ਆਪ ਸਭ ਨੂੰ ਪਤਾ ਹੀ ਐ ਕਿ ਅੱਜਕੱਲ੍ਹ ਜਨਮਦਿਨ ਲੋਕ ਬਹੁਤ ਹੀ ਜ਼ਿਆਦਾ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਜਨਮ ਦਿਨ ਵਿੱਚ ਕੁਝ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜਿਨ੍ਹਾਂ ਨਾਲ ਜਾਨ ਜਾਣ ਦਾ ਵੀ ਖਤਰਾ ਹੋ ਸਕਦਾ ਹੈ ਜਿਸ ਤਰ੍ਹਾਂ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਜੇਕਰ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਲਿੰਕ ਤੇ ਕਲਿੱਕ ਕਰੋ ਅਤੇ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਪਹਿਲਾਂ ਵਾਲੇ ਸਮੇਂ ਵਿੱਚ ਜਦੋਂ ਜੀਜਾ ਸਾਲੀ ਰਿਬਨ ਕੱਟਦੇ ਸਨ ਤਾਂ ਉਸ ਸਮੇਂ ਇੱਕ ਸਪਰੇਅ ਛਿੜਕੀ ਜਾਂਦੀ ਸੀ ਜੋ ਕਿ ਇੱਕ ਝੱਗ ਦੀ ਬਣੀ ਹੁੰਦੀ ਹੈ ਅਤੇ ਅੱਜਕੱਲ੍ਹ ਉਹ ਸਪਰੇਅ ਜਨਮ ਦਿਨਾਂ ਤੇ ਵੀ ਵਰਤੀ ਜਾਣ ਲੱਗੀ ਹੈ ਅਤੇ ਜਦੋਂ ਜਨਮ ਦਿਨ ਤੇ ਇਹ ਸਪਰੇਅ ਜਨਮ ਦਿਨਾਂ ਲਈ ਪੱਚੀ ਤੇ ਪਾਈ ਜਾਂਦੀ ਹੈ ਉਸਦੇ ਕੋਲ ਕੋਈ ਚੰਗਿਆੜੀਆਂ ਜਲਦੀ ਹਨ ਜਿਸ ਕਾਰਨ ਉਸ ਨੂੰ ਬਹੁਤ ਜ਼ਿਆਦਾ ਅੱਗ ਜਲਦੀ ਉਦੋਂ ਅੱਗ ਲੱਗ ਜਾਂਦੀ ਹੈ ਜਿਸ ਦੇ ਕਾਰਨ ਇਸ ਵੀਡੀਓ ਵਿੱਚ ਵੀ ਦਿਖਾਇਆ ਗਿਆ ਹੈ ਇੱਕ ਬੱਚਾ ਕੇਕ ਕੱਟ ਰਿਹਾ ਸੀ ਅਤੇ ਉਸ ਦੇ ਉੱਤੇ ਯੁੱਧ ਸਪਰੇਅ ਪਾਈ ਗਈ ਤਾਂ ਉਸ ਨੂੰ ਅੱਗ ਲੱਗ ਗਈ ਤੇ ਉਸ ਦਾ ਮੂੰਹ ਵੀ ਸੜ ਗਿਆ ਉਸਦਾ ਜਨਮ ਦੇਣਾ ਇੱਕ ਮਰਨ ਦਿੰਦੀ ਵਿੱਚ ਸ਼ਾਮਿਲ ਹੋ ਜਾਣਾ ਸੀ ਪਰ ਬੱਚਤ ਰਹੇਗੀ
ਸਾਨੂੰ ਵੀ ਅਜਿਹੀਆਂ ਘਟਨਾਵਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਜਿਹੇ ਸਾਮਾਨ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ ਜੇਕਰ ਸਮੇਂ ਸਿਰ ਉਹ ਅੱਗ ਨਾ ਬੁਝਾਈ ਜਾਂਦੀ ਤਾਂ ਉਹ ਬਹੁਤੀ ਗੰਭੀਰ ਰੂਪ ਧਾਰਨ ਕਰ ਸਕਦੀ ਸੀ ਅਤੇ ਬੱਚੇ ਨੂੰ ਖਤਮ ਵੀ ਕਰ ਸਕਦੀ ਸੀ ਇਸ ਲਈ ਅਸੀਂ ਤੁਹਾਨੂੰ ਆਪ ਸਭ ਨੂੰ ਬੇਨਤੀ ਕਰਦੇ ਹਾਂ ਜੇਕਰ ਤੁਸੀਂ ਘਰ ਵਿੱਚ ਆਪਣੇ ਬੱਚਿਆਂ ਦਾ ਜਾਂ ਕਿਸੇ ਦਾ ਵੀ ਜਨਮ ਦਿਨ ਮਨਾਉਂਦੇ ਹੋ ਤਾਂ ਅਜਿਹੀਆਂ ਸਪਰੇਆਂ ਵਗੈਰਾ ਤੋਂ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨੂੰ ਅੱਗ ਬਹੁਤ ਜ਼ਿਆਦਾ ਛੇਤੀ ਲੱਗਦੀ ਹੈ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਆਪਣੇ ਵਿਚਾਰ ਜ਼ਰੂਰ ਦੇਵੋ
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ ਧੰਨਵਾਦ !