ਕੁੜੀ ਨੇ ਮਾਰੀ ਨਹਿਰ ਵਿੱਚ ਛਾਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

Uncategorized

ਅੱਜ ਦੀ ਇਹ ਬਹੁਤੀ ਮੰਦਭਾਗੀ ਘਟਨਾ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿਥੇ ਕਿ ਇੱਕ ਜਵਾਨ ਕੁੜੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਦਿਉ ਤਾਂ ਨੀਚੇ ਦਿੱਤੇ ਗਏ ਲਿੰਕ ਉ ੱਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਦੇਖ ਸਕਦੇ ਹੋ ਕੀ ਸੀ ਕਾਰਨ ਕਿਸ ਕਾਰਨ ਕਰਕੇ ਉਸ ਲੜਕੀ ਨੇ ਨਹਿਰ ਵਿੱਚ ਛਾਲ ਮਾਰੀ ਅਤੇ ਉਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਵੀ ਉਹ ਕੁੜੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਸੋਢੀਆਂ ਦੀ ਰਹਿਣ ਵਾਲੀ ਸੀ ਕਿਉਂਕਿ ਪਤਾ ਲੱਗਣ ਤੋਂ ਆਇਆ ਹੈ ਕਿ ਜਦੋਂ ਉਸਨੇ ਛਾਲ ਮਾਰੀ ਹੈ ਉੱਥੇ ਨਜ਼ਦੀਕ ਬਹੁਤ ਸਾਰੇ ਲੋਕ ਸਨ ਉਨ੍ਹਾਂ ਨੇ ਉਸ ਪਤਾ ਲੱਗਿਆ ਕਿ ਇਕ ਲੜਕੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ ਅਤੇ ਇਸ ਦਾ ਸਾਮਾਨ ਕਿਨਾਰੇ ਤੇ ਹੀ ਪਿਆ ਸੀ

ਜਦੋਂ ਪੁਲਿਸ ਨੂੰ ਬੁਲਾਇਆ ਗਿਆ ਉਸ ਦੇ ਸਾਮਾਨ ਦੀ ਚੈਕਿੰਗ ਕੀਤੀ ਤਾਂ ਪਤਾ ਲੱਗਦਾ ਹੈ ਕੁੜੀ ਸੋਢੀਆਂ ਵਾਲੇ ਦੀ ਰਹਿਣ ਵਾਲੀ ਹੈ ਪੁਲਸ ਨੇ ਪੂਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਕੋਈ ਕਾਰਨ ਪਤਾ ਨਹੀਂ ਲੱਗਾ ਜਿਸ ਦੇ ਕਾਰਨ ਉਸ ਲੜਕੀ ਨੇ ਨਹਿਰ ਵਿੱਚ ਛਾਲ ਮਾਰੀ ਹੈ ਹਾਲੇ ਤਕ ਉਸ ਲੜਕੀ ਦਾ ਵੀ ਪਤਾ ਨਹੀਂ ਲੱਗਿਆ ਨਹਿਰ ਦੇ ਵਿੱਚ ਉਸਦੀ ਕੋਈ ਵੀ ਡੈੱਡ ਬੌਡੀ ਜਾਂ ਜਿਊਂਦੀ ਬਰਾਮਦ ਨਹੀਂ ਕੀਤੀ ਗਈ ਪੁਲਸ ਦੀ ਪਡ਼ਤਾਲ ਬੂਈ ਜਾਰੀ ਹੈ ਉਹ ਲੜਕੀ ਨੂੰ ਲੱਭ ਕੇ ਹੀ ਸਾਹ ਲੈਣਗੇ ਬਾਅਦ ਵਿਚ ਲੜਕੀ ਦੇ ਘਰਦਿਆਂ ਨੂੰ ਬੁਲਾਇਆ ਗਿਆ ਅਤੇ ਹਾਲੇ ਤੱਕ ਕੋਈ ਕਾਰਨ ਪਤਾ ਨਹੀਂ ਲੱਗੇਗਾ ਜਿਸ ਕਾਰਨ ਉਸ ਨੇ ਨਹਿਰ ਵਿੱਚ ਛਾਲ ਮਾਰੀ ਤੁਹਾਡੀ ਇਸ ਲੜਕੀ ਬਾਰੇ ਕੀ ਵਿਚਾਰ ਹਨ ਕਿ ਇਸ ਨੇ ਕਿਸੇ ਕਾਰਨ ਸਾਲ ਮਾਰੀ ਹੋਵੇਗੀ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !

 

Leave a Reply

Your email address will not be published.