ਅੱਜ ਦੀ ਇਸ ਖ਼ਬਰ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਇੱਕ ਚੌਦਾਂ ਸਾਲ ਦੇ ਬੱਚੇ ਨੂੰ ਜਿਸ ਦਾ ਨਾਂ ਪਿੰਟੂ ਐ ਉਸ ਨੂੰ ਮੋਬਾਇਲ ਦਾ ਲਾਲਚ ਦੇ ਕੇ ਚਾਰ ਮੁੰਡੇ ਉਸ ਨੂੰ ਕਿਡਨੈਪ ਕਰ ਕੇ ਰੱਖ ਲੈਂਦੇ ਹਨ ਅਤੇ ਉਸ ਦੇ ਕਰਦਿਅਾਂ ਦੋ ਤਿੰਨ ਚਾਰ ਲੱਖ ਰੁਪਏ ਦੀ ਵੀ ਮੰਗ ਕਰਦੇ ਹਨ ਅਤੇ ਉਹ ਨੇਡ਼ੇ ਦੇ ਪੁਲਸ ਥਾਣਾ ਮੋਹਕਮਪੁਰਾ ਦੇ ਵਿਚ ਦਰਖਾਸਤ ਦਰਜ ਕਰਵਾਉਂਦੇ ਹਨ ਅਤੇ ਜਿਥੇ ਪੁਲਸ ਵਾਲੇ ਬਹੁਤੀ ਜਲਦੀ ਉਸ ਤੇ ਕਾਰਵਾਈ ਕਰਦੇ ਹਨ ਪੁਲੀਸ ਨੂੰ ਕਰੀਬ ਗਿਆਰਾਂ ਕੁ ਵਜੇ ਦੱਸਿਆ ਜਾਂਦਾ ਹੈ ਪੁਲਿਸ ਨੇ ਇਹ ਕੇਸ ਚਾਰ ਘੰਟਿਆਂ ਦੇ ਵਿੱਚ ਖ਼ਤਮ ਕਰ ਦਿੱਤਾ ਪਤਾ ਲੱਗਣ ਤੋਂ ਇਹ ਹੈ ਕਿ ਉਨ੍ਹਾਂ ਚਾਰ ਨੌਜਵਾਨਾਂ ਨੇ ਇਸ ਬੱਚੇ ਨੂੰ ਮੋਬਾਈਲ ਦਾ ਲਾਲਚ ਦੇ ਕੇ ਲੈ ਗਏ ਅਤੇ ਪਿੰਡ ਦੇ ਵਿਚ ਹੀ ਇਕ ਕਮਰਾ ਕਿਰਾਏ ਤੇ ਲਏ ਕਿ ਉਸ ਤੇ ਉਸ ਨੂੰ ਕਿਡਨੈਪ ਕਰਕੇ ਰੱਖਿਆ ਗਿਆ ਅਤੇ ਉਸੇ ਥੱਪੜ ਵੀ ਮਾਰੇ ਗਏ ਅਤੇ ਗਲ ਘੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ ਘਰਦਿਆਂ ਨੂੰ ਪੈਸਿਆਂ ਦੀ ਮੰਗ ਕਰ ਰਹੇ ਸਨ ਉਨ੍ਹਾਂ ਚਾਰਾਂ ਨੌਜਵਾਨਾਂ ਦਾ ਇਕੋ ਹੀ ਮਕਸਦ ਸੀ ਪੈਸੇ ਇਕੱਠੇ ਕਰਨਾ
ਪਰ ਪੁਲੀਸ ਨੇ ਉਨ੍ਹਾਂ ਨੂੰ ਇਸ ਕੰਮ ਦੇ ਵਿੱਚ ਸਫ਼ਲ ਨਹੀਂ ਹੋਣ ਦਿੱਤਾ ਅਤੇ ਥੋੜ੍ਹੇ ਹੀ ਸਮੇਂ ਦੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪੁਲੀਸ ਇਸ ਕੰਮ ਉੱਤੇ ਪੂਰੀ ਕਾਰਵਾਈ ਕਰ ਰਹੀ ਹੈ ਕਿ ਉਨ੍ਹਾਂ ਚਾਰਾਂ ਨੌਜਵਾਨਾਂ ਦੇ ਉੱਤੇ ਕੋਈ ਪਹਿਲਾਂ ਵੀ ਕਿਸੇ ਤਰ੍ਹਾਂ ਦਾ ਕਿਡਨੈਪਿੰਗ ਦਾ ਪਰਚਾ ਦਰਜ ਹੈ ਜਾਂ ਚੋਰੀ ਦਾ ਪਰਚਾ ਦਰਜ ਹੈ ਤਾਂ ਉਨ੍ਹਾਂ ਤੇ ਹੋਰ ਵੀ ਜ਼ਿਆਦਾ ਤਗੜੀ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋਣ ਤਾਂ ਨੀਚੇ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਅਤੇ ਆਪਣੇ ਵਿਚਾਰ ਵੀ ਜ਼ਰੂਰ ਦੇਵੋ ਕਿ ਉਨ੍ਹਾਂ ਚੋਰਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !