ ਅਸੀਂ ਅੱਜ ਆਪਣੇ ਘਰ ਵਿੱਚ ਸਿਰਫ਼ ਬੈਠੇ ਹਾਂ ਤਾਂ ਉਹ ਸਿਰਫ਼ ਫ਼ੌਜੀਆਂ ਦੀ ਕਰਕੇ ਹਾਂ ਕਿਉਂਕਿ ਫ਼ੌਜੀ ਵੀਰ ਸਾਡੇ ਸਰਹੱਦਾਂ ਉੱਤੇ ਖੜ੍ਹੇ ਹਨ ਜਿਨ੍ਹਾਂ ਕਾਰਨ ਅਸੀਂ ਆਪਣੇ ਘਰਾਂ ਦੇ ਵਿੱਚ ਸੁਖ ਦੀ ਨੀਂਦ ਜੇਕਰ ਫ਼ੌਜੀ ਵੀਰਾਂ ਨੂੰ ਸਰਹੱਦਾਂ ਤੋਂ ਹਟਾ ਦਿੱਤਾ ਜਾਵੇ ਤਾਂ ਸਾਨੂੰ ਚੀਨ ਅਤੇ ਪਾਕਿਸਤਾਨ ਬਹੁਤ ਹੀ ਥੋੜ੍ਹੇ ਸਮੇਂ ਦੇ ਵਿਚ ਬਰਬਾਦ ਕਰ ਦੇਣਗੇ ਅਸੀਂ ਸਭ ਜਾਣਦਿਆਂ ਕਿ ਫੌਜੀਆਂ ਦਾ ਦਿਲ ਬਹੁਤ ਹੀ ਨਰਮ ਦੀ ਹੁੰਦਾ ਹੈ ਇਹ ਅੱਜ ਦੇਖਣ ਨੂੰ ਵੀ ਮਿਲਿਆ ਹੈ ਜਦੋਂ ਇੱਕ ਬਾਜ਼ਾਰ ਵਿੱਚ ਇੱਕ ਦੁਕਾਨ ਦੇ ਸਾਹਮਣੇ ਇਕ ਬਜ਼ੁਰਗ ਔਰਤ ਆਰਾਮ ਕਰਨ ਦਿੱਲੀ ਲੇਟੀ ਹੋਈ ਸੀ
ਤਾਂ ਉੱਥੇ ਇਕ ਦੁਕਾਨ ਦਾ ਮਾਲਕ ਆਇਆ ਪਹਿਲਾਂ ਤਾਂ ਉਸ ਨੂੰ ਬਜ਼ੁਰਗ ਔਰਤ ਦੇ ਉੱਤੇ ਪਾਣੀ ਸਿੱਖਿਆ ਅਤੇ ਉਸ ਨੂੰ ਲੱਤਾਂ ਵੀ ਮਾਰਨ ਲੱਗਾ ਅਤੇ ਉਠਾ ਕੇ ਉਸ ਨੂੰ ਪਰੇ ਧੱਕੀ ਮਾਰਨ ਲੱਗਿਆ ਤਾਂ ਉਥੋਂ ਦੀ ਇੱਕ ਰਾਹੀਂ ਫ਼ੌਜੀ ਲੰਘ ਰਿਹਾ ਸੀ ਜਿਸ ਨੇ ਉਸ ਆਦਮੀ ਨੂੰ ਰੋਕਿਆ ਅਤੇ ਉਸ ਬਜ਼ੁਰਗ ਮਾਤਾ ਨੂੰ ਉਠਾਇਆ ਅਤੇ ਉਸ ਨੂੰ ਸਾਈਡ ਤੇ ਹੋਣ ਲਈ ਕਿਹਾ ਅਤੇ ਬਾਅਦ ਵਿੱਚ ਉਸ ਬਜ਼ੁਰਗ ਔਰਤ ਨੂੰ ਫੌਜੀ ਨੇ ਆਪਣੇ ਕੋਲੋਂ ਪੈਸੇ ਵੀ ਦਿੱਤੇ ਕੀ ਤੁਸੀਂ ਰੋਟੀ ਪਾਣੀ ਖਾ ਲਵੋ ਅਤੇ ਬਾਅਦ ਵਿਚ ਉਸ ਦੁਕਾਨਦਾਰ ਦੇ ਦੁਕਾਨਦਾਰ ਨੂੰ ਵੀ ਸਮਝਾਇਆ ਕਿ ਤੁਸਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਹੈ ਇੱਕ ਬਜ਼ੁਰਗ ਅੌਰਤ ਹੈ ਉਹ ਸਾਡੇ ਦੇਸ਼ ਦੀਆਂ ਔਰਤਾਂ ਹਨ ਜੋ ਕਿ ਕਿਸੇ ਦੀ ਮਾਂ ਵੀ ਹੈ ਜਦੋਂ ਫ਼ੌਜੀ ਨੂੰ ਏਦਾਂ ਕਰਦਿਆਂ ਦੇਖਿਆ ਤਾਂ ਸਾਨੂੰ ਆਪਣੇ ਫੌਜੀਆਂ ਤੇ ਮਾਣ ਹੈ ਅਤੇ ਸਲੂਟ ਮਾਰਨ ਨੂੰ ਦਿਲ ਕਰਦਾ ਹੈ ਕਿਉਂਕਿ ਫੌਜੀ ਅਜਿਹੇ ਕੰਮ ਬਹੁਤ ਜ਼ਿਆਦਾ ਕਰਦੇ ਹਨ ਲੋਕ ਭਲਾਈ ਵਾਲੇ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !