ਅੱਜ ਦੀ ਇਹ ਖ਼ਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿਸ ਖ਼ਬਰ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਫਿਰੋਜ਼ਪੁਰ ਦੇ ਵਿੱਚ ਗੁਰੂ ਹਰ ਸਹਾਏ ਦੇ ਵਿਚੋਂ ਇਕ ਹੋਟਲ ਦੇ ਵਿੱਚ ਇੱਕ ਕਿੱਟੀ ਪਾਰਟੀ ਚੱਲ ਰਹੀ ਸੀ ਉਸ ਕਿੱਟੀ ਪਾਰਟੀ ਦੇ ਦੁਹਰਾਉਣਾ ਚੱਲੀ ਗੋ-ਲੀ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਇਹ ਗੋ-ਲੀ ਚੱਲਣ ਦਾ ਕਾਰਨ ਕੀ ਸੀ ਦੇਖੋ ਅਤੇ ਸੁਣੋ ਜਦੋਂ ਇੱਕ ਹੋਟਲ ਦੇ ਵਿੱਚ ਕਿੱਟੀ ਪਾਰਟੀ ਚੱਲ ਰਹੀ ਸੀ ਤਾਂ ਹੋਟਲ ਮਾਲਕ ਤੋਂ ਰੋਟੀ ਦੀ ਮੰਗ ਕੀਤੀ ਕਿ ਜਦੋਂ ਉਹ ਰੋਟੀ ਲੈ ਕੇ ਆਏ ਜਦੋਂ ਦੇਖੇਗਾ ਤਾਂ ਰੋਟੀ ਠੰਢੀ ਸੀ ਰੋਟੀ ਦੇ ਕਾਰਨ ਉਥੇ ਵਿਵਾਦ ਛਿੜ ਗਿਆ
ਅਤੇ ਜਦੋਂ ਉਨ੍ਹਾਂ ਨੇ ਹੋਟਲ ਮਾਲਕ ਨੂੰ ਕਿਹਾ ਕਿ ਰੋਟੀ ਠੰਢੀਆਂ ਹਨ ਤਾਂ ਉੱਥੇ ਲੜਾਈ ਝਗੜਾ ਸ਼ੁਰੂ ਹੋ ਗਿਆ ਉਸੇ ਦੁਹਰਾਉਣ ਹੀ ਹੋਟਲ ਦੇ ਮਾਲਕ ਨੇ ਬਾਹਰੋਂ ਬੰਦੇ ਬੁਲਾਏ ਅਤੇ ਉਨ੍ਹਾਂ ਨੇ ਆ ਕੇ ਉਨ੍ਹਾਂ ਉੱਪਰ ਗੋ-ਲੀਆਂ ਦੀਆਂ ਬੁਛਾੜਾਂ ਕਰ ਦਿੱਤੀਆਂ ਗਈਆਂ ਜਿਸ ਦੇ ਵਿਚ ਇਕ ਦੀ ਮੌਤ ਹੋ ਗਈ ਅਤੇ ਜਦੋਂ ਜਦੋਂ ਇੱਕ ਬੰਦੇ ਗੋ-ਲੀ ਵੱਜੀ ਤਾਂ ਗੋ-ਲੀ ਆਰ ਪਾਰ ਲੰਘ ਕੇ ਤਾਂ ਉਸ ਮ੍ਰਿਤਕ ਦੇ ਘਰਵਾਲੀ ਦੇ ਜਾ ਕੇ ਗੋ-ਲੀ ਲੱਗੀ ਅਤੇ ਉਹ ਹੁਣ ਗੰਭੀਰ ਜ਼ਖ਼ਮੀ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਟਲ ਮਾਲਕ ਦੇ ਉੱਤੇ ਬਣਦੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !