ਫੇਸਬੁੱਕ ਤੇ ਪਿਆਰ ਪਿਆ ਮਹਿੰਗਾ 10 ਲੱਖ ਦੀ ਠੱਗੀ ਦਾ ਹੋਇਆ ਸ਼ਿਕਾਰ

Uncategorized

ਅੱਜ ਦੀ ਇਹ ਖ਼ਬਰ ਜ਼ਿਲ੍ਹਾ ਬਰਨਾਲਾ ਪਿੰਡ ਬਡਬਰ ਤੋਂ ਸਾਹਮਣੇ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਵਾਂਗੇ ਅਸੀਂ ਆਪਾਂ ਸਾਰੇ ਫੇਸਬੁੱਕ ਚਲਾਉਂਦੇ ਹਾਂ ਅਤੇ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਸਾਡੇ ਦੋਸਤ ਬਣ ਜਾਂਦੇ ਹਨ ਇਸੇ ਤਰ੍ਹਾਂ ਹੀ ਇਸ ਨੌਜਵਾਨ ਦੀ ਵੀ ਇੱਕ ਕੁੜੀ ਫਰੈਂਡ ਵੰਨਗੀ ਜੋ ਕਿ ਪਟਿਆਲੇ ਦੀ ਰਹਿਣ ਵਾਲੀ ਸੀ ਉਸਦੀ ਫ੍ਰੈਂਡ ਦੀ ਗੱਲ ਹੁੰਦੀ ਹੁੰਦੀ ਹੌਲੀ ਹੌਲੀ ਉਨ੍ਹਾਂ ਦੀ ਜਾਤ ਦੇ ਵਧੀਆ ਦੋਸਤੀ ਹੋ ਗਈ ਅਤੇ ਦੋਸਤੀ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਸੁਪਨਾ ਦੇਖ ਲਿਆ ਪਰ ਪਰ ਉਹ ਕੁੜੀ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਉਸ ਦੇ ਕੋਲ ਇਕ ਬੱਚਾ ਵੀ ਸੀ ਪਹਿਲਾਂ ਤਾਂ ਉਸ ਨੌਜਵਾਨ ਨੂੰ ਉਸ ਨੇ ਕੁਝ ਨਹੀਂ ਦੱਸਿਆ ਫਿਰ ਹੌਲੀ ਹੌਲੀ ਜਦੋਂ ਵਿਆਹ ਦੀ ਗੱਲ ਗਈ ਤਾਂ ਉਸ ਨੇ ਉਸ ਨੂੰ ਪਹਿਲਾਂ ਦੱਸ ਦਿੱਤਾ ਕਿ ਮੈਂ ਵਿਆਹੀ ਹੋਈਆਂ ਅਤੇ ਮੇਰੇ ਕੋਲ ਇੱਕ ਬੱਚਾ ਹੈ ਉਸ ਮੁੰਡੇ ਨੂੰ ਉਹ ਗੱਲ ਵੀ ਮਨਜ਼ੂਰ ਹੋ ਗਈ ਅਤੇ ਉਨ੍ਹਾਂ ਦੀ ਕੁੜੀ ਵਾਲੇ ਵੀ ਮੰਨ ਗਏ ਅਤੇ ਮੁੰਡੇ ਵਾਲੇ ਵੀ ਮੰਨ ਗਏ ਕਿ ਸਾਡੀ ਕੁੜੀ ਦਾ ਵਿਆਹ ਦਿਲ ਨਾਲ ਹੀ ਜ਼ਰੂਰ ਕਰਾਂਗੇ ਪਰ ਉਨ੍ਹਾਂ ਨੇ ਕਿਹਾ

ਕਿ ਅਸੀਂ ਤੁਹਾਡੇ ਵਿਆਹ ਕਰਕੇ ਸੀ ਅਸੀਂ ਤੁਹਾਨੂੰ ਬਦਸਤੂਰ ਦਿਆਂਗੇ ਅਤੇ ਉਨ੍ਹਾਂ ਨੇ ਲੁਧਿਆਣੇ ਤੋਂ ਆਪਣੇ ਬਾਹਰ ਜਾਣ ਦਾ ਇੰਤਜ਼ਾਮ ਕੀਤਾ ਅਤੇ ਫਾਈਲਾਂ ਲਵਾਈਆਂ ਮੁੰਡੇ ਤੇ ਦੱਸਣ ਧੋਣ ਦਾ ਕੀ ਪਹਿਲਾਂ ਪੰਜ ਪੰਜ ਹਜ਼ਾਰ ਪਿਆ ਕੁੜੀ ਦੇ ਪਿਉ ਨੇ ਸਾਡੇ ਤੇ ਲਾਏ ਅਤੇ ਬਾਅਦ ਵਿੱਚ ਕੁੜੀ ਨੂੰ ਉਸ ਦੇ ਪਿਤਾ ਨੇ ਸਮਝਾਇਆ ਕਿ ਇਹ ਮੁਦਤ ਨੂੰ ਛੱਡ ਕੇ ਕਿਤੇ ਭੱਜ ਨਾ ਜਾਵੇ ਇਸ ਮੁੰਡੇ ਤੂੰਬੀ ਹੀ ਵੀ ਪੈਸੇ ਲਗਵਾ ਲਏ ਆਪਣੇ ਤੇ ਅਤੇ ਪਹਿਲਾਂ ਸਾਰਾ ਖ਼ਰਚਾ ਕੁੜੀ ਵਾਲੇ ਨੇ ਕਰਨਾ ਸੀ ਕੁੜੀ ਦੇ ਪਿਤਾ ਨੇ ਪਰ ਬਾਅਦ ਵਿੱਚ ਕੁੜੀ ਦਾ ਪਿਤਾ ਗੰਦਾ ਲੜਕੇ ਤੋਂ ਵੀ ਕੁਝ ਪੈਸੇ ਲੈਣੇ ਨੇ ਅਤੇ ਫਿਰ ਉਸ ਨੌਜਵਾਨ ਨੇ ਆਪਣੀ ਜ਼ਮੀਨ ਵੇਚ ਕੇ ਉਨ੍ਹਾਂ ਨੂੰ ਦੱਸ ਲੱਖ ਰੁਪਿਆ ਦੇ ਦਿੱਤਾ ਅਤੇ ਬਾਅਦ ਵਿੱਚ ਉਹ ਕੁੜੀ ਉਸ ਮੁੰਡੇ ਤੇ ਲੱਤ ਮਾਰ ਕੇ ਭੱਜ ਗਈ ਬਾਅਦ ਵਿੱਚ ਉਸ ਨੂੰ ਕੋਲ ਤੱਕ ਵੀ ਨਹੀਂ ਕੀਤੀ ਅਤੇ ਉਸ ਦੇ ਨੰਬਰ ਵੀ ਬਲੈਕ ਲਿਸਟ ਵਿਚ ਪਾ ਦਿੱਤੀ ਅੱਜ ਉਸ ਮੁੰਡੇ ਨਾਲ ਗੱਲ ਵੀ ਗੱਲਬਾਤ ਕੀਤੀ ਤਾਂ ਹੋ ਅੱਖੀਓਂ ਪਾਣੀ ਸੁੱਟ ਰਿਹਾ ਸੀ ਅਤੇ ਜਿਸ ਮੁੰਡੇ ਨਾਲ ਉਸ ਦਾ ਪਹਿਲਾ ਰਿਸ਼ਤਾ ਉਹ ਮੁੰਡਾ ਵੀ ਉਥੇ ਹਾਜ਼ਰ ਸੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

Leave a Reply

Your email address will not be published. Required fields are marked *